Thursday, 24 May 2012 08:34
Print PDF

 

???? ?????? ???? ???? ???? ????? ?? ??? ???? ?? ?????? ??? ??? ???? ??? ??? ???? ?? ????, ???? ???? ?? ???? ??? ???? ?? ???? ?? ???? ??? ?? ???????? ?? ???? ??? ???-?????? ???? ???? ?? ????????? ???? ?????? '?? ? ?? ???
???????? '? ??????? ?????? ?? ??? ??? ???? ?? ????? ??? ????? ???? '???? ???? ???' (2003) ?? ???? ????? ?????? ??? ??? ?? ???? ?? ???????? ????? ????????? ???? '????' '? ?? ??? ?? ??? ?? ??? '???? ??? ?? ?? ???' ???? ???? ???? ?? ?????? ????? ???? ???  ???? ???? ?? ????? ???? ????? ?? ??? ??????? ?? ???? ???? ?? ???? ?? ?? ??? ??? ???? ??? ???? ?? ??????? ?? ?????? ????? ??? ?? ??????? ?? ?? ??? ?? ??? ??? ?????? ?? ?? ??? ???? ???? ??? ?? ?? ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
ਅੱਠ ਸਾਲਾਂ ਤਕ ਆਪਣੀ ਪ੍ਰੇਮ ਕਹਾਣੀ ਨੂੰ ਲੁਕਾਉਣ ਅਤੇ ਬਚਾ ਕੇ ਰੱਖਣ 'ਚ ਕਿਵੇਂ ਸਫਲ ਰਹੇ?
ਂ ਹਰ ਰਿਸ਼ਤਾ ਨਿਜੀ ਹੁੰਦਾ ਹੈ। ਅਜਿਹੇ 'ਚ ਹਰ ਕਿਸੇ ਨੂੰ ਆਪਣੇ ਰਿਲੇਸ਼ਨਸ਼ਿਪ ਨੂੰ ਆਪਣੇ ਤਰੀਕੇ ਬਣਾਈ ਅਤੇ ਲੁਕੋਈ ਰੱਖਣ ਦਾ ਹੱਕ ਵੀ ਹਾਸਲ ਹੈ।
ਵਿਆਹ ਤੋਂ ਬਾਅਦ ਰਿਲੀਜ਼ ਫ਼ਿਲਮ 'ਤੇਰੇ ਨਾਲ ਲਵ ਹੋ ਗਿਆ' ਦਾ ਹਿੱਟ ਹੋਣਾ ਭਾਵ ਵਿਆਹ ਤੁਹਾਡੇ ਲਈ ਸ਼ੁੱਭ ਸਿੱਧ ਹੋਇਆ ਹੈ?
