tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow Previous Polls
Previous Polls
 

Previous Polls

ਕੀ ਭਾਰਤ ਨੇ ਪਰਥ ਵਿਖੇ ਮੈਚ ਜਿੱਤ ਕੇ ਅਪਮਾਨ ਦਾ ਬਦਲਾ ਲੈ ਲਿਆ?
 
ਕੀ ਗਾਂਗੁਲੀ ਅਤੇ ਦ੍ਰਵਿੜ ਨੂੰ ਇੱਕ-ਰੋਜ਼ਾ ਕ੍ਰਿਕਟ ਲੜੀ 'ਚੋਂ ਬਾਹਰ ਕਰਨਾ ਉਚਿੱਤ ਹੈ?
 
ਆਸਟ੍ਰੇਲੀਅਨ ਫ਼ੈਡਰਲ ਕੋਰਟ ਨੇ ਹਰਭਜਨ ਨੂੰ ਸਾਇਮੰਡ ਖ਼ਿਲਾਫ਼ ਨਸਲੀ ਟਿੱਪਣੀ ਕਰਨ ਦੇ ਇਲਜ਼ਾਮ ਤੋਂ ਬਰੀ ਕਰ ਦਿੱਤਾ ਹੈ। ਭੱਜੀ ਨੇ ਮੰਨਿਆਂ ਕਿ ਉਸ ਨੇ ਸਾਇਮੰਡ ਨੂੰ ਹਿੰਦੀ ਵਿੱਚ ਗਾਲ੍ਹ ਦਿੱਤੀ ਸੀ, ''ਤੇਰੀ ਮਾਂ ਕੀ...'' ਜਿਸ ਨੂੰ ਉਹ 'ਮਾਂਕੀ' ਭਾਵ 'ਬਾਂਦਰ' ਸਮਝ ਬੈਠਾ। ਕੀ ਇਹ ਤੁਹਾਨੂੰ ਸੱਚ ਲੱਗਦਾ ਹੈ?
 
ਕੀ ਰਾਜ ਠਾਕਰੇ ਦਾ ਅਮਿਤਾਬ ਬੱਚਨ ਦੇ ਖ਼ਿਲਾਫ਼ ਬਿਆਨ ਮਹਾਂਰਾਸ਼ਟਰ ਨੂੰ ਮਰਾਠੀ ਤੇ ਗ਼ੈਰ-ਮਰਾਠੀ ਵਿੱਚ ਵੰਡਣ ਦੀ ਸਾਜ਼ਿਸ਼ ਹੈ?
 
ਕੀ ਕੈਪਟਨ ਮਹਿੰਦਰ ਸਿੰਘ ਧੋਨੀ ਵੱਲੋਂ ਅਨਫ਼ਿੱਟ ਯੁਵੀ ਨੂੰ ਮਨੋਜ ਤਿਵਾੜੀ 'ਤੇ ਦਿੱਤੀ ਤਰਜੀਹ ਟੀਮ ਦੇ ਹਿੱਤ ਵਿੱਚ ਹੈ?
 
ਮੈਲਬੋਰਨ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਸਿਹਰਾ ਤੁਸੀਂ ਕਿਸ ਨੂੰ ਦਿੰਦੇ ਹੋ?
 
ਕੀ ਅਫ਼ਗ਼ਾਨਿਸਤਾਨ ਵਿੱਚ ਕੈਨੇਡਾ ਦੀ ਹਾਜ਼ਰੀ ਅਮਰੀਕਨ ਹਾਕਮਾਂ ਪ੍ਰਤੀ ਵਫ਼ਾਦਾਰੀ ਕਾਰਨ ਹੈ?
 
ਕੀ 20 ਸਾਲ ਪਿੱਛੋਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਇੱਕ ਬੋਲੀ ਦੇ ਤੌਰ ਤੇ ਆਪਣੀ ਹੋਂਦ ਕਾਇਮ ਰੱਖ ਸਕੇਗੀ?
 
