Monday, 11 June 2012 14:19
Print PDF

ਸਮੱਗਰੀ : 150 ਗ੍ਰਾਮ ਤਾਜ਼ਾ ਮਸ਼ਰੂਮ, 50 ਗ੍ਰਾਮ ਪਨੀਰ, 10 ਗ੍ਰਾਮ ਅਦਰਕ ਬਰੀਕ ਕੱਟੀ ਹੋਈ, 2 ਹਰੀਆਂ ਮਿਚਰਾਂ ਕੱਟੀਆਂ ਹੋਈਆਂ, 20 ਗ੍ਰਾਮ ਧਨੀਆ ਬਰੀਕ ਕੱਟਿਆ ਹੋਇਆ, ਅੱਧਾ ਛੋਟਾ ਚਮਚ ਕਿਚਨ ਕਿੰਗ, ਅੱਧਾ ਛੋਟਾ ਚਮਚ ਜ਼ੀਰਾ ਪਾਊਡਰ, ਅੱਧਾ ਚਮਚ ਗਰਮ ਮਸਾਲਾ, ਚੁਟਕੀ ਭਰ ਲਾਲ ਮਿਰਚ, ਨਮਕ ਸਵਾਦ ਅਨੁਸਾਰ, ਚਾਟ ਮਸਾਲਾ, 100 ਗ੍ਰਾਮ ਰਿਡਾਇੰਡ ਤੇਲ।
 ਵਿਧੀ : ਪੈਨ ਵਿਚ ਪਾਣੀ ਉਬਾਲੋ, ਇਸ ਵਿਚ ਮ૳ਰੂਮ ਪਾ ਕੇ ਥੋੜੀ ਦੇਰ ਰਹਿਣ ਦਿਓ। ਹੁਣ ਮਸ਼ਰੂਮ ਨੂੰ ਪਾਣੀ ਤੋਂ ਛਾਣ ਕੇ ਬਾਹਰ ਕੱਢ ਲਓ। ਠੰਢਾ ਹੋਣ 'ਤੇ ਮਸ਼ਰੂਮ ਨੂੰ ਸਕੂਪਰ ਦੀ ਸਹਾਇਤਾ ਨਾਲ ਖੋਖਲਾ ਕਰ ਲਓ। ਕੱਢੀ ਹੋਈ ਮਸ਼ਰੂਮ ਨੂੰ ਪਨੀਰ ਨਾਲ ਮਿਲਾ ਕੇ ਚੰਗੀ ਤਰ੍ਹਾਂ ਮੈਚ ਕਰ

 

ਲਓ। ਇਸ ਮਿਸ਼ਰਣ ਨੂੰ ਪੈਨ ਵਿਚ ਤੇਲ ਪਾ ਕੇ ਚੰਗੀ ਤਰ੍ਹਾਂ ਭੁੰਨ ਲਵੋ। ਇਸ ਵਿਚ ਅਦਰਕ, ਜ਼ੀਰਾ, ਹਰੀ ਮਿਰਚ, ਹਰਾ ਧਨੀਆ, ਕਿਚਨ ਕਿੰਗ, ਗਰਮ ਮਸਾਲਾ ਤੇ ਲਾਲ ਮਿਰਚ ਪਾ ਕੇ ਥੋੜੀ ਦੇਰ ਹੋਰ ਭੁੰਨੋ। ਠੰਢਾ ਹੋਣ 'ਤੇ ਖੋਖਲੇ ਮਸ਼ਰੂਮ 'ਚ ਭਰ ਦਿਓ ਅਤੇ ਨਾ ਨਾਨਸਟਿਕ ਫੈਨ ਵਿਚ ਜਾਂ ਮਾਇਕਰੋ ਵੇਬ 'ਚ ਪਕਾਓ ਤੇ ਪੱਕਣ ਤੋਂ ਬਾਅਦ ਸਰਵ ਕਰੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਮਸਰੂਮ ਸਬਜ਼ੀ

Currency Converter

Amount:
From:
To:


Gurbani Radio


Gurbani - Sri Harmandir Sahib