Thursday, 14 June 2012 08:50
Print PDF

'????? ?? ????' ???????? ???? ??? ???? ????? ?? ????? ?????? ??? 30 ?? ?? ??? ??? ?? ??????? ????? ???? ?????? ?????? ???? ????? ?????????? ???? ?????? ?? ????? ??????? ??? ??? ?? ???????? ???? ?? ????? ?? ???? ???? ???? ?????? ??? ??? ??? ??? ???? ???? ???? ?? ????? ?? ?? ?????? ????? ??? ??? ??, ????? ????? ???? ??? ????? ?????? ????? ?? ?? ???, ?????, ????, ???-???? ??? ??? ??? ????? ????? ?? ????? ?? ?? ??? ?????? ??? ???? ????? ?? ?????? ????? ??? ?? ??? ?????? ?? 2000-01 (??????), 2007 (???????), 2008 (???) ??? 2010 (?????) ???? ?? ?? ????? '?? ???? ?????? ?? ????? ?? ??? 2007 ??? ????? ?? ????? ?????? ???? ??? ???? ??? ?? ???? ???? ??? ???? ?????????? ???? ??? ?? ?????????? ??? ?? ???? ???  11 ????? 1969 ??? ???? 42-???? ???????? ???? ?? ????? ?? ??? 1983 ???? ???? ????, ???? ?? ?? 14 ??? ?? ??? ???? ???? ??-?????? ?????????? ???? ????-???? ????????? ??? ??? ?? ??? ??????? ?? ????? ???? ?????? ??? ??????? ??? ???? ??? ??? ??????? ???? ????? ?? ??? ???? ??? ???? ???????? ???? ?? ???? ????? ????? ?? ?????? ??? ??? 2000 ??? 2002 ?? ?? ???? ???? ????? ?????????? ?????? ??, ???? ???? ????? ?? ??????? ???? ?????? ???? ??? ??? 2007 ???? ?? ????? ?? ?????? ?? ????? ?????? ?? ?? ????? ??? ???????? ??????? ???