ਕੀ ਆਸਟਰੇਲੀਆ ਵਿੱਚ ਭਾਰਤੀ ਖਿਡਾਰੀਆਂ ਨੂੰ ਗ਼ੈਰਜ਼ਰੂਰੀ ਤਰੀਕੇ ਨਾਲ ਪ੍ਰੇਸ਼ਨ ਕੀਤਾ ਜਾ ਰਿਹਾ ਹੈ - ਪਹਿਲਾਂ ਭੱਜੀ ਸਾਇਮੰਡ ਵਿਵਾਦ ਤੇ ਹੁਣ ਈਸ਼ਾਂਤ-ਸਾਇਮੰਡ?
 
ਕੀ ਭਾਰਤ ਤੋਂ ਤ੍ਰਿਕੋਣੀ ਕ੍ਰਿਕਟ ਲੜੀ ਵਿੱਚ ਦੋ ਵਾਰੀ ਲਗਾਤਾਰ ਹਾਰਨ ਤੋਂ ਬਾਅਦ ਆਸਟਰੇਲੀਆ ਦੀ ਬਾਦਸ਼ਾਹਤ ਦੇ ਦਿਨ ਪੁੱਗ ਗਏ ਹਨ?
 
ਫ਼ੈਸ਼ਨ ਸ਼ੋਅ ਵਿੱਚ ਕੱਪੜਿਆਂ ਦਾ ਢਿਲਕਣਾ?
 
ਬੱਚਿਆਂ ਦੇ ਬੋਰਵੈੱਲ ਵਿੱਚ ਡਿੱਗਣ ਲਈ ਕੌਣ ਜ਼ਿੰਮੇਵਾਰ ਹੈ?
 
ਰਾਹੁਲ ਗਾਂਧੀ ਵੱਲੋਂ ਮੰਤਰੀ ਪਦ ਸਵਿਕਾਰ ਨਾ ਕਰਨਾ
 
ਕੀ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਵੱਲੋਂ ਕਾਨਪੁਰ ਦੀ ਪਿੱਚ ਬਨਾਉਣ ਵਾਲੇ ਕਿਊਰੇਟਰ ਨੂੰ ਇਨਾਮ ਦੇਣਾ ਉਚਿੱਤ ਹੈ?
 
ਕੀ ਟਵੰਟੀ-20 ਕ੍ਰਿਕਟ ਨਾਲ ਵੰਨ-ਡੇਅ ਕ੍ਰਿਕਟ ਦੀ ਲੋਕਪ੍ਰਿਅਤਾ ਨੂੰ ਖ਼ਤਰਾ ਹੈ?
 
ਮੋਹਾਲੀ ਵਿਖੇ ਐਸ ਸ੍ਰੀਸੰਥ ਦਾ ਰੋਣਾ ਆਈ.ਪੀ.ਐੱਲ. ਲਈ ਪਬਲਿਸਿਟੀ ਸਟੰਟ ਹੈ ?
 
ਕੀ ਪਾਰਲੀਮੈਂਟ ਵਿੱਚ ਹੰਗਾਮਾ ਕਰਨ ਵਾਲੇ ਸਾਂਸਦਾਂ ਵਿਰੁੱਧ ਨੋਟਿਸ ਜਾਰੀ ਕਰਨ ਨਾਲ ਉਨ੍ਹਾਂ ਦੇ ਵਿਵਹਾਰ ਵਿੱਚ ਸੁਧਾਰ ਆਵੇਗਾ?
 
ਕੀ ਤੇਜ਼ੀ ਨਾਲ ਬਦਲਦੇ ਸਮੇਂ ਦੇ ਨਾਲ-ਨਾਲ ਮਾਂ ਦੇ ਪਿਆਰ ਵਿੱਚ ਵੀ ਫ਼ਰਕ ਪਿਆ ਹੈ?
 
