tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ
ਰਾਹੁਲ ਦਾ ਮਕਸਦ ਪ੍ਰਧਾਨ ਮੰਤਰੀ ਬਣਨਾ ਨਹੀਂ : ਪ੍ਰਿਅੰਕਾ PRINT ਈ ਮੇਲ

ਅਮੇਠੀ, 5 ਫਰਵਰੀ - ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਰਾਹੁਲ ਪ੍ਰਧਾਨ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ਬਾਰੇ ਨਹੀਂ ਸੋਚਦੇ ਅਤੇ ਉਸਦਾ ਮਕਸਦ ਇਨ੍ਹਾਂ ਅਹੁਦਿਆਂ 'ਤੇ ਬੈਠਣਾ ਨਹੀਂ। ਅਮੇਠੀ ਦੇ ਤਿਲੋਈ ਕਸਬੇ 'ਚ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਪ੍ਰਿਅੰਕਾ ਨੇ ਕਿਹਾ ਕਿ

 
ਹਰਿਆਣਾ ਨੇ ਹਾਂਸੀ-ਬੁਟਾਣਾ ਨਹਿਰ ਦੇ ਨਾਲ ਦੀਵਾਰ ਪੂਰੀ ਕਰ 'ਤੀ.. PRINT ਈ ਮੇਲ

ਪੰਜਾਬ ਚੋਣਾਂ 'ਚ ਰੁੱਝਿਆ ਰਿਹਾ
ਪਟਿਆਲਾ, 5 ਫਰਵਰੀ -ਇਧਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰੁੱਝਿਆ ਰਿਹਾ, ਉਧਰ ਹਰਿਆਣਾ ਨੇ ਹਾਂਸੀ-ਬੁਟਾਣਾ ਨਹਿਰ ਦੇ ਨਾਲ ਦੀਵਾਰ ਦਾ ਕੰਮ ਪੂਰਾ ਕਰ ਦਿੱਤਾ। ਇਨ੍ਹੀਂ ਦਿਨੀਂ ਦੀਵਾਰ ਅਤੇ ਨਹਿਰ ਵਿਚਕਾਰ ਬਣੀ ਪਟੜੀ 'ਤੇ ਮਿੱਟੀ ਪਾਈ ਜਾ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਦੀਵਾਰ ਦਾ ਵਿਰੋਧ ਸੱਤਾਧਾਰੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ 'ਤੇ ਕਰ ਰਹੀਆਂ ਸਨ, ਹੁਣ ਦੋਵੇਂ ਹੀ ਖਾਮੋਸ਼ 

 
ਰਾਮ ਮੰਦਰ ਬਣਾ ਕੇ ਛੱਡਾਂਗੇ ਚਾਹੇ ਮੇਰੀ ਜਾਨ ਚਲੀ ਜਾਏ : ਉਮਾ PRINT ਈ ਮੇਲ

ਬਹਿਰਾਇਚ, 5 ਫਰਵਰੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟਾਰ ਪ੍ਰਚਾਰ ਉਮਾ ਭਾਰਤੀ ਨੇ ਅੱਜ ਅਯੋਧਿਤ 'ਚ ਰਾਮ ਮੰਦਰ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ 'ਰਾਮ ਨਗਰੀ' ਦਾ ਨਿਰਮਾਣ ਹੋ ਕੇ ਰਹੇਗਾ ਚਾਹੇ ਇਸ ਲਈ ਉਸਦੀ ਜਾਨ ਹੀ ਕਿਉਂ ਨਾ ਚਲੀ ਜਾਏ। ਉਮਾ ਨੇ ਜ਼ਿਲੇ 'ਚ ਆਯੋਜਿਤ ਵੱਖ-ਵੱਖ ਜਨ ਸਭਾਵਾਂ 'ਚ ਅਯੋਧਿਆ 'ਚ ਸ਼ਾਨਦਾਰ ਰਾਮ ਮੰਦਰ ਬਣਾਉਣ ਦੇ ਮੁੱਦੇ ਨੂੰ ਉਠਾਇਆ।  ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨ

 
ਸੰਜੇ ਦੱਤ ਦੀ ਰਾਜਨੀਤੀ 'ਚ ਵਾਪਸੀ PRINT ਈ ਮੇਲ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦਾ ਕਹਿਣਾ ਹੈ ਕਿ ਕਾਂਗਰਸ 'ਚ ਉਨ੍ਹਾਂ ਦੀ ਵਾਪਸੀ ਅਮਰ ਸਿੰਘ ਦੀ ਸਲਾਹ 'ਤੇ ਹੋਈ। ਦੱਤ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਹ ਅਮਰ ਸਿੰਘ ਹੀ ਸਨ ਜਿਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਮੈਨੂੰ ਕਾਂਗਰਸ 'ਚ ਪਰਤ ਜਾਣਾ ਚਾਹੀਦਾ ਹੈ। ਉਨ੍ਹਾਂ ਮੈਨੂੰ ਯਾਦ ਦਿਵਾਇਆ ਕਿ ਪਾਰਟੀ ਨਾਲ ਮੇਰੇ 

 
ਅੰਡਰਵਰਲਡ ਡਾਨ ਦਾਊਦ ਨਕਸਲੀਆਂ ਨਾਲ ਹੱਥ ਮਿਲਾ ਸਕਦੈ! PRINT ਈ ਮੇਲ

ਨਵੀਂ ਦਿੱਲੀ, 5  ਫਰਵਰੀ - ਕਈ ਚੋਟੀ ਦੇ ਨੇਤਾਵਾਂ ਦੇ ਮਾਰੇ ਜਾਣ ਤੋਂ ਬਾਅਦ ਵੱਡੇ ਮੌਕੇ ਦੀ ਭਾਲ ਕਰ ਰਹੇ ਮਾਓਵਾਦੀਆਂ ਦੇ ਅੰਡਰਵਰਲਡ ਮਾਫੀਆ ਡਾਨ ਦਾਊਦ ਇਬ੍ਰਾਹਿਮ ਨਾਲ ਹੱਥ ਮਿਲਾਉਣ ਦੇ ਖਦਸ਼ੇ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ

 
ਹੁਣ ਪਾਕਿਸਤਾਨੀ ਬੱਚੇ ਬੋਲਣਗੇ 'ਚੀਨੀ ਭਾਸ਼ਾ' PRINT ਈ ਮੇਲ

ਇਸਲਾਮਾਬਾਦ, 5 ਫਰਵਰੀ—  ਪਾਕਿਸਤਾਨ ਦੇ ਸਕੂਲਾਂ 'ਚ ਛੇਤੀ ਹੀ ਚੀਨੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਏਗੀ। ਸੰਘੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਦੇਸ਼ 'ਚ ਸਕੂਲੀ ਪੱਧਰ 'ਤੇ ਚੀਨੀ ਭਾਸ਼ਾ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਹ ਪ੍ਰੋਗਰਾਮ ਛੇਤੀ ਸ਼ੁਰੂ ਹੋਵੇਗਾ।

 
36 ਸਾਲਾਂ ਦੇ ਹੋਏ ਅਭਿਸ਼ੇਕ ਬੱਚਨ PRINT ਈ ਮੇਲ

ਮੁੰਬਈ, 5 ਫਰਵਰੀ—ਅਦਾਕਾਰ ਅਭਿਸ਼ੇਕ ਬੱਚਨ ਅੱਜ 36 ਸਾਲਾਂ ਦੇ ਹੋ ਗਏ ਹਨ ਅਤੇ ਉਨ੍ਹਾਂ ਦੇ ਜਨਮ ਦਿਨ 'ਤੇ ਬਾਲੀਵੁੱਡ 'ਚ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਅਭਿਸ਼ੇਕ ਆਪਣਾ ਜਨਮਦਿਨ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਨਾਲ ਮਨਾਉਣਗੇ ਜਿਸਨੂੰ ਪਿਆਰ ਨਾਲ 'ਬੇਟੀ ਬੀ' ਕਿਹਾ ਜਾਂਦਾ ਹੈ।

