tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਬਾਵਾ ਬੋਲਦਾ ਹੈ
ਬਾਵਾ ਬੋਲਦਾ ਹੈ
ਉਹ ਨਸਲੀ ਵਿਤਕਰਾ ਨਹੀਂ ਸੀ PRINT ਈ ਮੇਲ
Thursday, 26 January 2012
ਬਾਵਾ ਬੋਲਦਾ ਹੈ              

ninder_ghugianvi.jpg

ਨਿੰਦਰ ਘੁਗਿਆਣਵੀ

This e-mail address is being protected from spam bots, you need JavaScript enabled to view it
94174-21700

ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਜਦ ਮੈਨੂੰ ਪੰਜਾਬੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਇਹ ਦੱਸਿਆ ਕਿ ਉਹਨਾਂ ਨਾਲ ਉਥੇ ਕਦੇ ਕੋਈ ਨਸਲੀ ਵਿਤਕਰਾ ਹੋਇਆ ਹੀ ਨਹੀਂ, ਤਾਂ ਮੈਂ ਸੋਚੀਂ ਪੈ ਗਿਆ ਤੇ ਪੁੱਛਿਆ ਕਿ ਪਿੱਛੇ ਜਿਹੇ ਜਦ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਾਰ-ਕੁੱਟ ਦੇ ਮਾਮਲੇ ਮੀਡੀਆ ਰਾਹੀਂ ਸਾਹਮਣੇ ਆਏ ਸਨ ਤਾਂ ਉਹ ਨਸਲੀ ਵਿਤਕਰਾ ਨਹੀਂ ਤਾਂ ਫਿਰ ਹੋਰ ਕੀ ਸੀ? ਸਗੋਂ ਉਥੇ ਤਾਂ ਵਿਦਿਆਰਥੀ-ਵਿਦਿਆਰਥਣਾਂ ਖੁ:ਦ ਹੀ ਆਖ ਰਹੇ ਸਨ ਕਿ ਆਸਟ੍ਰੇਲੀਆ ਵਰਗੀ ਸੋਹਣੀ ਤੇ ਵਿਸ਼ਾਲ ਧਰਤੀ ਉੱਤੇ, (ਜਿੱਥੇ ਵੱਖ-ਵੱਖ ਮੁਲਕਾਂ ਤੋਂ ਆਏ ਭਿੰਨ-ਭਿੰਨ ਭਾਈਚਾਰੇ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ), ਉਹਨਾਂ ਨਾਲ ਕਦੇ ਅਜਿਹੀ ਘਟਨਾ ਨਹੀਂ ਘਟੀ ਕਿ ਕਦੇ ਕਿਸੇ ਨੇ ਇਸ ਗੱਲੋਂ ਮਾਰ-ਕੁਟਾਈ ਕੀਤੀ ਹੋਏ ਕਿ ਇਸ ਮੁਲਕ ਵਿੱਚ ਉਹ ਕਿਉਂ ਆਇਆ ਹੈ? ਮੇਰੀ ਇਸ ਮਸਲੇ ਬਾਰੇ ਹੋਰ ਵਧੇਰੇ ਜਾਨਣ ਦੀ ਉਤਸੁਕਤਾ ਨੂੰ ਦੇਖਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਸਾਰਾ ਪੰਗਾ ਕੁਝ ਕੁ ਭਾਰਤੀ ਵਿਦਿਆਰਥੀਆਂ ਦਾ ਹੀ ਛੇੜਿਆ ਹੋਇਆ ਸੀ...ਉਨ੍ਹਾਂ ਆਪਣੇ ਪੈਰੀਂ ਆਪੇ ਕੁਹਾੜੀ ਮਾਰ ਲਈ ਤੇ ਅਜਿਹੇ ਕੁਝ ਕੁ ਵਿਦਿਆਰਥੀਆਂ ਨੇ ਹੋਰ ਬਹੁਤ ਸਾਰੇ ਅਜਿਹੇ ਵਿਦਿਆਰਥੀਆਂ ਦਾ ਵੀ ਭਵਿੱਖ ਦਾਅ 'ਤੇ ਲਾ ਦਿੱਤਾ, ਜਿੰਨ੍ਹਾਂ ਦਾ ਅਜਿਹੀਆਂ ਘਟਨਾਵਾਂ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ। ਸ਼ਰਾਰਤਾਂ ਕਰਨ ਵਾਲੇ ਅਜਿਹੇ ਵਿਦਿਆਰਥੀਆਂ ਨੇ ਆਪ ਤਾਂ ਉਜੜਨਾ ਹੀ ਸੀ, ਸਗੋਂ ਉਹਨਾਂ ਨੂੰ ਵੀ ਮੁਸੀਬਤਾਂ ਵਿੱਚ ਪਾ ਕੇ
 
<< Start < Prev 1 2 3 4 5 6 7 8 9 10 Next > End >>

Results 1 - 16 of 196
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media