Thursday, 14 June 2012 08:43
Print PDF

???? ???? ??? ???? ?? ????? ???,????? ?? ??????? ?? ?? ??? ???? ?? ????, ????? ???? ?? ????? ???, ????? ???? ?????? ?????? ?? ??? ??, ????? ?????? ???? ?? ???? ?????? ??, ???? ??? ???? ?? ??? ?????? ?? ?????? ??, ??? ????? ?? ?? ?? ????? ???? ??? ???? ??? ???? ?????? ??? ?? ???? ??? ??? ???
???? ??? ??? ???? ??????? ?? ???? ????? ??? ?????? ?? ???? ???? ?? ????? ???, ??? ???? ??????? ?? ???? ????? ?????? ?? ???? ???? ???? ??? ??? ????? ????? ??????? ??? ??? ?? ?? ??? ????
???? ??? ??? ???? ?? ???? ??????? ?? ????? ??? ???? ??? ???? ??? ?? ?? ?????? ?????? ?? ????? ???? ???? ??? ?????? ????? ?? ???? ?????
26 ???? ????? ??? ??? ?? ????????? ?? ???? ?????? ???? ???????? ?? ???? ???? ??? ??? ???-?????? ????? ???? ???? ???? ??? ???? ??? ?? ?????? ????? ??? ??? ?????? ??????? ??? ????? ???? ?? ????? ??? ?????? ????? ??? ?? ?? ????? ????? ???? ??? ?? ???? ???? ?????? ?? ?? ?? ??? ?? ????? ???? ?? ?????? ??????? ????? ?? ???? ???? ???? ?? ????? ????? ??? ??? ?????, ?? ????? ???

ਕਾਫੀ ਉਮਰ ਵਿਚ ਵੱਡਾ ਸੀ, ਪਰ ਨੈਨਸੀ ਉਸ ਨੂੰ ਪਸੰਦ ਆ ਗਈ।
