|
ਲੋਕਤੰਤਰ ਨੂੰ ਕੋਈ ਖਤਰਾ ਨਹੀਂ : ਗਿਲਾਨੀ |
|
|
|
ਇਸਲਾਮਾਬਾਦ ,27 ਜਨਵਰੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜਾ ਗਿਲਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ 'ਚ ਲੋਕਤੰਤਰ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਕਿਸੇ ਤਰ੍ਹਾਂ ਵੀ ਸੈਨਾ ਦੇ ਖਿਰਾਫ ਨਹੀਂ ਹਨ। ਪਿਛਲੇ ਦਿਨੀ ਪਕਿਸਤਾਨ ਦੀ ਅਸੈਨਿਕ ਸਰਕਾਰ ਅਤੇ ਸੈਨਾ ਆਹਮਣੇ-ਸਾਹਮਣੇ ਆ ਗਏ ਸਨ। ਉਸ ਸਮੇਂ ਪਾਕਿਸਤਾਨ 'ਚ ਤਖਤਾ ਪਲਟਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਸੀ। ਵਿਸ਼ਵ ਆਰਥਿਕ ਮੰਚ ਦੇ ਸਮੰਲੇਨ 'ਚ ਹਿੱਸਾ ਲੈਣ ਲਈ ਦਾਵੋਸ ਪਹੁੰਚੇ ਗਿਲਾਨੀ ਨੇ ਸਲਕਾਰੀ ਸਮਾਚਾਰ ਏਜੈਂਸੀ 'ਏ.ਪੀ.ਪੀ.' ਨੂੰ ਕਿਹਾ, '' ਮੈਂ ਇਸ ਵੇਲੇ ਸੰਤੁਸ਼ਟ ਹਾਂ। ਪਾਕਿਸਤਾਨ ਦਾ ਪੂਰਾ ਸਮਾਜ, ਬੁਧੀਜੀਵੀ, ਮੀਡੀਆ, ਸੰਸਦ ਅਤੇ ਨੇਤਾ ਦੇਸ਼ 'ਚ ਲੋਕਤੰਤਰ ਚਹੁੰਦੇ
|