Thursday, 24 May 2012 08:33
Print PDF

ਪੋਰਨ ਸਟਾਸ ਸਨੀ ਲਿਓਨ ਕਾਫੀ ਸ਼ਰਮੀਲੀ ਹੈ ਅਤੇ ਇਸ ਗੱਲ ਦਾ ਖੁਲਾਸਾ ਖੁਦ ਮਹੇਸ਼ ਭੱਟ ਨੇ ਕੀਤਾ ਹੈ। ਬਿਗ ਬਾਸ ਸੀਜ਼ਨ 5 ਵਿਚ ਆਉਣ ਦੇ ਬਾਅਦ ਭਾਰਤੀ-ਕਨਾਡਾਈ ਮੂਲ ਦੀ ਪੋਰਨ ਸਟਾਰ ਨੂੰ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਆਪਣੀ ਫਿਲਮ 'ਜਿਸਮ-2' ਲਈ ਸਾਇਨ ਕੀਤਾ ਸੀ।
ਮਹੇਸ਼ ਭੱਟ ਨੇ ਕਿਹਾ, ''ਉਹ ਪੋਰਨ ਸਟਾਰ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਉਸ ਵਿਚ ਸ਼ਰਮ ਕਰਨ ਦੀਆਂ ਔਰਤਾਂ ਦੀ ਫਿਤਰਤ ਨਹੀਂ ਹੈ। ਮੈਂ ਹਮੇਸ਼ਾ ਤੋਂ ਜਾਣਦਾ ਸੀ ਕਿ ਉਹ ਇਕ ਬੇਹੱਦ ਸ਼ਰਮੀਲੀ ਕੁੜੀ ਹੈ । ਰਣਦੀਵ  ਦੇ ਨਾਲ ਲਵ ਮੇਕਿੰਗ ਸੀਨ ਦੀ ਸ਼ੂਟਿੰਗ ਦੇ ਦੌਰਾਨ ਉਹ ਕਾਫ਼ੀ ਅਸਹਜ ਸੀ।''
ਮਹੇਸ਼ ਭੱਟ ਨੇ ਕਿਹਾ, ''ਜੋ ਨਜ਼ਰ ਆਉਂਦਾ ਹੈ ਉਹ ਹੁੰਦਾ ਨਹੀਂ ਹੈ, ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ, ਹਰ ਫੌਜੀ ਸਾਹਸੀ ਨਹੀਂ ਹੁੰਦਾ, ਸਾਰੇ ਪੁਜਾਰੀ ਪਵਿੱਤਰ ਨਹੀਂ ਹੁੰਦੇ ਅਤੇ ਸਾਰੀਆਂ ਪੋਰਨ ਸਟਾਰ ਵੀ ਬੋਲਡ ਨਹੀਂ ਹੁੰਦੀਆਂ। ਕਦੇ-ਕਦੇ ਹਕੀਕਤ ਬਹੁਤ ਵੱਖ ਹੁੰਦੀ ਹੈ।''

Comments (0)

Write comment

smaller | bigger

busy
You are here:   Homeਮੁੱਖ ਖਬਰਾਂਬਹੁਤ ਸ਼ਰਮੀਲੀ ਹੈ ਸਨੀ ਲਿਓਨ

Currency Converter

Amount:
From:
To:


Gurbani Radio


Gurbani - Sri Harmandir Sahib