Monday, 11 June 2012 14:39
Print PDF

??? ?? ???? ???? ??????, ??????? ?? ???? ??? ???? ?? ?? ??? ????? ?? ?? ??? ????? ?????? ????-????? ??????? ?????? ?? ??????? ???? ????? ??? ????? ????? ?? ?????? ?????? ???? ???? ??? ??? ?????? ??? ?????? ???? ???? ???? ????? ????? ??.??.??. ???? ???? ????? ??? ?? ????? ????? ???? ???? ??? ???? ????? ????? ??? ?? ????? ???? ???? ????? ?? ??? ????? ?? ??? ???? ???? ??? ????? ??- ???????? ?? ?????? ???? '??? ???' ?? ??? ??? ???? ????? ??.??. ??? ?? ?? ????? ???????? ?? ??? ?????? ?????? ???? 27 ??? 1964 ??? ????? ???? ???? ??.??. ??? ?? ??? 1979 ???? ????? ??? ???? ????? ????? ???? ??? ???? ??? 1979 ???? ??? ????? ?? ???? ??? ???? ??.??.??? ??? ???? ??? ??? ???? ?? ??? 1980 ???? ?????? ????? ???? ??? ??? ??

ਗੌਰਵ ਪ੍ਰਾਪਤ ਹੋਇਆ। ਸੰਨ 1980 ਮਾਸਕੋ ਉਲੰਪਿਕ ਖੇਡਾਂ ਸਮੇਂ ਭਾਰਤੀ ਹਾਕੀ ਨੇ ਆਪਣਾ 12ਵਾਂ ਮੈਡਲ ਪ੍ਰਾਪਤ ਕੀਤਾ ਸੀ ਪਰ ਇਨ੍ਹਾਂ ਉਲੰਪਿਕ ਖੇਡਾਂ ਵਿੱਚ ਪੀ.ਟੀ.ਊਸ਼ਾ ਕੁਝ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਫਿਰ 100 ਅਤੇ 200 ਮੀਟਰ ਦੌੜਨ ਵਾਲੀ ਪੀ.ਟੀ.ਊਸ਼ਾ ਦੇ ਭਾਗ ਜਾਗੇ। ਸੰਨ 1982 ਨਵੀਂ ਦਿੱਲੀ ਵਿਖੇ ਏਸ਼ੀਆਡ ਖੇਡਾਂ ਵਿੱਚ ਪੀ.ਟੀ.ਊਸ਼ਾ ਨੇ 100 ਅਤੇ 200 ਮੀਟਰ ਰੇਸਾਂ ਵਿੱਚ ਚਾਂਦੀ ਦੇ ਤਮਗੇ ਪ੍ਰਾਪਤ ਕੀਤੇ। ਪੀ.ਟੀ.ਊਸ਼ਾ ਇਸ ਤੋਂ ਬਾਅਦ ਟਰੈਕ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਲੱਗੀ। ਸੰਨ 1984 ਲਾਸ ਏਂਜਲਸ ਉਲੰਪਿਕ ਖੇਡਾਂ ਵਿੱਚ ਪੀ.ਟੀ.ਊਸ਼ਾ ਦੀ ਖੇਡ ਪੂਰੇ ਜੋਬਨ 'ਤੇ ਸੀ। ਇਨ੍ਹਾਂ ਉਲੰਪਿਕ ਖੇਡਾਂ ਦੇ 400 ਮੀਟਰ ਹਰਡਲ ਰੇਸ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪੀ.ਟੀ.ਊਸ਼ਾ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਬਣੀ। ਉਲੰਪਿਕ ਤੋਂ ਬਾਅਦ ਵੀ ਭਾਰਤ ਦੀ ਉਡਣ ਪਰੀ ਨੇ ਅਥਲੈਟਿਕਸ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।
ਸੰਨ 1985 ਵਿੱਚ ਛੇਵੀਂ ਏਸ਼ੀਆ ਟਰੈਕ ਤੇ ਫੀਲਡ ਚੈਂਪੀਅਨਸ਼ਿਪ ਵਿੱਚ ਪੀ.ਟੀ.ਊਸ਼ਾ ਨੇ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਪੀ.ਟੀ.ਊਸ਼ਾ ਨੇ ਵੱਖ-ਵੱਖ ਅਥਲੈਟਿਕ ਈਵੈਂਟਸ ਵਿੱਚ ਪੰਜ ਸੋਨੇ  ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ। ਕਿਸੇ ਇੱਕ ਚੈਂਪੀਅਨਸ਼ਿਪ ਵਿੱਚ ਇੰਨੇ ਮੈਡਲ ਜਿੱਤਣ ਵਾਲੀ ਪੀ.ਟੀ.ਊਸ਼ਾ ਪਹਿਲੀ ਮਹਿਲਾ ਬਣੀ।
ਪੀ.ਟੀ.ਊਸ਼ਾ ਦਾ ਲਾਜਵਾਬ ਪ੍ਰਦਰਸ਼ਨ ਸੰਨ 1986 ਸਿਓਲ ਏਸ਼ੀਆਡ ਖੇਡਾਂ ਵਿੱਚ ਵੀ ਜਾਰੀ ਰਿਹਾ। ਇਨ੍ਹਾਂ ਖੇਡਾਂ ਵਿੱਚ ਪੀ.ਟੀ. ਊਸ਼ਾ ਨੇ 4 ਸੋਨੇ ਤੇ ਇੱਕ ਚਾਂਦੀ ਦਾ ਤਮਗਾ ਪ੍ਰਾਪਤ ਕਰ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾਇਆ। ਉਡਣ ਪਰੀ ਪੀ.ਟੀ.ਊਸ਼ਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ 101 ਮੈਡਲ ਜਿੱਤੇ। ਮੈਡਲਾਂ ਦਾ ਸੈਂਕੜਾ ਪੂਰਾ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਤੱਥ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੀ.ਟੀ. ਊਸ਼ਾ ਨੂੰ ਉਡਣ ਪਰੀ ਕਿਉਂ ਕਿਹਾ ਜਾਂਦਾ ਹੈ।
ਭਾਰਤ ਅਥਲੈਟਿਕ ਦੀ ਇਸ ਸ਼ਾਹਸਵਾਰ ਅਥਲੀਟ ਨੂੰ ਭਾਰਤ ਸਰਕਾਰ ਨੇ ਸੰਨ 1984 ਵਿੱਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪੀ.ਟੀ.ਊਸ਼ਾ ਸੰਨ 1984, 1985, 1986, 1987 ਅਤੇ 1989 ਵਿੱਚ ਏਸ਼ੀਆ ਮਹਾਂਦੀਪ ਦੀ ਬੈਸਟ ਅਥਲੀਟ ਚੁਣੀ ਗਈ। ਸੰਨ 1985-1986 ਵਿੱਚ ਪੀ.ਟੀ.ਊਸ਼ਾ ਨੂੰ ਵਰਡ ਟਰਾਫੀ ਨਾਲ ਵੀ ਨਿਵਾਜਿਆ ਗਿਆ।
-ਗੁਰਨਿੰਦਰ ਸਿੰਘ ਧਨੌਲਾ

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਉਡਣ-ਪਰੀ ਪੀ.ਟੀ.ਊਸ਼ਾ

Currency Converter

Amount:
From:
To:


Gurbani Radio


Gurbani - Sri Harmandir Sahib