ਮੁੱਖ ਪੰਨਾ
ਮੁੱਖ ਖਬਰਾਂ
ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ: ਸੀਕਰੀ
ਮੁੱਖ ਖਬਰਾਂ
ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ: ਸੀਕਰੀ | ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ: ਸੀਕਰੀ |
|
|
| Friday, 27 January 2012 | |
|
ਪਿੰਡ ਹਰਦੋਖਾਨਪੁਰੀਆਂ ਨੇ ਸੀਕਰੀ ਨੂੰ ਲੱਡੂਆਂ ਨਾਲ ਤੋਲਿਆ
ਹੁਸ਼ਿਆਰਪੁਰ, 27 ਜਨਵਰੀ -ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਵਲੋ ਪੇਸ਼ ਕੀਤਾ ਗਿਆ ਚੋਣ ਮੈਨੀਫੈਸਟੋ ਸਿਰਫ਼ ਝੂਠ ਦਾ ਪਲੰਦਾ ਹੈ। ਬਾਦਲ ਸਰਕਾਰ ਨੇ 2007 ਦੀਆਂ ਚੋਣਾਂ 'ਚ ਸ਼ਗਨ ਸਕੀਮ, 4 ਰੁਪਏ ਕਿਲੋ ਆਟਾ ਅਤੇ 20 ਕਿਲੋ ਦਾਲ ਦੇਣ ਦਾ ਦਾਆਵਾ ਵੀ ਕੀਤਾ ਸੀ, ਜੋ ਕਿ ਸਰਾਸਰ ਝੂਠ ਹੀ ਸਾਬਤ ਹੋਇਆ। ਇਹ ਪ੍ਰਗਟਾਵਾ ਕਰਦੇ ਹੋਏ ਸੁਮਿੱਤਰ ਸਿੰਘ ਸੀਕਰੀ ਬਸਪਾ ਉਮੀਦਵਾਰ ਹਲਕਾ ਸ਼ਾਮ ਚੁਰਾਸੀ ਨੇ ਪਿੰਡ ਹਰਦੋਖਾਨਪੁਰ ਵਿਖੇ ਕਿਹਾ ਕਿ ਇਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਨੂੰ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਇਸ ਮੌਕੇ ਪਿੰਡ ਹਰਦੋਖਾਨਪੁਰ ਦੇ ਲੋਕਾਂ ਵਲੋਂ ਸੀਕਰੀ ਨੂੰ ਲੱਡੂਆਂ ਨਾਲ ਤੋਲਿਆ ਗਿਆ।ਵਿਚਾਰ (0)
![]() ਵਿਚਾਰ ਦੇਵੋ
|