 
ਚਿਦੰਬਰਮ ਨੂੰ ਰਾਹਤ, ਸਵਾਮੀ ਦੀ ਪਟੀਸ਼ਨ ਖਾਰਜ PRINT ਈ ਮੇਲ

ਨਵੀਂ ਦਿੱਲੀ, 4 ਫਰਵਰੀ - ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ ਮਹੱਤਵਪੂਰਣ ਫੈਸਲੇ 'ਚ ਟੂ-ਜੀ ਸਪੈਕਟ੍ਰਮ ਵੰਡ ਘੋਟਾਲੇ 'ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਓ. ਪੀ. ਸੈਨੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ 

 
ਮਹਾਰਾਸ਼ਟਰ 'ਚ ਯੂ. ਪੀ. ਵਾਲਿਆਂ ਦਾ ਕੁਟਾਪਾ ਚਾੜ੍ਹਿਆ ਜਾਂਦੈ : ਰਾਹੁਲ ਗਾਂਧੀ PRINT ਈ ਮੇਲ

ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਕੋਲ ਰੁਜ਼ਗਾਰ ਦੇ ਮੌਕੇ ਨਹੀਂ ਹਨ। ਰਾਹੁਲ ਨੇ ਕਿਹਾ ਕਿ ਪ੍ਰਦੇਸ਼ ਦੇ ਲੋਕ ਜਦੋਂ ਕੰਮ ਦੇ ਸਿਲਸਿਲੇ 'ਚ ਮਹਾਰਾਸ਼ਟਰ ਜਾਂਦੇ ਹਨ ਤਾਂ ਉਨ੍ਹਾਂ ਦਾ ਕੁਟਾਪਾ ਚਾੜ੍ਹਿਆ ਜਾਂਦਾ ਹੈ ਅਤੇ ਭਜਾਇਆ ਜਾਂਦਾ ਹੈ। ਰਾਹੁਲ ਸ਼ਨੀਵਾਰ ਨੂੰ ਵਾਰਾਣਸੀ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਚੋਣ ਪ੍ਰਚਾਰ ਲਈ ਪ੍ਰਦੇਸ਼ ਦਾ ਦੌਰਾ ਕਰ ਰਹੇ ਕਾਂਗਰਸ ਦੇ ਯੁਵਰਾਜ ਨੇ ਕਿਹਾ ਕਿ 

 
ਜਡੇਜਾ ਸਭ ਤੋਂ ਮਹਿੰਗਾ PRINT ਈ ਮੇਲ

ਬੰਗਲੌਰ, 4 ਫਰਵਰੀ- ਟੀ20 ਮੈਚ ’ਚ ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੈਨ ਆਫ ਦ ਮੈਚ ਦਾ ਪੁਰਸਕਾਰ ਜਿੱਤਣ ਵਾਲੇ ਰਵਿੰਦਰ ਜਡੇਜਾ ਨੂੰ ਆਈਪੀਐਲ ਨੀਲਾਮੀ ’ਚ ਆਖਿਰ ਉਹ ਇਨਾਮ ਮਿਲ ਗਿਆ ਜਿਸ ਦਾ ਉਨ੍ਹਾਂ ਨੂੰ ਇੰਤਜ਼ਾਰ ਸੀ। ਚੇਨਈ ਸੁਪਰਕਿੰਗਸ ਨੇ ਆਈਪੀਐਲ ਨੀਲਾਮੀ ’ਚ ਰਵਿੰਦਰ ਜਡੇਜਾ ਨੂੰ 

 
ਜਿੱਤ ਨਾਲ ਆਤਮ ਵਿਸ਼ਵਾਸ ਵਧਿਆ- ਰੈਨਾ PRINT ਈ ਮੇਲ

4 ਫਰਵਰੀ- ਭਾਰਤੀ ਕ੍ਰਿਕਟ ਟੀਮ ਦੇ ਮੱਧ ਕ੍ਰਮ ਬੱਲੇਬਾਜ਼ ਸੁਰੇਸ਼ ਰੈਨਾ ਮੰਨਦੇ ਹਨ ਕਿ ਦੂਸਰੇ ਟੀ20 ਮੈਚ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ, ਖਾਸ ਕਰਕੇ ਫੀਲਡਿੰਗ ਦੀ ਮਦਦ ਨਾਲ ਉਨ੍ਹਾਂ ਦੀ ਟੀਮ ਸੰਦੇਸ਼ ਦਿੱਤਾ ਹੈ ਕਿ ਉਹ ਇਕ ਦਿਨਾ ਮੈਚਾਂ ਵਿਚ ਜ਼ੋਰਦਾਰ ਪ੍ਰਦਰਸ਼ਨ ਕਰੇਗੀ। ਰੈਨਾ ਦਾ ਕਹਿਣਾ ਹੈ ਕਿ 

