|
ਰਣਜੀਤ ਸਿੰਘ ਦੇ ਬਚਪਨ ਦੇ ਦਿਨ ਅਤੇ ਉਸਦੇ ਪੂਰਬਜ |
|
|
|
Tuesday, 18 December 2007 |
|
ਪ੍ਰੋ: (ਡਾ) ਦਰਸ਼ਨ ਸਿੰਘ
ਰਣਜੀਤ ਸਿੰਘ ਦੇ ਵੱਡੇ-ਵਡੇਰੇ ਮਾਮੂਲੀ ਕ੍ਰਿਸਾਨੀ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕ ਸਨ। ਉਹ ਗੁਜਰਾਂਵਾਲਾ ਦੇ ਇਰਦ-ਗਿਰਦ ਡੰਗਰ ਚਾਰਦੇ ਸਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜਿਸ ਵਿਅਕਤੀ ਨੇ ਕੁਝ ਪ੍ਰਸਿਧੀ ਹਾਸਲ ਕੀਤੀ ਉਹ ਸੀ ਬੁੱਧ ਸਿੰਘ। ਉਹ ਬੁੱਧ ਸਿੰਘ 'ਦੇਸਾਂ' ਦੇ ਨਾਂ ਨਾਲ ਜਾਣਿਆਂ ਜਾਂਦਾ ਸੀ। ਉਹ ਹਰ ਸਮੇਂ ਆਪਣੀ ਘੋੜੀ 'ਦੇਸਾਂ' ਨਾਲ ਹੀ ਤੁਰਦਾ-
|