ਪਾਕਿਸਤਾਨ ਵਿੱਚ ਚੁਣੀ ਹੋਈ ਸਰਕਾਰ ਦਾ ਭਵਿੱਖ?
 
ਆਰੁਸ਼ੀ ਕਤਲ ਕੇਸ ਵਿੱਚ ਕੋਣ ਸੱਚ ਬੋਲ ਰਿਹਾ ਹੈ?
 
ਆਈ.ਪੀ.ਐਲ. ਵਿੱਚ ਰਾਜਸਥਾਨ ਰਾਇਲ ਦੀ ਜਿੱਤ ਦੀ ਕੀ ਵਜ੍ਹਾ ਰਹੀ ?
 
ਅਰੁਸ਼ੀ ਕਤਲ ਕਾਂਡ ਦਾ ਫ਼ਿਲਮੀਕਰਨ ਕਰਨਾ ?
 
ਬੰਗਲੌਰ ਵਿੱਚ ਸ੍ਰੀਸ਼ਾਂਥ ਨੇ ਹੋਟਲ ਦੇ ਸਟਾਫ਼ ਨਾਲ ਝਗੜਾ ਕੀਤਾ। ਆਖ਼ਰ ਸ੍ਰੀਸ਼ਾਂਥ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ?
 
ਠਾਕਰੇ ਦੀ ਸਿੱਖਾਂ ਨੂੰ ਚੇਤਾਵਨੀ ਦੇਣ ਦਾ ਕੀ ਮਤਲਬ ਹੈ?
 
ਤੁਹਾਡੇ ਹਿਸਾਬ ਨਾਲ ਆਰੁਸ਼ੀ ਦਾ ਕਾਤਲ ਕੌਣ ਹੈ?
 
ਮੌਜੂਦਾ ਰਾਜਨੀਤਕ ਹਾਲਾਤ ਵਿੱਚ ਤੁਸੀਂ ਕੀ ਚਾਹੁੰਦੇ ਹੋ?
 
ਜੇਕਰ ਸਰਕਾਰ ਡਿੱਗਦੀ ਹੈ ਤਾਂ ਕੀ ਹੋਣਾ ਚਾਹੀਦਾ ਹੈ?
 
ਕੀ ਯੂ.ਪੀ.ਏ. ਨੇ ਵਿਸ਼ਵਾਸ ਵੋਟ ਜਿੱਤਣ ਲਈ ਐਮ.ਪੀ.ਜ਼ ਨੂੰ ਪੈਸੇ ਨਾਲ ਖ਼ਰੀਦਿਆ?
 
ਸਲਮਾਨ ਖ਼ਾਨ ਦਾ ਰਿਸ਼ਤਾ ਹਮੇਸਾ ਟੁੱਟ ਕਿਉਂ ਜਾਂਦਾਂ ਹੈ?
 
ਚੋਣਾਂ ਤੋਂ ਬਾਅਦ ਤੁਸੀਂ ਕੀ ਸੰਭਾਵਨਾ ਦੇਖਦੇ ਹੋ?
 
ਮੁਸ਼ੱਰਫ਼ ਦੇ ਜਾਣ ਨਾਲ ਭਾਰਤ 'ਤੇ ਕੀ ਅਸਰ ਪਵੇਗਾ ?
 
ਭਾਰਤ ਦੀ ਕਿਹੜੀ ਸਿਆਸੀ ਪਾਰਟੀ ਸਭ ਤੋਂ ਵਧ ਭ੍ਰਸ਼ਟ ਹੈ ?
 
ਬਹਾਰ ਵਿੱਚ ਆਏ ਹੜ੍ਹ ਲਈ ਕੌਣ ਜ਼ਿੰਮੇਵਾਰ ਹੈ ?
 