 ਹਰਾ ਕੇ 2008 ਵਿੱਚ ਖਿਤਾਬ ਬਚਾਉਣ ਵਿੱਚ ਸਫ਼ਲ ਰਿਹਾ। ਹੁਣ 2013 ਦੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਲਈ ਆਨੰਦ ਆਗਾਮੀ ਕੈਂਡੀਡੇਟਿਸ ਟੂਰਨਾਮੈਂਟ ਦੇ ਜੇਤੂ ਨਾਲ ਮੁਕਾਬਲਾ ਕਰੇਗਾ। ਇਹੀ ਨਹੀਂ, ਆਨੰਦ ਫਾਈਡ ਰੇਟਿੰਗ ਸੂਚੀ 'ਤੇ 2800 ਦੇ ਅੰਕੜੇ ਨੂੰ ਪਾਰ ਕਰਨ ਵਾਲੇ ਕੌਮਾਂਤਰੀ ਪੱਧਰ ਦੇ 6 ਖਿਡਾਰੀਆਂ ਵਿੱਚ ਸ਼ੁਮਾਰ ਹੈ।
ਅਪਰੈਲ 2007 ਤੋਂ ਜੁਲਾਈ 2008 ਤਕ, ਛੇ ਵਾਰ ਬਣੀਆਂ ਵਿਸ਼ਵ ਰੈਂਕਿੰਗਾਂ ਵਿੱਚ ਆਨੰਦ ਪੰਜ ਵਾਰ ਪਹਿਲੇ ਸਥਾਨ 'ਤੇ ਰਿਹਾ ਭਾਵ ਕੁੱਲ ਡੇਢ ਸਾਲ ਵਿਸ਼ਵ ਨੰਬਰ ਇੱਕ ਦਾ ਖਿਤਾਬ। ਸਾਲ 2009 ਵਿੱਚ ਉਹ ਚੌਥੇ ਸਥਾਨ 'ਤੇ ਆ ਗਿਆ ਪਰ ਅਗਲੇ ਸਾਲ ਇੱਕ ਨਵੰਬਰ 2010 ਵਿੱਚ ਉਸ ਨੇ ਤਤਕਾਲੀ ਵਿਸ਼ਵ ਨੰਬਰ ਇੱਕ ਮੈਗਨੱਸ ਕੇਰਲਸੇਨ ਨੂੰ ਬਿਲਬਾਓ ਮਾਸਟਰਜ਼ ਵਿੱਚ ਹਰਾਇਆ।  ਬਹੁਤ ਘੱਟ ਲੋਕ ਜਾਣਦੇ ਹਨ ਕਿ ਆਨੰਦ ਦੀ ਹਰ ਜਿੱਤ ਰਿਕਾਰਡ ਤੋੜਦੀ ਹੈ ਅਤੇ ਉਸ ਦਾ ਹਰ ਖੇਡ ਰਿਕਾਰਡ ਪੁਸਤਕਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦਰਜ ਹੁੰਦਾ ਹੈ। ਸ਼ਤਰੰਜ ਦੇ ਖੇਤਰ ਵਿੱਚ ਭਾਰਤ ਦਾ ਉਹ ਪਹਿਲਾ ਗ੍ਰੈਂਡਮਾਸਟਰ ਹੈ। ਸਾਲ 1988 ਵਿੱਚ ਉਹ ਭਾਰਤ ਦਾ ਪਹਿਲਾ ਗ੍ਰੈਂਡਮਾਸਟਰ ਬਣਿਆ। ਫਿਰ 1991-92 ਵਿੱਚ ਉਸ ਨੂੰ ਭਾਰਤ ਸਰਕਾਰ ਵੱਲੋਂ ਪਹਿਲੇ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਤ ਕੀਤਾ ਗਿਆ। ਇਹ ਭਾਰਤੀ ਖੇਡ ਜਗਤ ਦਾ ਸਰਵੋਤਮ ਸਨਮਾਨ ਹੈ। ਸਾਲ 2007 ਵਿੱਚ ਆਨੰਦ ਭਾਰਤੀ ਇਤਿਹਾਸ ਵਿੱਚ ਪਦਮ ਵਿਭੂਸ਼ਨ ਇਨਾਮ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ। ਉਹ 7 ਨਵੰਬਰ 2010 ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਅਮਰੀਕੀ ਰਾਸ਼ਟਰਪਤੀ ਬਾਰਕ ਓਬਾਮਾ ਲਈ ਆਯੋਜਿਤ ਰਾਤਰੀ ਭੋਜ 'ਤੇ ਬੁਲਾਇਆ ਗਿਆ ਇੱਕੋ-ਇੱਕ ਖਿਡਾਰੀ ਬਣਿਆ।
 ਲੁਬੋਮਿਰ ਕਵਾਲੇਕ ਮੁਤਾਬਕ ਆਨੰਦ ਸ਼ਤਰੰਜ ਦੀ ਦੁਨੀਆਂ ਦਾ ਇੱਕੋ-ਇੱਕ ਹਰਫ਼ਨਮੌਲਾ ਖਿਡਾਰੀ ਹੈ, ਜਿਸ ਨੇ ਟੂਰਨਾਮੈਂਟ, ਮੈਚ, ਰੈਪਿਡ ਅਤੇ ਨਾੱਕਆਊਟ ਚਾਰੇ ਖੇਡ-ਰੂਪਾਂ ਵਿੱਚ ਜਿੱਤਾਂ ਹਾਸਲ ਕੀਤੀਆਂ ਹਨ। ਸ਼ਤਰੰਜ ਦੇ ਮਾਹਰ ਜਾਣਦੇ ਹਨ ਕਿ ਇਨ੍ਹਾਂ ਵਿੱਚੋਂ ਦੋ ਰੂਪਾਂ ਵਿੱਚ ਮੁਹਾਰਤ ਹਾਸਲ ਕਰਨੀ ਵੀ ਅਸੰਭਵ ਸਮਝੀ ਜਾਂਦੀ ਹੈ। ਆਨੰਦ ਨੇ ਸਿਰਫ਼ ਆਪਣੇ ਮਾਪਿਆਂ, ਸੂਬੇ ਅਤੇ ਦੇਸ਼ ਨੂੰ ਪ੍ਰਸਿੱਧੀ ਹੀ ਨਹੀਂ ਦਿਵਾਈ, ਅਨੇਕਾਂ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਇਸ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਹੈ। ਅੱਜ ਦੇਸ਼ ਕੋਲ 27 ਗ੍ਰੈਂਡਮਾਸਟਰ ਹਨ, ਜਿਨ੍ਹਾਂ ਵਿੱਚ 15 ਸਾਲ ਦਾ ਵੈਭਵ ਸੂਰੀ ਵੀ ਸ਼ਾਮਲ ਹੈ, ਜਿਸ ਨੇ ਮਹਿਜ਼ ਇੱਕ ਮਹੀਨਾ ਪਹਿਲਾਂ ਆਲਮੀ ਖਿਤਾਬ ਜਿੱਤਿਆ ਅਤੇ ਆਨੰਦ ਨੂੰ ਸਮਰਪਿਤ ਕੀਤਾ।
  ਜੇ ਇਸ ਸਮੇਂ ਸ਼ਤਰੰਜ ਦੇ ਖੇਤਰ ਵਿੱਚ ਭਾਰਤ ਦਾ ਦੁਨੀਆਂ ਦੇ 10 ਬਿਹਤਰੀਨ ਦੇਸ਼ਾਂ ਵਿੱਚ ਨਾਂ ਹੈ ਤਾਂ ਇਸ ਦਾ ਸਿਹਰਾ ਵੀ ਵਿਸ਼ਵਨਾਥਨ ਆਨੰਦ ਨੂੰ ਜਾਂਦਾ ਹੈ। ਆਨੰਦ ਦੀ ਪ੍ਰੇਰਨਾ ਸਦਕਾ ਹੀ ਮਹਿਲਾ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਦਾ ਵਿਸ਼ਵ ਵਿੱਚ ਚੌਥਾ ਸਥਾਨ ਹੈ। ਇਹੀ ਨਹੀਂ ਦੁਨੀਆਂ ਦੇ ਸਿਰੇ ਦੇ 100 ਸ਼ਤਰੰਜ ਖਿਡਾਰੀਆਂ ਵਿੱਚ 8 ਭਾਰਤੀ ਹਨ। ਹੈਦਰਾਬਾਦ ਯੂਨੀਵਰਸਿਟੀ ਵੱਲੋਂ ਉਸ ਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ, ਜਿਸ ਨੂੰ ਠੁਕਰਾਉਣ ਵਾਲਾ ਵੀ ਉਹ ਪਹਿਲਾ ਖਿਡਾਰੀ ਹੈ। ਆਨੰਦ ਪਹਿਲਾਂ ਆਪਣੀ ਪਤਨੀ ਅਰੁਣਾ ਅਤੇ ਪੁੱਤਰ ਅਖਿਲ ਨਾਲ ਸਪੇਨ ਰਹਿੰਦਾ ਸੀ ਪਰ ਹੁਣ ਚੇਨੱਈ ਦਾ ਵਸਨੀਕ ਹੈ। ਉਸ ਦੇ ਸ਼ੌਕ ਪੜ੍ਹਨਾ, ਤੈਰਨਾ ਅਤੇ ਸੰਗੀਤ ਸੁਣਨਾ ਹੈ। ਆਨੰਦ ਸਿਆਸੀ ਅਤੇ ਵਪਾਰਕ ਜਗਤ ਤੋਂ ਦੂਰ ਰਹਿ ਕੇ ਆਪਣੇ ਪਰਿਵਾਰ ਅਤੇ ਖੇਡ ਨੂੰ ਸਮਰਪਿਤ ਹੈ ਅਤੇ ਇਕ ਸ਼ਰਮਾਕਲ ਤੇ ਅੰਤਰਮੁਖੀ ਸੁਭਾਅ ਦਾ ਮਾਲਕ ਇਨਸਾਨ ਹੈ। ਇਸ ਸਮੇਂ ਸਾਨੂੰ ਆਨੰਦ ਦੀ ਵਿਸ਼ਵ ਪੱਧਰੀ ਜਿੱਤ ਦੀ ਖ਼ੁਸ਼ੀ ਮਨਾਉਣ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ ਨੂੰ ਇਸ ਖੇਡ ਪ੍ਰਤੀ ਪ੍ਰੇਰਤ ਕਰਨ ਅਤੇ ਇਸ ਦੀ ਢੁਕਵੀਂ ਸਿਖਲਾਈ ਦਾ ਪ੍ਰਬੰਧ ਕਰਨ ਲਈ ਸਰਕਾਰ 'ਤੇ ਜ਼ੋਰ ਪਾਉਣ ਦੀ ਲੋੜ ਹੈ।

- ਐਚ. ਐਸ. ਡਿੰਪਲ

Comments (0)

Write comment

smaller | bigger

busy
You are here:   Homeਮੁੱਖ ਖਬਰਾਂਸ਼ਤਰੰਜ ਦੀ ਦੁਨੀਆਂ ਦਾ ਬਾਦਸ਼ਾਹ

Currency Converter

Amount:
From:
To:


Gurbani Radio


Gurbani - Sri Harmandir Sahib