ਅਸ਼ੋਕ ਦਾ ਪਰਿਵਾਰ ਇਟਾਵਾ ਵਿਚ ਰਹਿੰਦਾ ਸੀ ਪਰ ਉਹ ਰੋਜ਼ੀ ਰੋਟੀ ਲਈ ਦਿੱਲੀ ਆ ਗਿਆ ਅਤੇ ਇੱਥੇ ਪੰਜਾਬੀ ਬਸਤੀ ਬਲਜੀਤ ਨਗਰ ਵਿਚ ਕਿਰਾਏ ਤੇ ਮਕਾਨ ਲੈ ਲਿਆ। ਪਰ ਵਿਆਹ ਤੋਂ ਬਾਅਦ ਨੈਨਸੀ ਆਪਣੇ ਪਤੀ ਨਾਲ ਦਿੱਲੀ ਨਾ ਆਈ ਬਲਕਿ ਇਟਾਵਾ ਵਿਚ ਹੀ ਰਹੀ। ਉਹ ਆਪਣੇ ਪਤੀ ਨਾਲ ਦਿੱਲੀ ਆਉਣਾ ਚਾਹੁੰਦੀ ਸੀ ਪਰ ਅਜਿਹਾ ਨਾ ਹੋ ਸਕਿਆ। ਆਖਿਰ ਇਕ ਦਿਨ ਨੈਨਸੀ ਵੀ ਦਿੱਲੀ ਆ ਗਈ।
ਅਸ਼ੋਕ ਜਦੋਂ ਵੀ ਘਰੇ ਜਾਂਦਾ ਤਾਂ ਨੈਨਸੀ ਨਲ ਗੱਲਬਾਤ ਹੁੰਦੀ ਤਾਂ ਉਹ ਨਾਲ ਲਿਜਾਣ ਲਈ ਕਹਿੰਦਾ ਪਰ ਪਰਿਵਾਰ ਵਾਲੇ ਨਾ ਮੰਨਦੇ। ਇਕ ਸ਼ਾਮ ਨੂੰ ਦਰਵਾਜ਼ਾ ਖੜਕਿਆ ਤਾਂ ਸਾਹਮਣੇ ਦਾਤਾਰਾਮ ਖੜ੍ਹਾ ਸੀ, ਉਸਦੇ ਹੱਥਾਂ ਵਿਚ ਮਿਠਾਈ ਦਾ ਡੱਬਾ ਸੀ।
ਭਾਬੀ ਜੀ ਤੁਹਾਡਾ ਸਵਾਗਤ ਹੈ, ਨੈਨਸੀ ਉਸਨੂੰ ਪਛਾਣਦੀ ਨਹੀਂ ਸੀ। ਨੈਨਸੀ ਦੀ ਮੁਲਾਕਾਤ ਉਸਦੇ ਪਤੀ ਨੇ ਕਰਵਾਈ। ਇਸ ਤੋਂ ਬਾਅਦ ਦਾਤਾ ਰਾਮ ਇੱਥੇ ਹੀ ਰਹਿਣ ਲੱਗ ਪਿਆ। ਦਾਤਾਰਾਮ ਦੀ ਉਮਰ 23 ਸਾਲ ਸੀ, ਉਹ ਬਲਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਮਾਲ ਢੋਣ ਵਾਲਾ ਟੈਂਪੂ ਚਲਾਉਂਦਾ ਸੀ। ਇਸੇ ਪੇਸ਼ੇ ਕਾਰਨ ਅਸ਼ੋਕ ਦੀ ਜਾਣ ਪਹਿਚਾਣ ਦਾਤਰਾਮ ਨਾਲ ਹੋ ਗਈ ਸੀ। ਦੋਵਾਂ ਨੂੰ ਸਿਰ ਲੁਕੋਣ ਦੇ ਲਈ ਛੱਤ ਨਹੀਂ ਮਿਲਦੀ ਸੀ, ਇਸ ਕਰਕੇ ਅਸ਼ੋਕ ਨੇ ਦਾਤਾਰਾਮ ਨੂੰ ਆਪਣੇ ਘਰੇ ਰੱਖ ਲਿਆ।
ਸ਼ੁਰੂਆਤੀ ਦਿਨਾਂ ਵਿਚ ਤਾਂ ਦਾਤਾਰਾਮ ਦਾ ਇੱਥੇ ਰਹਿਣਾ ਨੈਨਸੀ ਪਸੰਦ ਨਾ ਕਰਦੀ ਪਰ ਫਿਰ ਆਰਥਿਕ ਹਾਲਤ ਦੇਖ ਕੇ ਉਹ ਮੰਨ ਗਈ। ਕੁਝ ਮਹੀਨੇ ਇਸੇ ਤਰ੍ਹਾਂ ਲੰਘ ਗਏ। ਤਿੰਨੇ ਉਸ ਕਮਰੇ ਵਿਚ ਆਰਾਮ ਨਾਲ ਰਹਿ ਰਹੇ ਸਨ। ਕਈ ਮਹੀਨੇ ਲੰਘ ਗਈ ਤਾਂ ਨੈਨਸੀ ਗਰਭਵਤੀ ਨਾ ਹੋ ਸਕੀ। ਨੈਨਸੀ ਦੀ ਖਾਹਿਸ਼ ਬੱਚੇ ਦੀ ਸੀ। ਇਸ ਕਰਕੇ ਉਸ ਨੇ ਡਾਕਟਰ ਨੂੰ ਵੀ ਦਿਖਾਇਆ ਪਰ ਕੋਈ ਆਰਾਮ ਨਾ ਮਿਲਿਆ।
