ਇਸਲਾਮਾਬਾਦ, 23 ਮਈ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਵਾਂਗਡੋਰ ਸੰਭਾਲਣ ਜਾ ਰਹੇ ਨਵਾਜ਼ ਸ਼ਰੀਫ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨਾਲ ਹੋਈ ਬੈਠਕ ਵਿਚ ਦੇਸ਼ ਦੇ ਊਰਜਾ ਸੰਕਟ ਨਾਲ ਨਿਪਟਣ ਲਈ ਉਨ੍ਹਾਂ ਤੋਂ ਅਸੈਨਿਕ ਪ੍ਰਮਾਣੂ ਤਕਨੀਕ ਸਾਂਝੀ ਕਰਨ ਦੀ ਮੰਗ ਕੀਤੀ ਹੈ।
ਸ਼ਰੀਫ ਨੇ ਇਥੇ ਇਕ ਹੋਟਲ ਵਿਚ ਠਹਿਰੇ ਲੀ ਤੋਂ ਅੱਜ ਸਵੇਰੇ ਮੁਲਾਕਾਤ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਸਲਾਹ ਮਸ਼ਵਰਾ ਕੀਤਾ। ਪਾਕਿਸਤਾਨ ਦੇ ਸਮਾਚਾਰ ਚੈਨਲ ਜਿਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਉਸ ਦੀ ਇਹ ਗੱਲਬਾਤ ਅਸੈਨਿਕ ਪ੍ਰਮਾਣੂ ਤਕਨੀਕ, ਵਪਾਰ ਅਤੇ ਵਿਦੇਸ਼ੀ ਨਿਵੇਸ਼ 'ਤੇ ਕੇਂਦਰਿਤ ਰਹੀ।
ਚੈਨਲ ਦੀ ਖ਼ਬਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ ਨਵਾਜ (ਪੀ.ਐਮ.ਐਲ-ਐਨ) ਦੇ ਮੁਖੀ ਨੇ ਕਿਹਾ ਕਿ
ਚੰਡੀਗੜ੍ਹ, 23 ਮਈ -ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਗੁੜਗਾਉਂ ਜਿਲ੍ਹੇ ਦੇ ਪਿੰਡ ਬਿਨੌਲਾ ਵਿਚ ਦੇਸ਼ ਦੇ ਪਹਿਲੇ ਭਾਰਤੀ ਕੌਮੀ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਲਗਭਗ 200 ਏਕੜ ਭੂਮੀ ਵਿਚ ਬਣਨ ਵਾਲੀ ਇਹ ਯੂਨੀਵਰਸਿਟੀ ਕੌਮਾਂਤਰੀ ਪੱਧਰ ਦੀ ਹੋਵੇਗੀ, ਜੋ ਸਾਲ 2018-19 ਤਕ ਬਣ ਕੇ ਤਿਆਰ ਹੋ ਜਾਵੇਗੀ।
ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਸ੍ਰੀ ਜਗਨਨਾਥ ਪਹਾੜੀਆ, ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ, ਰੱਖਿਆ ਮੰਤਰੀ ਸ੍ਰੀ ਏ.ਕੇ.ਐਂਟਨੀ, ਵਿਦੇਸ਼ ਮੰਤਰੀ ਸ੍ਰੀ ਸਲਮਾਨ ਖੁਰਸ਼ੀਦ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਕੁਮਾਰੀ ਸ਼ੈਲਜਾ, ਰੱਖਿਆ ਰਾਜ ਮੰਤਰੀ ਸ੍ਰੀ ਜਿਤੇਂਦਰ ਸਿੰਘ, ਗੁੜਗਾਉਂ ਦੇ ਸਾਂਸਦ ਰਾਓ ਇੰਦਰਜੀਤ ਸਿੰਘ, ਮੁੱਖ ਪਰਾਲੀਮਾਨੀ ਸਕੱਤਰ ਸ੍ਰੀ ਧਰਮਬੀਰ, ਬਾਦਸ਼ਾਹਪੁਰ ਦੇ

ਸਾਰੇ ਪੰਜਾਬੀ ਰੇਡੀਓ ਅਤੇ ਅਖਬਾਰਾਂ ਦੀ ਸਾਂਝੀ ਸੱਥ.








![]() | Today | 6406 |
![]() | Yesterday | 7445 |
![]() | This week | 44391 |
![]() | Last week | 50536 |
![]() | This month | 202230 |
![]() | Last month | 301254 |
![]() | All days | 92530035 |