ਆਰੂਸ਼ੀ ਕਤਲ ਕਾਂਡ ਦੇ ਸਾਰੇ ਮੁਲਜ਼ਿਮਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਤੁਸੀਂ ਕੀ ਸਮਝਦੇ ਹੋ ਕਿ ਉਸ ਦਾ ਕਾਤਲ:
 
ਸ਼ਿਵਰਾਜ ਪਾਟਿਲ ਨਾਲੋਂ ਬਿਹਤਰ ਗ੍ਰਹਿ ਮੰਤਰੀ ਕੌਣ ਹੋ ਸਕਦਾ ਹੈ?
 
ਕੀ ਭਾਰਤ ਦੇ ਪੂਰਵ ਕੋਚ ਗ੍ਰੈਗ ਚੈਪਲ ਦਾ ਅਸਟ੍ਰੇਲਿਆਈ ਟੀਮ ਦਾ ਸਲਾਹਕਾਰ ਕੋਚ ਬਣਨਾ ਜਾਇਜ਼ ਹੈ?
 
ਕੀ ਐਗਜ਼ਿਟ ਪੋਲ (ਅਨੁਮਾਨ ਤੇ ਰੁਝਾਨ) ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਦੇ ਹਨ ?
 
ਅੱਜ ਤੱਕ ਦਾ ਮਹਾਨਤਮ ਅੰਤਰਰਾਸ਼ਟਰੀ ਕ੍ਰਿਕਟਰ ਕੌਣ ਹੈ?
 
ਰਾਜ ਠਾਕਰੇ ਦੀ ਭੜਕਾਊ ਸਿਆਸਤ ਨੂੰ ਕਿਵੇਂ ਰੋਕਿਆ ਜਾਵੇ?
 
ਕੀ ਟੈਸਟ ਕ੍ਰਿਕਟ ਵਿੱਚ ਅਸਟ੍ਰੇਲੀਆ ਦਾ ਦਬਦਬਾ ਖ਼ਤਮ ਹੋ ਗਿਆ ਹੈ?
 
ਮੁੰਬਈ 'ਤੇ ਹੋਏ ਹਮਲੇ ਪਿਛੇ ਕਿਸ ਦਾ ਹੱਥ ਹੈ?
 
ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਕਿਹੋ ਜਿਹੀ ਕਾਰਵਾਈ ਕਰਨੀ ਚਾਹੀਦੀ ਹੈ?
 
ਬੀ.ਸੀ.ਸੀ.ਆਈ. ਦਾ ਪਾਕਿਸਤਾਨ ਦੌਰਾ ਰੱਦ ਕਰਨ ਦਾ ਫ਼ੈਸਲਾ?
 
ਜੇਕਰ ਅੱਜ ਅਡਵਾਨੀ ਪ੍ਰਧਾਨ ਮੰਤਰੀ ਹੁੰਦੇ ਤਾਂ ਕੀ ਹੁੰਦਾ?
 
ਕੀ ਭਾਰਤ ਦੇ ਆਰਮੀ ਚੀਫ਼ ਦਾ ਬਿਆਨ ਇਹ ਦੱਸਦਾ ਹੈ ਕਿ ਫੌਜ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ?
 
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੀ ਹੈ?
 
ਸਟੈਂਡ-ਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਧਮਕੀ ਭਰੇ ਫ਼ੋਨ ਮਿਲਣੇ....
 
ਚਾਂਦ ਤੇ ਫ਼ਿਜ਼ਾ ਦੇ ਰਿਸ਼ਤੇ ਬਾਰੇ ਤੁਹਾਡੀ ਕੀ ਰਾਏ ਹੈ?
 
ਕੀ ਨਿਠਾਰੀ ਕਾਂਡ ਵਿੱਚ ਕੋਹਲੀ ਤੇ ਪੰਧੇਰ ਨੂੰ ਮੌਤ ਦੀ ਸਜ਼ਾ ਸਹੀ ਹੈ?
 
ਕੀ ਤੁਹਾਡੀ ਰਾਏ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਚੁਣਾਵੀ ਜਿੱਤ ਨਾਲ ਜਾਗੀਆਂ ਉੱਮੀਦਾਂ 'ਤੇ ਹੁਣ ਤੱਕ ਪੂਰੇ ਉਤਰ ਸਕੇ ਹਨ?
 
