>> ਪਾਕਿਸਤਾਨ 'ਚ ਬਾਰੂਦੀ ਸੁਰੰਗ ਵਿਸਫੋਟ 'ਚ 2 ਦੀ ਮੌਤ   >> ਗੁਰਦਵਾਰਾ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ : ਜਸਜੀਤ ਸਿੰਘ ਯੂਕੇ ਨੇ ਸਰਨਾ ਭਰਾਵਾਂ ਤੋਂ ਮੰਗਿਆ ਅਸਤੀਫਾ   >> ਪਾਕਿਸਤਾਨ 'ਚ ਮਹਿਲਾਵਾਂ ਦੀ ਹਾਲਤ ਜਾਨਵਰਾਂ ਤੋਂ ਵੀ ਬਦਤਰ   >> ਇਜ਼ਰਾਇਲ ਰਾਜਨਾਇਕ ਹਮਲੇ 'ਚ ਲਸ਼ਕਰ ਅਤੇ ਹੂਜੀ ਦਾ ਹੱਥ   >> ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿਵਾਉਣ ਲਈ ਸਾਂਝਾ ਹੰਭਲਾ   >> 31 ਮਾਰਚ ਨੂੰ ਪੇਸ਼ ਹੋਵੇਗਾ ਐਸ.ਜੀ.ਪੀ.ਸੀ. ਦਾ ਬਜਟ : ਮੱਕੜ   >> ਕਾਨਪੁਰ ਚ ਰਾਹੁਲ ਗਾਂਧੀ ਖ਼ਿਲਾਫ਼ ਚੋਣ ਜ਼ਾਬਤੇ ਦੇ ਉਲੰਘਣ ਦਾ ਕੇਸ ਦਰਜ   >> ਕੇਂਦਰ ਵੱਲੋਂ ਗ਼ੈਰ-ਕਾਂਗਰਸੀ ਸਰਕਾਰਾਂ ਨੂੰ ਰਾਜ਼ੀ ਕਰਨ ਦੇ ਯਤਨ   >> ਸਬਸਿਡੀਆਂ ਦੀ ਦੁਰਵਰਤੋਂ ਨੇ ਮੇਰੀ ਨੀਂਦ ਉਡਾਈ : ਮੁਖਰਜੀ   >> ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਵਿਰੋਧ;ਮੋਦੀ ਨੇ ਕੇਂਦਰ ਨੂੰ ਕੋਸਿਆ
tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ arrow ਲੋਕਤੰਤਰ ਨੂੰ ਕੋਈ ਖਤਰਾ ਨਹੀਂ : ਗਿਲਾਨੀ
ਲੋਕਤੰਤਰ ਨੂੰ ਕੋਈ ਖਤਰਾ ਨਹੀਂ : ਗਿਲਾਨੀ PRINT ਈ ਮੇਲ
Friday, 27 January 2012

ਇਸਲਾਮਾਬਾਦ ,27 ਜਨਵਰੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜਾ ਗਿਲਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ 'ਚ ਲੋਕਤੰਤਰ ਨੂੰ ਕੋਈ ਖਤਰਾ  ਨਹੀਂ ਹੈ ਅਤੇ ਉਹ ਕਿਸੇ ਤਰ੍ਹਾਂ ਵੀ ਸੈਨਾ ਦੇ ਖਿਰਾਫ ਨਹੀਂ ਹਨ। ਪਿਛਲੇ ਦਿਨੀ ਪਕਿਸਤਾਨ ਦੀ ਅਸੈਨਿਕ ਸਰਕਾਰ ਅਤੇ ਸੈਨਾ ਆਹਮਣੇ-ਸਾਹਮਣੇ ਆ ਗਏ ਸਨ। ਉਸ ਸਮੇਂ ਪਾਕਿਸਤਾਨ 'ਚ ਤਖਤਾ ਪਲਟਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਸੀ। ਵਿਸ਼ਵ ਆਰਥਿਕ ਮੰਚ ਦੇ ਸਮੰਲੇਨ 'ਚ ਹਿੱਸਾ ਲੈਣ ਲਈ ਦਾਵੋਸ ਪਹੁੰਚੇ ਗਿਲਾਨੀ ਨੇ ਸਲਕਾਰੀ ਸਮਾਚਾਰ ਏਜੈਂਸੀ 'ਏ.ਪੀ.ਪੀ.' ਨੂੰ ਕਿਹਾ, '' ਮੈਂ ਇਸ ਵੇਲੇ ਸੰਤੁਸ਼ਟ ਹਾਂ। ਪਾਕਿਸਤਾਨ ਦਾ ਪੂਰਾ ਸਮਾਜ, ਬੁਧੀਜੀਵੀ, ਮੀਡੀਆ, ਸੰਸਦ ਅਤੇ ਨੇਤਾ ਦੇਸ਼ 'ਚ ਲੋਕਤੰਤਰ ਚਹੁੰਦੇ

ਹਨ। ਉਨ੍ਹਾਂ ਕਿਹਾ, '' ਲੋਕਤੰਤਰ ਦੇ ਇਲਾਵਾ ਲੋਕ ਕਿਸੇ ਹੋਰ ਵਿਵਸਥਾ ਦੇ ਪੱਖ 'ਚ ਨਹੀਂ ਹਨ। ਪਾਕਿਸਤਾਨ 'ਚ ਸਵਿਧਾਨ ਹੈ ਅਤੇ ਹਰ ਵਿਆਕਤੀ ਇਸੇ ਦਾਇਰੇ 'ਚ ਰਹਿ ਕੇ ਕੰਮ ਕਰ ਰਿਹਾ ਹੈ। ਪਾਕਿਸਤਾਨ 'ਚ ਲੋਕਤੰਤਰ ਬਹੁਤ ਮਜਬੂਤ ਹੈ ਅਤੇ ਅੱਗੇ ਵੀ ਮਜਬੂਤ ਬਣਿਆ ਰਹੇਗਾ। ਸਵਿਧਾਨ ਖਿਲਾਫ ਜਾਣ ਦੀ ਕਿਸੇ ਦੀ ਵੀ ਮਣਸ਼ਾ ਨਹੀਂ ਹੈ। ''
ਰੱਖਿਆ ਸਕੱਤਰ ਅਹੁਦੇ ਤੋਂ ਖਾਲਿਦ ਨਈਮ ਲੋਧੀ ਨੂੰ ਹਟਾਉਣ ਦੇ ਬਾਅਦ ਦੀ ਸਥਿਤੀ ਦਾ ਹਵਾਲਾ ਦਿੰਦਿਆਂ ਗਿਲਾਨੀ ਨੇ ਕਿਹਾ, '' ਉਸ ਸਮੇਂ ਇਹ ਧਾਰਨਾ ਪੈਦਾ ਹੋ ਗਈ ਕਿ ਸਰਕਾਰ ਅਤੇ ਸੈਨਾ ਵਿਚਕਰ ਟਕਰਾਅ ਹੈ। ਇਸ ਮਾਮਲੇ 'ਚ ਇਕ ਜਿੰਮੇਦਾਰ ਵਿਅਕਤੀ ਨੂੰ ਹਟਾਇਆ ਗਿਆ। ਸੈਨਾ ਖਿਲਾਫ ਮੈਂ ਬਿਲਕੁਲ ਨਹੀਂ ਹਾਂ। ''
ਵਿਚਾਰ (0)Add Comment

ਵਿਚਾਰ ਦੇਵੋ

busy
 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media