ਇਕ ਰਾਤ ਨੈਨਸੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਉਸ ਦਾ ਬੁਰਾ ਹਾਲ ਹੋ ਗਿਆ। ਅਗਲੇ ਦਿਨ ਡਾਕਟਰ ਨੂੰ ਦਿਖਾਇਆ ਪਰ ਕਈ ਦਿਨ ਠੀਕ ਨਾ ਹੋਈ। ਅਸ਼ੋਕ ਦੀ ਕਮਾਈ ਵੀ ਇੰਨੀ ਨਹੀਂ ਸੀ ਕਿ ਉਹ ਡਾਕਟਰਾਂ ਦੀਆਂ ਮਹਿੰਗੀਆਂ ਫੀਸਾਂ ਭਰ ਸਕਦਾ।
ਕਮਾਈ ਹੋ ਨਹੀਂ ਰਹੀ ਸੀ ਅਤੇ ਖਰਚ ਹੋ ਰਿਹਾ ਸੀ, ਇਸ ਕਰਕੇ ਅਸ਼ੋਕ ਵੀ ਪ੍ਰੇਸ਼ਾਨ ਰਹਿਣ ਲੱਗਿਆ ਅਤੇ ਨੈਨਸੀ ਨੂੰ ਗਾਲਾਂ ਦੇਣ ਲੱਗ ਪਿਆ।
ਨੈਨਸੀ ਖੂਨ ਦੇ ਹੰਝੂ ਰੋਂਦੀ ਰਹਿ ਜਾਂਦੀ। ਕਈ ਦਿਨ ਇਸੇ ਤਰ੍ਹਾਂ ਲੰਘ ਗਏ। ਦਾਤਾਰਾਮ ਨੇ ਸ਼ੁਰੂ ਵਿਚ ਤਾਂ ਜ਼ਿਆਦਾ ਕੁਝ ਨਾ ਬੋਲਿਆ, ਇਹ ਸੋਚ ਕੇ ਕਿ ਦੋਵਾਂ ਦਾ ਝਗੜਾ ਹੈ, ਪਰ ਇਕ ਦਿਨ ਬੋਲ ਹੀ ਪਿਆ।
ਅਸ਼ੋਕ ਨੇ ਦਾਤਾਰਾਮ ਦੇ ਕਹਿਣ ਤੇ ਨੈਨਸੀ ਦਾ ਦਿੱਲੀ ਤੇ ਰਾਮਮਨੋਹਰ ਲੋਹੀਆ ਹਸਪਤਾਲ ਵਿਚ ਇਲਾਜ ਕਰਵਾਇਆ। ਨੈਨਸੀ ਨੂੰ ਟੀਬੀ ਦੀ ਬਿਮਾਰੀ ਹੋ ਗਈ। ਰੋਗ, ਕਮਜ਼ੋਰੀ ਅਤੇ ਉਪਰੋਂ ਪਤੀ ਦੀਆਂ ਗਲਤ ਗੱਲਾਂ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੀਆਂ।
ਪਹਿਲਾਂ ਤਾਂ ਦਾਤਾਰਾਮ ਨੇ ਅਸ਼ੋਕ ਦੇ ਵਿਵਹਾਰ ਨੂੰ ਦੇਖ ਕੇ ਕੁਝ ਨਾ ਕਿਹਾ, ਪਰ ਉਸ ਤੋਂ ਵੀ ਹੁਣ ਨੈਨਸੀ ਦਾ ਦੁੱਖ ਦੇਖਿਆ ਨਾ ਪਿਆ। ਅਸ਼ੋਕ ਨੈਨਸੀ ਦੀ ਬਿਮਾਰੀ ਲਾਇਲਾਜ ਨਹੀਂ ਹੈ, ਇੲ ਠੀਕ ਹੋ ਜਾਵੇਗੀ, ਬੱਸ ਹਮਦਰਦੀ ਨਾਲ ਪੇਸ਼ ਆਓ, ਬਿਮਾਰੀ ਜਲਦੀ ਠੀਕ ਹੋ ਜਾਵੇਗੀ।