ਕੀ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਆਯੋਜਨ ਹੋਣਾ ਚਾਹੀਦਾ ਹੈ?
 
ਮੌਜੂਦਾ ਹਾਲਾਤ ਵਿੱਚ ਪਾਕਿਸਤਾਨ ਵਿੱਚ ਸਭ ਤੋਂ ਚੰਗਾ ਬਦਲ ਕੀ ਹੋ ਸਕਦਾ ਹੈ?
 
ਪੱਤਰਕਾਰ ਜਰਨੈਲ ਸਿੰਘ ਵੱਲੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲ ਜੁੱਤੀ ਸੁੱਟਣ ਦੀ ਹਰਕਤ ਬਾਰੇ ਤੁਸੀਂ ਕੀ ਸੋਚਦੇ ਹੋ?
 
ਅਆਚਾਰ ਸੰਹਿਤਾ (Code of Conduct) ਦਾ ਉਲੰਘਣ ਕਰਨ ''ਤੇ ਚੋਣ ਕਮਿਸ਼ਨ ਕੋਲ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ?
 
ਜੇਕਰ ਇਨ੍ਹਾਂ ਚੋਣਾਂ ਵਿੱਚ ਵਾਜਪੇਈ ਚੋਣ ਪ੍ਰਚਾਰ ਵਿੱਚ ਸ਼ਾਮਲ ਹੁੰਦੇ ਤਾਂ ਕੀ ਬੀ.ਜੇ.ਪੀ. ਸਰਕਾਰ ਬਨਾਉਣ ਯੋਗ ਸੀਟਾਂ ਹਾਸਲ ਕਰ ਸਕਦੀ?
 
ਕੀ ਤੁਹਾਨੂੰ ਭਾਰਤ ਵਿੱਚ ਖੱਬੇ ਪੱਖੀ ਪ੍ਰਧਾਨ ਮੰਤਰੀ ਮਨਜ਼ੂਰ ਹੋਵੇਗਾ?
 
ਅਡਵਾਨੀ ਦਾ ਸੰਨਿਆਸ ਲੈਣ ਦਾ ਆਪਣਾ ਫ਼ੈਸਲਾ ਬਦਲਣਾ...
 
ਕੀ ਮਨਮੋਹਨ ਦੇ ਮੰਤਰੀ ਮੰਡਲ ਤੋਂ ਤੁਸੀਂ ਸੰਤੁਸ਼ਟ ਹੋ?
 
ਵਿਦੇਸ਼ਾਂ ਵਿੱਚ ਭਾਰਤੀਆਂ 'ਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਕੀ ਕੀਤਾ ਜਾਵੇ?
 
ਕੀ ਬੱਚਿਆਂ ਤੋਂ ਕੰਮ ਲੈਣ ਵਾਲੇ ਪ੍ਰਡੀਊਸਰਾਂ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਸਹੀ ਹੈ?
 
ਕੀ ਨੇਤਾਵਾਂ ਦੇ ਸਟੈਚੂ ਜਾਂ ਸਮਾਰਕ ਬਣਾਏ ਜਾਣੇ ਚਾਹੀਦੇ ਹਨ?
 
ਕੀ ਦਲਿਤ ਨੇਤਾਵਾਂ ਦੀਆਂ ਮੂਰਤੀਆਂ 'ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕਰਨਾ:
 
ਕੀ ਮੋਦੀ ਜਾਂ ਹੋਰਨਾਂ ਦੀ ਪੁਛਗਿਛ ਤੋਂ ਬਾਅਦ ਗੁਜਰਾਤ ਦੰਗਿਆਂ ਦਾ ਸੱਚ ਸਾਹਮਣੇ ਆਵੇਗਾ?
 
