Thursday, 24 May 2012 08:40
Print PDF

ਸਮੱਗਰੀ : ਮੂੰਗੀ ਦੀ ਦਾਲ 100 ਗ੍ਰਾਮ, ਪਾਲਕ 100 ਗ੍ਰਾਮ, ਤੇਲ/ਘਿਓ ਤਲਣ ਲਈ, ਗਰਮ ਮਸਾਲਾ ਅੱਧਾ ਚਮਚ, ਨਮਕ, ਮਿਰਚਾਂ, ਪੁਦੀਨੇ ਦੀ ਚਟਨੀ, ਇਮਲੀ ਸਵਾਦ ਅਨੁਸਾਰ।
ਤਰੀਕਾ : ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਨੂੰ 6 ਤੋਂ 8 ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖ ਦਿਓ। ਭਿੱਜੀ ਹੋਈ ਦਾਲ ਨੂੰ ਮਿਕਸੀ ਜਾਂ ਕੁੰਡੀ ਸੋਟੇ ਨਾਲ ਰਗੜ ਕੇ ਬਰੀਕ ਪੇਸਟ ਬਣਾ ਲਓ।  ਪਾਲਕ ਨੂੰ ਧੋ ਕੇ ਬਹੁਤ ਹੀ ਬਰੀਕ ਕੱਟ ਲਓ। ਦਾਲ ਦੀ ਪੇਸਟ ਵਿਚ ਨਮਕ, ਮਿਰਚ, ਗਰਮ ਮਸਾਲਾ ਅਤੇ ਪਾਲਕ ਪਾਓ।  ਇਸ ਮਿਸ਼ਰਣ ਦੇ ਪਕੌੜੇ ਤਲ ਲਓ ਅਤੇ ਇਨ੍ਹਾਂ ਨੂੰ ਇਮਲੀ ਅਤੇ ਪੁਦੀਨੇ ਦੀ ਚਟਨੀ ਨਾਲ ਪਰੋਸੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੂੰਗੀ-ਪਾਲਕ ਦੇ ਪਕੌੜੇ

Currency Converter

Amount:
From:
To:


Gurbani Radio


Gurbani - Sri Harmandir Sahib