 
ਟੀਚਰ ਦੀ ਸਜ਼ਾ ਨੇ ਕਰ ਦਿੱਤੀ ਮਾਸੂਮ ਦੀ ਜ਼ਿੰਦਗੀ ਬਰਬਾਦ! PRINT ਈ ਮੇਲ

ਰਾਂਚੀ, 4 ਫਰਵਰੀ— ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਇਕ ਬੱਚੇ ਦੀ ਸਕੂਲ 'ਚ ਕੁੱਟਮਾਰ ਹੋਈ। ਕੁੱਟਮਾਰ ਵੀ ਅਜਿਹੀ ਕਿ ਬੇਚਾਰੇ ਨੂੰ ਸੁਣਾਈ ਦੇਣਾ ਵੀ ਬੰਦ ਹੋ ਗਿਆ। ਬੱਚੇ ਤਾਂ ਬੱਚੇ ਹਨ, ਸ਼ੈਤਾਨੀ ਅਤੇ ਨਿਯਮਾਂ ਨੂੰ ਤੋੜਨਾ ਉਨ੍ਹਾਂ ਦੀ ਸੋਚ 'ਚ ਹੁੰਦਾ ਹੈ। ਜੇਕਰ ਬੱਚੇ ਨਿਯਮ-ਕਾਨੂੰਨ ਅਤੇ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਅਪਣਾ ਲੈਣ ਤਾਂ ਉਹ ਬੱਚੇ ਕਿੱਥੇ ਰਹਿਣਗੇ। ਸਕੂਲ ਉਹ ਜਗ੍ਹਾ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਅਨੁਸ਼ਾਸਨ 'ਚ ਰਹਿਣਾ ਸਿਖਾਇਆ

 
ਭ੍ਰਿਸ਼ਟਾਚਾਰ 'ਤੇ ਹੁਣ ਜਨਤਾ ਦੀ ਵਾਰੀ : ਰਾਮਦੇਵ PRINT ਈ ਮੇਲ

ਬਾਬਾ ਰਾਮਦੇਵ ਨੇ ਸੱਤਾ ਦੀ ਉਚਾਈ 'ਤੇ ਬੈਠੇ ਕਈ ਲੋਕਾਂ ਦੇ ਵਿਦੇਸ਼ੀ ਖੁਫੀਆ ਏਜੰਸੀਆਂ ਨਾਲ ਸੰਬੰਧ ਹੋਣ ਦਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ 2-ਜੀ ਘੋਟਾਲੇ ਜਿਹੇ ਭ੍ਰਿਸ਼ਟਾਚਾਰ 'ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦੇ ਦਿੱਤਾ ਹੈ, ਹੁਣ ਜਨਤਾ ਦੀ ਬਾਰੀ ਹੈ।ਨਵੀਂ ਗਠਿਤ ਐਕਸ਼ਨ ਕਮੇਟੀ 'ਅਗੇਂਸਟ ਕਰੱਪਸ਼ਨ

 
ਬੇਬੋ ਦਾ ਪੈਰ ਭਾਰੀ? PRINT ਈ ਮੇਲ

ਮੁੰਬਈ - ਬਾਲੀਵੁਡ 'ਚ ਕਈ ਅਟਕਲਾਂ  ਵਿਚਕਾਰ ਹੁਣ ਇਹ ਖਬਰ ਆ ਰਹੀ ਹੈ ਕਿ ਅਦਾਕਾਰਾ ਕਰੀਨਾ ਕਪੂਰ ਗਰਭਵਤੀ ਹੈ ਅਤੇ ਉਹ ਮਾਂ ਬਣਨ ਵਾਲੀ ਹੈ। ਇਕ ਡੇਲੀ ਅਖਬਾਰ 'ਚ ਛਪੇ ਤਾਜਾਤਰੀਨ ਫੋਟੋ ਦੇ ਅਧਾਰ 'ਤੇ ਇਹ ਕਿਹਾ ਜਾ ਰਿਹਾ ਜਿਸ 'ਚ ਕਰੀਨਾ ਕਪੂਰ ਦਾ ਪੇਟ ਗਰਭਵਤੀ 