ਤੁਹਾਡੀ ਨਜ਼ਰ ਵਿੱਚ ਹੇਠ ਲਿਖੀ ਸੂਚੀ ਵਿੱਚੋਂ ਕੌਣ ਸਭ ਤੋਂ ਵੱਧ ਸਨਮਾਨ ਦਾ ਹੱਕਦਾਰ ਹੈ?
 
ਚੋਣਾਂ ਜਿੱਤਣ ਤੋਂ ਬਾਅਦ ਜਨਤਾ ਨੂੰ ਭੁਲਣ ਵਾਲੇ ਨੇਤਾਵਾਂ ਨਾਲ ਕੀ ਕੀਤਾ ਜਾਵੇ?
 
ਕੀ ਤੁਹਾਨੂੰ ਲੱਗਦਾ ਹੈ ਕਿ ਟੀਮ ਇੰਡੀਆ ਮੌਜੂਦਾ ਵੰਨ ਡੇਅ ਸੀਰੀਜ਼ ਜਿੱਤਣ ਵਿੱਚ ਕਾਮਯਾਬ ਹੋਵੇਗੀ?
 
ਕੀ 'ਸ਼ੂਟਿੰਗ ਸਟਾਰ' (ਟੁੱਟਦਾ ਤਾਰਾ) ਨੂੰ ਦੇਖ ਕੇ ਮੰਗੀ ਮੁਰਾਦ ਵਾਕਿਆ ਹੀ ਪੂਰੀ ਹੁੰਦੀ ਹੈ?
 
ਲੋਕ ਸਭਾ ਦੇ ਪ੍ਰਸ਼ਨ ਕਾਲ ਵਿੱਚੋਂ ਗ਼ਾਇਬ ਹੋਣ ਵਾਲੇ ਮੰਤਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ?
 
ਕੀ ਤੁਹਾਨੂੰ ਪੁਨਰ-ਜਨਮ ਵਿੱਚ ਵਿਸ਼ਵਾਸ ਹੈ?
 
ਰੁਚਿਕਾ ਦੇ ਮਾਮਲੇ ਵਿੱਚ ਰਾਠੌੜ ਤੋਂ ਮੈਡਲ ਖੋਹੇ ਜਾਣ ਬਾਰੇ ਤੁਸੀਂ ਕੀ ਕਹੋਗੇ?
 
ਆਈ.ਪੀ.ਐੱਲ. ਵਿੱਚ ਟੀਮ ਦੇ ਮਾਲਕਾਂ ਵੱਲੋਂ ਪਾਕਿ ਖਿਡਾਰੀਆਂ ਦੀ ਬੋਲੀ ਨਾ ਲਗਾਉਣ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
 
ਕੀ ਸੰਤ ਸਿੰਘ ਛਤਵਾਲ ਦਾ ਨਾਮ ਪਦਮ ਭੂਸ਼ਣ ਇਨਾਮ ਲਈ ਨਾਮਜ਼ਦ ਕੀਤਾ ਜਾਣਾ ਚਾਹੀਦਾ ਸੀ?
 
ਕੀ ਸ਼ਿਵ ਸੇਨਾ ਦੀ ਮੰਗ ਜਾਇਜ਼ ਹੈ ਕਿ ਕਿ ਰਾਜ ਠਾਕਰੇ ਆਪਣੀਆਂ ਬਿਲਡਿੰਗਾਂ ਸਿਰਫ਼ ਮਰਾਠੀਆਂ ਨੂੰ ਹੀ ਦੇਵੇ?
 
ਵੰਨ ਡੇ ਕ੍ਰਿਕਟ ਇਤਿਹਾਸ ਵਿੱਚ ਦੋਹਰਾ ਸੈਂਕੜਾ ਬਣਾਉਣ ਦੇ ਸਚਿਨ ਦੇ ਰੈਕਰਡ ਦੀ ਬਰਾਬਰੀ ਕਰਨ ਦਾ ਦਮ ਵਿਸ਼ਵ ਦੇ ਕਿਸ ਖਿਡਾਰੀ ਵਿੱਚ ਹੈ?
 
ਰੈਲੀ ਵਿੱਚ ਮਾਯਾਵਤੀ ਦਾ ਨੋਟਾਂ ਦੀ ਮਾਲਾ ਪਹਿਨਣ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ?
 
ਉੱਤਰ ਪ੍ਰਦੇਸ਼ ਵਿੱਚ ਮਾਇਆਵਤੀ ਨੂੰ ਸਭ ਤੋਂ ਵੱਡੀ ਚੁਣੌਤੀ ਕੌਣ ਦੇ ਸਕਦਾ ਹੈ?
 
ਸ਼ਸ਼ੀ ਥਰੂਰ ਦੀ ਛੁੱਟੀ ਹੋ ਗਈ, ਕੀ ਹੁਣ ਲਲਿਤ ਮੋਦੀ ਨੂੰ ਵੀ ਜਾਣਾ ਚਾਹੀਦਾ ਹੈ?
 
ਜੇ ਕੋਈ ਨੇਤਾ ਬੀ.ਸੀ.ਸੀ.ਆਈ. ਜਾਂ ਕਿਸੇ ਹੋਰ ਖੇਡ ਸੰਸਥਾ ਵਿੱਚ ਕੋਈ ਅਹੁਦਾ ਸਵੀਕਾਰ ਕਰਦਾ ਹੈ ਤਾਂ ਕੀ ਇਸ ਨੂੰ ਹਿਤਾਂ ਦਾ ਟਕਰਾਅ ਮੰਨਿਆ ਜਾਣਾ ਚਾਹੀਦਾ ਹੈ?
 
ਕਿਹੜੀ ਟੀਮ ਵਰਲਡ ਟੀ-20 ਜਿੱਤੇਗੀ?
 
ਕੀ ਸਹਿਵਾਗ ਭਾਰਤ ਦੀ ਕਪਤਾਨੀ ਸੰਭਾਲ ਸਕਦਾ ਹੈ?
 
ਕੀ ਤੁਹਾਨੂੰ ਲੱਗਦਾ ਹੈ ਕਿ ਅਫ਼ਜ਼ਲ ਗੁਰੂ ਦੀ ਫ਼ਾਈਲ ਜਾਣਬੁਝ ਕੇ ਲਟਕਾਈ ਗਈ ਹੈ?
 
ਕੀ ਆਨਰ ਕਿਲਿੰਗ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਨਾਲ ਇਸ ਦੇ ਵੱਧ ਰਹੇ ਰੁਝਾਨ ਦੀ ਰੋਕਥਾਮ ਵਿੱਚ ਮਦਦ ਮਿਲੇਗੀ?
 
ਸੋਹਰਾਬੂਦੀਨ ਮਾਮਲੇ ਵਿੱਚ ਤੁਹਾਡੇ ਅਨੁਸਾਰ ਸਭ ਤੋਂ ਵੱਡਾ ਦੋਸ਼ੀ ਕੌਣ ਹੈ?
 
ਕੀ ਕਲਮਾੜੀ ਤੇ ਉਸ ਦੇ ਸਹਿਯੋਗੀਆਂ ਨੂੰ ਕੌਮਨਵੈਲਥ ਗੇਮਜ਼ ਦੀਆਂ ਤਿਆਰੀਆਂ ਤੋਂ ਅਲੱਗ ਕਰ ਦਿੱਤਾ ਜਾਣਾ ਚਾਹੀਦਾ ਹੈ?
 
ਕੀ ਅਕਰਮ ਵੱਲੋਂ ਭਾਰਤ ਦੇ ਨੌਜਵਾਨ ਕ੍ਰਿਕਟ ਖਿਡਾਰੀਆਂ ਨੂੰ 'ਸੌਫ਼ਟੀ' ਕਹੇ ਜਾਣ ਨਾਲ ਤੁਸੀਂ ਸਹਿਮਤ ਹੋ?
 
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media