Thursday, 03 May 2012 06:56
Print PDF

ਅਦਾਕਾਰ ਜੈਕੀ ਸ਼ਰਾਫ ਦੇ ਬੇਟੇ ਟਾਈਗਰ ਨੂੰ ਆਖਿਰਕਾਰ ਆਪਣੀ ਪਹਿਲੀ ਫਿਲਮ ਨਾਲ ਲਾਂਚ ਹੋਣ ਦਾ ਮੌਕਾ ਮਿਲ ਗਿਆ ਹੈ। ਟਾਈਗਰ ਨੂੰ ਫਰਹਾਨ ਅਖਤਰ ਅਤੇ ਰਿਤੇਸ਼ ਸਿੰਧਵਾਨੀ ਦੀ ਕੰਪਨੀ ਲਾਂਚ ਕਰੇਗੀ। ਹਾਲਾਂਕਿ ਅਜੇ ਤਕ ਫਿਲਮ ਦੇ ਅਧਿਕਾਰਕ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਫਿਲਮ ਦੇ ਯੂਨਿਟ 'ਤੇ ਲਗਭਗ ਕੰਮ ਪੂਰਾ ਹੋ ਚੁੱਕਾ ਹੈ।
ਫਿਲਮ ਨੂੰ 'ਤਲਾਸ਼' ਦੀ ਨਿਰਦੇਸ਼ਕਾ ਰੀਮਾ ਕਾਗਤੀ ਬਣਾਏਗੀ। ਟਾਈਗਰ ਦੀ ਪਹਿਲੀ ਫਿਲਮ ਇਕ ਐਕਸ਼ਨ ਲਵ

 ਸਟੋਰੀ ਹੋਵੇਗੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੁਭਾਸ਼ ਘਈ ਟਾਈਗਰ ਨੂੰ ਬ੍ਰੇਕ ਦੇਵੇਗਾ, ਪਰ ਅਜਿਹਾ ਨਹੀਂ ਹੋਇਆ ਅਤੇ ਫਰਹਾਨ ਅਤੇ ਰਿਤੇਸ਼ ਸਿੰਧਵਾਨੀ ਦੀ ਕੰਪਨੀ ਨੇ ਟਾਈਗਰ ਨੂੰ ਬ੍ਰੇਕ ਦਿੱਤੀ। ਟਾਈਗਰ ਸ਼ਰਾਫ ਨੂੰ ਆਮਿਰ ਖਾਨ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਵੱਡੇ ਪਰਦੇ 'ਤੇ ਜਲਦ ਹੀ ਨਜ਼ਰ ਆਏਗਾ ਜੈਕੀ ਸ਼ਰਾਫ ਦਾ ਬੇਟਾ ਟਾਈਗਰ

Currency Converter

Amount:
From:
To:


Gurbani Radio


Gurbani - Sri Harmandir Sahib