 
ਪ੍ਰਚਾਰ ਲਈ ਪੁੱਜੇ ਅਜ਼ਹਰੂਦੀਨ ਦਾ ਹੈਲੀਕਾਪਟਰ ਗਾਇਬ! PRINT ਈ ਮੇਲ

ਬਸਤੀ, 4 ਫਰਵਰੀ - ਉੱਤਰ ਪ੍ਰਦੇਸ਼ ਦੇ ਬਸਤੀ 'ਚ ਚੋਣ ਪ੍ਰਚਾਰ ਕਰਨ ਪੁੱਜੇ ਮੁਹੰਮਦ ਅਜ਼ਹਰੂਦੀਨ ਅਤੇ ਸ਼ੀਲਾ ਦੀਕਸ਼ਿਤ ਦਾ ਹੈਲੀਕਾਪਟਰ ਗਾਇਬ ਹੋ ਗਿਆ। ਯਕੀਨ ਨਹੀਂ ਹੋਵੇਗਾ, ਪਰ ਬਿਲਕੁਲ ਅਜਿਹਾ ਹੀ ਹੋਇਆ। ਕਮਾਲ ਦੀ ਗੱਲ ਇਹ ਹੈ ਕਿ ਹੁਣ ਤੱਕ ਹੈਲੀਕਾਪਟਰ ਦਾ ਕੁਝ ਪਤਾ ਨਹੀਂ ਹੈ।ਅਸਲ 'ਚ ਅਜਹਰੂਦੀਨ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਉੱਤਰ ਪ੍ਰਦੇਸ਼ ਦੇ ਬਸਤੀ ਦੇ ਗਣੇਸ਼ਪੁਰ ਪਹੁੰਚੇ ਸਨ, ਉਹ ਇਥੇ ਕਾਂਗਰਸ ਨੇਤਾ ਜਗਦੰਬਿਕਾ 

 
ਮਿਸਰ 'ਚ ਵਿਰੋਧ ਪ੍ਰਦਰਸ਼ਨ ਜਾਰੀ, 10 ਦੀ ਮੌਤ PRINT ਈ ਮੇਲ

ਕਾਹਿਰਾ, 4 ਫਰਵਰੀ - ਮਿਸਰ ਦੀ ਰਾਜਧਾਨੀ ਕਾਹਿਰਾ ਦੇ ਪੋਰਟ ਸਈਦ ਸਟੇਡੀਅਮ ਦੀ ਹਿੰਸਾ ਨੂੰ ਲੈ ਕੇ ਇਥੇ ਬੀਤੇ ਤਿੰਨ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਨਾਲ ਝੜੱਪ 'ਚ 10 ਲੋਕ ਮਾਰੇ ਗਏ ਹਨ ਅਤੇ ਸੈਂਕੜਆਂ ਦੀ ਗਿਣਤੀ 'ਚ ਜ਼ਖਮੀ ਹੋਏ ਹਨ। ਕਾਹਿਰਾ 'ਚ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ।

 
ਪਾਕਿ ਸਰਕਾਰ ਤੇ ਸੈਨਾ ਫਿਰ ਆਹਮਣੇ-ਸਾਹਮਣੇ PRINT ਈ ਮੇਲ

ਇਸਲਾਮਾਬਾਦ  - ਮੇਮੋਗੇਟ 'ਤੇ ਖੜ੍ਹਾ ਵਿਵਾਦ ਹਾਲੇ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ ਸੀ ਕਿ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਪਾਕਿਸਤਾਨ ਸਰਕਾਰ ਅਤੇ ਸੈਨਾ ਵਿਚਕਾਰ ਨਵੇਂ ਸਿਰੇ ਤੋਂ ਟਕਰਾਅ ਪੈਦਾ ਹੋ ਸਕਦਾ ਹੈ। ਇਹ ਨਵਾਂ ਮਾਮਲਾ ਛਾਉਣੀ ਬੋਰਡਾਂ ਅਤੇ ਸੈਨਿਕ ਭੂਮੀ ਦੇ ਕੰਟਰੋਲ ਨੂੰ ਲੈ 