ਂ ਇਕ ਹਿਸਾਬ ਨਾਲ ਤੁਸੀਂ ਇੰਝ ਕਹਿ ਸਕਦੇ ਹੋ ਪਰ ਜਿਥੋਂ ਤਕ ਮੇਰੀ ਗੱਲ ਹੈ ਤਾਂ ਪ੍ਰੋਫੈਸ਼ਨਲੀ ਮੈਂ ਦੋਹਾਂ ਚੀਜ਼ਾਂ ਨੂੰ ਜੋੜ ਕੇ ਨਹੀਂ ਦੇਖਦੀ ਪਰ ਹਾਂ ਇਹ ਕਹਿ ਸਕਦੀ ਹਾਂ ਕਿ ਇਸ ਫ਼ਿਲਮ ਦੀ ਸਫਲਤਾ ਮੇਰੇ ਲਈ ਵਿਆਹ ਦਾ ਸਭ ਤੋਂ ਵੱਡਾ ਤੋਹਫਾ ਜ਼ਰੂਰ ਸਿੱਧ ਹੋਈ ਹੈ।
ਵਿਆਹ ਪਿੱਛੋਂ ਆਮ ਤੌਰ 'ਤੇ ਹਰ ਔਰਤ ਦੀ ਸੋਚ ਅਤੇ ਲੋੜਾਂ ਬਦਲ ਜਾਂਦੀਆਂ ਹਨ। ਕੀ ਤੁਸੀਂ ਵੀ ਇੰਝ ਮਹਿਸੂਸ ਕਰਦੇ ਹੋ?
ਂ ਹਾਂ, ਵਿਆਹ ਪਿੱਛੋਂ ਮੇਰੇ ਜੀਵਨ ਦੀਆਂ ਲੋੜਾਂ ਵੀ ਬਦਲ ਗਈਆਂ ਹਨ ਕਿਉਂਕਿ ਹੁਣ ਮੈਂ ਸਿਰਫ ਭੈਣ ਜਾਂ ਬੇਟੀ ਹੀ ਨਹੀਂ, ਸਗੋਂ ਕਿਸੇ ਦੀ ਪਤਨੀ ਅਤੇ ਕਿਸੇ ਦੀ ਨੂੰਹ ਵੀ ਹਾਂ। ਹੁਣ ਦੋ ਪਰਿਵਾਰਾਂ ਦੀ ਇੱਜ਼ਤ ਅਤੇ ਮਾਣ-ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਆ ਗਈ ਹੈ। ਇਕ ਬਣਿਆ-ਬਣਾਇਆ ਕਰੀਅਰ ਵੀ ਹੈ। ਅਜਿਹੇ 'ਚ ਮੈਨੂੰ ਸੰਤੁਲਨ ਬਣਾ ਕੇ ਚਲਣਾ ਪਏਗਾ। ਉਂਝ ਮੇਰਾ ਮੰਨਣੈ ਕਿ ਵਿਆਹ ਤੋਂ ਬਾਅਦ ਦੀਆਂ ਜ਼ਿੰਮੇਵਾਰੀਆਂ ਕਾਰਨ ਮੇਰੀ ਜ਼ਿੰਦਗੀ ਹੋਰ ਵੀ ਵੀ ਵਧੇਰੇ ਖੂਬਸੂਰਤ ਹੋ ਗਈ ਹੈ। ਰਿਤੇਸ਼ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਹੈ।
ਫ਼ਿਲਮਾਂ 'ਚ ਕੰਮ ਕਰਨਾ ਜਾਰੀ ਰੱਖੋਗੇ ਕਿ ਜਾਂ ਬੰਦ ਕਰ ਦਿਓਗੇ?
ਂ ਇੰਨਾ ਤਾਂ ਤੈਅ ਹੈ ਕਿ ਮੇਰੀ ਪਹਿਲ ਮੇਰੇ ਪਤੀ ਅਤੇ ਉਨ੍ਹਾਂ ਦਾ ਪਰਿਵਾਰ ਹੈ। ਉਂਝ ਰਿਤੇਸ਼ ਨੇ ਹੁਣੇ ਜਿਹੇ ਇਕ ਪ੍ਰੋਡਕਸ਼ਨ ਹਾਊਸ ਵੀ ਖੋਲ੍ਹਿਆ ਹੈ, ਜਿਸ ਲਈ ਅਸੀਂ ਇਕ ਮਰਾਠੀ ਫ਼ਿਲਮ ਦੀ ਚੋਣ ਕੀਤੀ ਹੈ। ਇਸ ਸਾਲ ਦੇ ਅਖੀਰ ਤਕ ਇਸ 'ਤੇ ਕੰਮ ਕਰਨ ਦੀ ਯੋਜਨਾ ਹੈ। ਇਸੇ ਕਾਰਨ ਅਜੇ ਮੈਂ ਇਹ ਫੈਸਲਾ ਨਹੀਂ ਕੀਤਾ ਕਿ ਮੈਂ ਅਦਾਕਾਰੀ ਦੀ ਦੁਨੀਆ ਨਾਲ ਜੁੜੀ ਰਹਾਂਗੀ ਜਾਂ ਨਹੀਂ ਜਾਂ ਸਿਰਫ ਰਿਤੇਸ਼ ਨਾਲ ਹੀ ਕੰਮ ਕਰਾਂਗੀ।
