tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਅਪਰਾਧ ਕਥਾ
ਅਪਰਾਧ ਕਥਾ
ਜਦੋਂ ਪਤਨੀ ਨੇ ਤਲਾਕ ਨਾ ਦਿੱਤਾ, ਤਾਂ ਲੈ ਲਈ ਬਲੀ PRINT ਈ ਮੇਲ
Thursday, 29 December 2011

ਰਾਗਣੀ ਬੇਹੱਦ ਖੂਬਸੂਰਤ ਲੜਕੀ ਸੀ। ਉਸਦਾ ਗੋਰਾ ਰੰਗ, ਵੱਡੀਆਂ ਵੱਡੀਆਂ ਅੱਖਾਂ, ਰਸ ਭਰੇ ਗੁਲਾਬੀ ਬੁਲ੍ਹ ਅਤੇ ਸੂਤਵਾਂ ਨੱਕ ਉਸਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਿਹਾ ਸੀ। ਉਹ ਖੇਮ ਚੰਦ ਦੇ ਕਾਲਜ ਵਿਚ ਬਤੌਰ ਟੀਚਰ ਜੁਆਇਨ ਹੋ ਕੇ ਆਈ ਸੀ। ਖੇਮ ਚੰਦ ਇਕ ਸਮਾਰਟ ਵਿਆਹਿਆ ਪਰ ਰੰਗੀਨ ਮਿਜਾਜ ਇਨਸਾਨ ਸੀ। ਜਦੋਂ ਪਹਿਲੀ ਵਾਰ ਉਸਦੀ ਨਜ਼ਰ ਰਾਗਣੀ ਦੇ ਖੂਬਸੂਰਤ ਚਿਹਰੇ ਤੇ ਪਈ ਤਾਂ ਉਹ ਉਸਨੂੰ ਅਚਾਨਕ ਦੇਖਦਾ ਰਹਿ ਗਿਆ। ਉਸਦੇ ਦਿਲ ਦੀਆਂ ਧੜਕਣਾਂ ਅਚਾਨਕ ਹੀ ਵੱਧ ਜਿਹੀਆਂ ਗਈਆਂ। ਉਸਦੀ ਇਹ ਹਰਕਤ ਬੁਰੀ ਸੀ ਪਰ ਉਸਦਾ ਮਨ ਉਸਦੇ ਕਾਬੂ ਤੋਂ ਬਾਹਰ ਜਾ ਚੁੱਕਾ ਸੀ। ਖੈਰ ਜਿਵੇਂ-ਕਿਵੇਂ ਕਰਕੇ ਖੇਮ ਚੰਦ ਨੇ ਰਾਗਣੀ ਦੇ ਚਿਹਰੇ ਤੋਂ ਨਜ਼ਰ ਹਟਾਈ, ਪਰ ਉਸਦਾ ਦਿਲ ਨਹੀਂ ਮੰਨ ਰਿਹਾ ਸੀ। ਉਹ ਵਾਰ ਵਾਰ ਚੋਰ ਨਜ਼ਰਾਂ ਨਾਲ ਰਾਗਣੀ ਨੂੰ ਦੇਖ ਲੈਂਦਾ ਸੀ, ਉਸਨੂੰ ਉਧਰ ਤੋਂ ਨਜ਼ਰਾਂ ਹਟਾਉਣ ਦੀ ਇਜਾਜ਼ਤ ਨਹੀਂ ਦੇ ਰਹੀਆਂ ਸਨ।
ਖ਼ੈਰ, ਉਸ ਦਿਨ ਤੋਂ ਬਾਅਦ ਖੇਮਚੰਦ ਦੀ ਰਾਗਣੀ ਨਾਲ ਹਾਏ-ਹੈਲੋ ਹੋਣ ਲੱਗੀ। ਜਲਦੀ ਹੀ ਉਹ ਰਾਗਣੀ ਦੇ ਕਰੀਬ ਆਉਂਦਾ ਚਲਿਆ ਗਿਆ। ਰਾਗਣੀ ਵੀ ਪਤਾ ਨਹੀਂ ਕਿਉਂ ਖੇਮ ਚੰਦ ਨੂੰ ਆਪਣਾ ਜਿਹਾ ਸਮਝਣ ਲੱਗੀ। ਉਸਨੂੰ ਗੱਲਬਾਤ ਵਿਚ ਬੜਾ ਆਨੰਦ ਆਉਂਦਾ ਸੀ। ਰਾਗਣੀ ਨੇ ਆਪਣੇ ਲਈ ਇਹਨਾਂ ਮੁਲਾਕਾਤਾਂ ਅਤੇ ਗੱਲਾਂ ਦੇ ਦੌਰਾਨ ਖੇਮ ਚੰਦ ਦੇ

 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 Next > End >>

Results 1 - 21 of 161
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media