 
115 ਕਰੋੜ ਦੀ ਹੈਰੋਇਨ ਬਰਾਮਦ PRINT ਈ ਮੇਲ

ਅੰਮ੍ਰਿਤਸਰ, 4 ਫਰਵਰੀ - ਬਾਰਡਰ ਸੁਰੱਖਿਆ ਫੋਰਸ (ਬੀ. ਐਸ. ਐਫ.) ਨੇ ਪੰਜਾਬ ਦੇ ਫਿਰੋਜ਼ਪੁਰ ਅਤੇ ਅਜਨਾਲਾ ਸੈਕਟਰ 'ਚ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਅੱਜ 23 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਲਗਭਗ 115 ਕਰੋੜ ਰੁਪਏ ਦੱਸੀ ਜਾ ਰਹੀ ਹੈ।

 
ਅਮਰੀਕਾ ਨੂੰ ਇਕਪਾਸੜ ਫੌਜੀ ਮੁਹਿੰਮ ਦੀ ਇਜਾਜ਼ਤ ਨਹੀਂ ਦੇਵਾਂਗੇ : ਹਿਨਾ PRINT ਈ ਮੇਲ

ਇਸਲਾਮਾਬਾਦ, 3 ਫਰਵਰੀ - ਪਾਕਿ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਨੂੰ ਇਕਪਾਸੜ ਫੌਜੀ ਮੁਹਿੰਮ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਬੀਤੇ ਸਾਲ ਓਸਾਮਾ ਬਿਨ ਲਾਦੇਨ ਨੂੰ ਮਾਰ ਦੇਣ ਵਰਗੀ ਕਾਰਵਾਈ ਕੀਤੀ ਗਈ ਸੀ, ਉਸ ਨੂੰ ਦੁਬਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 
ਪੌਂਟੀ ਚੱਢਾ ਦੇ ਮੈਗਾ ਪ੍ਰਾਜੈਕਟ ਪਾਸ ਹੋਏ ਸਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦੌਰਾਨ PRINT ਈ ਮੇਲ

ਮੋਹਾਲੀ, 3 ਫਰਵਰੀ -ਦੇਸ਼ ਦੇ ਪ੍ਰਸਿੱਧ ਸ਼ਰਾਬ ਕਿੰਗ ਪੌਂਟੀ ਚੱਢਾ ਦਾ ਪੰਜਾਬ ਦੇ ਆਧੁਨਿਕ ਸ਼ਹਿਰ ਮੋਹਾਲੀ 'ਚ ਵੀ ਅਰਬਾਂ ਰੁਪਏ ਦਾ ਸਾਮਰਾਜ ਹੈ। ਸ਼ਹਿਰ ਦੇ ਸੈਕਟਰ-85 ਅਤੇ 99 ਵਿਚ ਮੈਗਾ ਹਾਊਸਿੰਗ ਪ੍ਰਾਜੈਕਟ ਕੈਪਟਨ ਸਰਕਾਰ ਦੇ ਸਮੇਂ ਪਾਸ ਕੀਤਾ ਗਿਆ ਸੀ। ਅਜਿਹਾ ਨਹੀਂ ਕਿ ਪੰਜਾਬ ਵਿਚ ਰਹਿੰਦੇ ਹੋਏ ਪੌਂਟੀ ਚੱਢਾ ਨੇ ਇਥੇ ਕੋਈ ਪ੍ਰਾਪਰਟੀ ਨਹੀਂ ਬਣਾਈ। ਉਸ ਨੇ ਮੋਹਾਲੀ ਦੇ ਨਾਲ -ਨਾਲ ਪੰਜਾਬ ਦੇ ਕਈ ਸ਼ਹਿਰਾਂ 'ਚ ਵੇਵ ਦੇ ਨਾਂ ਨਾਲ ਰੀਅਲ ਅਸਟੇਟ 

 
ਅੱਗੇ ਹੋਰ ਵੀ ਹੈ...
<< Start < Prev 1 2 3 4 5 Next > End >>

Results 1 - 50 of 209
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media