'ਫੋਰਸ' ਤੋਂ ਬਾਅਦ ਇਕ ਵਾਰ ਫਿਰ ਫ਼ਿਲਮ 'ਰੌਕ ਦਿ ਸ਼ਾਦੀ' 'ਚ ਵੀ ਤੁਹਾਡੇ 'ਤੇ ਵਿਆਹ ਦਾ ਸੀਨ ਫ਼ਿਲਮਾਇਆ ਗਿਆ ਹੈ। ਕਿਤੇ 'ਫੋਰਸ' ਵਾਲਾ ਹਾਦਸਾ ਤਾਂ ਨਹੀਂ ਦੁਹਰਾਇਆ ਗਿਆ?
ਂ ਨਹੀਂ, ਕਿਉਂਕਿ ਇਸ ਵਾਰ ਸੈੱਟ 'ਤੇ ਹੀ ਪੰਡਿਤ ਤੋਂ ਕਾਂਟਰੈਕਟ ਸਾਈਨ ਕਰਵਾ ਲਿਆ ਗਿਆ ਹੈ ਕਿ ਉਹ ਵਿਆਹ ਦੇ ਸੀਨ ਦੌਰਾਨ ਪੂਰੀ ਸਾਵਧਾਨੀ ਵਰਤੇਗਾ ਅਤੇ ਮੀਡੀਆ ਨਾਲ ਬਿਲਕੁਲ ਗੱਲ ਨਹੀਂ ਕਰੇਗਾ। ਉਂਝ ਏਕਤਾ ਕਪੂਰ ਵਲੋਂ ਬਣਾਈ ਜਾ ਰਹੀ ਪੰਜਾਬੀ  ਵੈਡਿੰਗ 'ਤੇ ਆਧਾਰਿਤ 'ਰੌਕ ਦਿ ਸ਼ਾਦੀ' ਇਕ ਮਸਤੀ ਭਰੀ ਫ਼ਿਲਮ ਹੈ। ਫ਼ਿਲਮ ਦੀ ਲੱਗਭਗ 70 ਫੀਸਦੀ ਸ਼ੂਟਿੰਗ ਵਿਆਹ ਦੇ ਮੰਡਪ 'ਚ ਹੋਈ ਹੈ। ਇਸ ਫ਼ਿਲਮ 'ਚ ਮੇਰੇ ਨਾਲ ਅਭੈ ਦਿਓਲ ਹੈ। ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਲਈ ਮੈਨੂੰ ਪਬਲਿਕ ਪੋਲ ਦੇ ਆਧਾਰ 'ਤੇ ਚੁਣਿਆ ਗਿਆ ਹੈ।
ਹੋਰ ਕਿਹੜੀਆਂ ਫ਼ਿਲਮਾਂ 'ਚ ਨਜ਼ਰ ਆਓਗੇ?
ਂ ਕਈ ਫ਼ਿਲਮਾਂ ਹਨ। ਹਿੰਦੀ ਦੀਆਂ ਵੀ ਅਤੇ ਦੱਖਣ ਦੀਆਂ ਵੀ। ਹਿੰਦੀ 'ਚ ਅਨੀਸ ਬਜਮੀ ਦੀ ਫ਼ਿਲਮ 'ਇਟਸ ਮਾਈ ਲਾਈਫ' ਹੈ, ਜਿਸ 'ਚ ਮੇਰੇ ਆਪੋਜ਼ਿਟ ਹਰਮਨ ਬਾਵੇਜਾ ਹੈ। ਨਿਰਦੇਸ਼ਕ ਸ਼ਿਵਾ ਦੀ 'ਬਲੱਡੀ ਪਾਕੀ' 'ਚ ਵਿਵੇਕ ਓਬਰਾਏ ਮੇਰਾ ਹੀਰੋ ਹੈ। ਇਸ ਤੋਂ ਇਲਾਵਾ ਨਿਰਦੇਸ਼ਕ ਅੱਬਾਸ ਟਾਇਰਵਾਲਾ ਦੀ ਫ਼ਿਲਮ 'ਜਾਨੇ ਕਯਾ ਤੂਨੇ ਕਹੀ' 'ਚ ਇਕ ਵਾਰ ਫਿਰ ਜਾਨ ਅਬ੍ਰਾਹਮ ਨਾਲ ਕੰਮ ਕਰ ਰਹੀ ਹਾਂ। ਇਸ 'ਚ ਇਮਰਾਨ ਖਾਨ ਵੀ ਹੈ, ਜਿਸ ਨਾਲ ਮੈਂ 'ਜਾਨੇ ਤੂ ਯਾ ਜਾਨੇ ਨਾ' ਵਰਗੀ ਫ਼ਿਲਮ ਦਿੱਤੀ ਹੈ। ਇਸ ਤੋਂ ਇਲਾਵਾ ਦੱਖਣ 'ਚ 'ਉਰਮੀ' ਵਰਗੀਆਂ ਫ਼ਿਲਮਾਂ ਵੀ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਜ਼ਿੰਦਗੀ ਖੂਬਸੂਰਤ ਹੋ ਗਈ

Currency Converter

Amount:
From:
To:


Gurbani Radio


Gurbani - Sri Harmandir Sahib