ਅਸ਼ੋਕ ਆਪਣੇ ਦੋਸਤ ਦੀ ਗੱਲ ਤੇ ਭੜਕਿਆ, ਨਾ ਤਾਂ ਮੇਰੇ ਕੋਲ ਇੰਨੇ ਪੈਸੇ ਹਨ ਅਤੇ ਨਾ ਹੀ ਵਕਤ ਕਿ ਸਾਰਾ ਦਿਨ ਇਸੇ ਦੀ ਸੇਵਾ ਵਿਚ ਲੱਗਿਆ ਰਹਾਂ। ਜੇਕਰ ਤੇਰੇ ਕੋਲ ਜ਼ਿਆਦਾ ਪੈਸੇ ਹਨ ਤਾਂ ਤੂੰ ਹੀ ਲੈ ਜਾ।
ਠੀਕ ਹੈ, ਮੈਂ ਖੁਦ ਭਾਬੀ ਦੀ ਸੇਵਾ ਕਰਾਂਗਾ ਅਤੇ ਇਸਦਾ ਇਲਾਜ ਆਪਣੇ ਦਮ ਉਤੇ ਕਰਵਾਵਾਂਗਾ।
ਦਾਤਾਰਾਮ ਨੇ ਜੋ ਕਿਹਾ, ਉਹ ਕਰ ਦਿਖਾਇਆ, ਉਹ ਹਰ ਰੋਜ਼ ਤਾਜ਼ੇ ਫਲ ਲਿਆ ਕੇ ਨੈਨਸੀ ਨੂੰ ਖੁਆਉਂਦਾ ਅਤੇ ਨੈਨਸੀ ਦੇ ਸਾਰੇ ਕੰਮ ਦਾਤਾਰਾਮ ਕਰਦਾ। ਦਵਾਈਆਂ ਦੀ ਸਹੀ ਵਰਤੋਂ ਕਾਰਨ ਨੈਨਸੀ ਠੀਕ ਹੋ ਰਹੀ ਸੀ ਅਤੇ ਉਸ ਦੇ ਇਲਾਜ ਉਤੇ ਕਰੀਬ ਡੇਢ ਲੱਖ ਰੁਪਏ ਲੱਗ ਗਏ। ਦਾਤਾਰਾਮ ਇਹਨਾਂ ਪੈਸਿਆਂ ਨਾਲ ਟੈਂਪੂ ਖਰੀਦਣਾ ਚਾਹੁੰਦਾ ਸੀ ਪਰ ਉਸ ਨੇ ਸਾਰਾ ਪੈਸਾ ਇਲਾਜ ਤੇ ਲਗਾ ਦਿੱਤਾ।
ਨੈਨਸੀ ਦੇ ਮਨ ਵਿਚ ਵੀ ਆਉਣ ਲੱਗਿਆ ਕਿ ਇਸ ਨੇ ਮੈਨੂੰ ਜੀਵਨ ਦਿੱਤਾ ਹੈ, ਮੇਰੇ ਪਤੀ ਨੇ ਤਾਂ ਮੈਨੂੰ ਮਰਨ ਲਈ ਸੁੱਟ ਦਿੱਤਾ ਸੀ। ਡੇਢ ਮਹੀਨੇ ਬਾਅਦ ਨੈਨਸੀ ਠੀਕ ਹੋ ਗਈ ਅਤੇ ਹਸਪਤਾਲ ਤੋਂ ਘਰ ਆ ਗਈ। ਨੈਨਸੀ ਛੇ ਕੁ ਮਹੀਨੇ ਵਿਚ ਐਨ ਠੀਕ ਹੋ ਗਈ।
ਇਕ ਦਿਨ ਜਦੋਂ ਅਸ਼ੋਕ ਸਵੇਰੇ-ਸਵੇਰੇ ਟੈਂਪੂ ਲੈ ਕੇ ਚਲਿਆ ਗਿਆ, ਉਸ ਵਕਤ ਘਰੇ ਨੈਨਸੀ ਅਤੇ ਦਾਤਾਰਾਮ ਸਨ। ਕੰਮ ਨਿਪਟਾ ਕੇ ਉਹ ਵਿਹਲੀ ਹੋਈ ਤਾਂ ਦਾਤਾਰਾਮ ਨੇ ਉਸ ਨਾਲ ਪਿਆਰ ਭਰੀ ਨਜ਼ਰ ਨਾਲ ਦੇਖਿਆ। ਦੋਵਾਂ ਵਿਚ ਇਸ਼ਕ ਪ੍ਰਵਾਨ ਚੜ੍ਹਨ ਲੱਗ ਪਿਆ। ਇਸ ਤੋਂ ਬਾਅਦ ਦੋਵਾਂ ਦੇ ਨਜਾਇਜ਼ ਸਬੰਧ ਬਣ ਗੲੈ ਅਤੇ ਅੱਗੇ ਵਧਦੇ ਹੀ ਗਏ। ਸਮਾਂ ਆਉਣ ਤੇ ਨੈਨਸੀ ਨੇ ਲੜਕੀ ਨੂੰ ਜਨਮ ਦਿੱਤਾ। ਉਸ ਦਾ ਨਾਂ ਰੀਆ ਰੱਖਿਆ ਗਿਆ। ਇਕ ਰਾਤ ਜਦੋਂ ਅਸ਼ੋਕ ਗੂੜ੍ਹੀ ਨੀਂਦ ਸੁੱਤਾ ਪਿਆ ਸੀ ਤਾਂ ਅਚਾਨਕ ਵੁਸਦੀ ਜਾਗ ਖੁੱਲ੍ਹੀ ਤਾਂ ਨੈਨੀ ਦਾਤਾਰਾਮ ਦੀਆਂ ਬਾਹਾਂ ਵਿਚ ਇਤਰਾਜ਼ਯੋਗ ਹਾਲਤ ਵਿਚ ਸੀ। ਉਸਨੇ ਰਾਤ ਨੂੰ ਹੀ ਦੋਹਾਂ ਦੀ ਕੁੱਟਮਾਰ ਕੀਤੀ ਅਤੇ ਦਾਤਾਰਾਮ ਨੂੰ ਘਰੋਂ ਕੱਢ ਦਿੱਤਾ।
ਘਰ ਤੋਂ ਨਿਕਲਦੇ ਹੀ ਦਾਤਾਰਾਮ ਸਮਝ ਚੁੱਕਾ ਸੀ ਕਿ ਹੁਣ ਅਸ਼ੋਕ ਦੇ ਨਾਲ ਨਹੀਂ ਰਹਿ ਸਕਦਾ। ਉਸਨੇ ਪੜੌਸ ਵਿਚ ਹੀ ਕਮਰਾ ਲੈ ਲਿਆ ਅਤੇ ਅਸ਼ੋਕ ਉਸਨੂੰ ਕਹਿਣ ਦਾ ਹੱਕਦਾਰ ਵੀ ਨਹੀਂ ਸੀ ਕਿ ਉਹ ਇੱਥੋਂ ਚਲਾ ਜਾਵੇ। ਇਕ ਦਿਨ ਅਸ਼ੋਕ ਦੀ ਗੈਰ ਹਾਜ਼ਰੀ ਵਿਚ ਦਾਤਾਰਾਮ ਆਇਆ ਅਤੇ ਰੀਆ ਨੂੰ ਆਪਣੇ ਨਾਲ ਲੈ ਕੇ ਕਿਤੇ ਚਲਾ ਗਿਆ ਪਰ ਉਹ ਵਾਪਸ ਨਾ ਆਇਆ। ਰਾਤ ਨੂੰ ਅੱਠ ਵਜੇ ਅਸ਼ੋਕ ਘਰ ਆਇਆ ਤਾਂ ਉਸਨੇ ਰੀਆ ਬਾਰੇ ਪੁੱਛਿਆ ਤਾਂ ਉਸਨੇ ਦੱਸ ਦਿੱਤਾ ਕਿ ਦਾਤਾਰਾਮ ਲੈ ਕੇ ਗਿਆ ਹੈ।
ਅਸ਼ੋਕ ਨੇ ਨੈਨਸੀ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਅਸ਼ੋਕ ਬੱਚੀ ਦੀ ਭਾਲ ਵਿਚ ਬਾਰਹ ਨਿਕਲਿਆ ਪਰ ਦਾਤਾਰਾਮ ਕਿਤੇ ਨਾ ਮਿਲਿਆ। ਅਸ਼ੋਕ ਘਰੇ ਗਿਆ ਤਾਂ ਦਾਤਰਾਮ ਦਾ ਫੋਨ ਆਇਆ ਅਤੇ ਉਸਨੇ ਨੈਨਸੀ ਨੂੰ ਕਿਹਾ,
ਰੀਆ ਮੇਰੇ ਨਾਲ ਹੈ, ਤੁਸੀਂ ਹੁਣੇ ਪਟੇਲ ਨਗਰ ਵਾਲੇ ਸ਼ਿਵ ਮੰਦਰ ਵਿਚ ਆ ਜਾਓ, ਮੈਂ ਉਥੇ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਰੀਆ ਅਤੇ ਅਸੀਂ ਦੋਵੇਂ ਦਿੱਲੀ ਤੋਂ ਕਿਤੇ ਦੂਰ ਚਲੇ ਜਾਵਾਂਗਾ ਅਤੇ ਵਿਆਹ ਕਰ ਲਵਾਂਗੇ।
ਦਾਤਾਰਾਮ ਇਹ ਤੁਸੀਂ ਠੀਕ ਨਹੀਂ ਕਰ ਰਹੇ। ਦੇਖੋ ਅਸ਼ੋਕ ਰੀਆ ਦੀ ਭਾਲ ਵਿਚ ਗਿਆ ਹੈ, ਉਹ ਤੈਨੂੰ ਛੱਡੇਗਾ ਨਹੀਂ, ਤੇਰੀ ਜਾਨ ਲੈ ਲਵੇਗਾ।
ਤਾਂ ਹੀ ਕਹਿੰਦਾ ਹਾਂ, ਮੇਰੇ ਨਾਲ ਆ ਜਾਓ, ਕਾਫੀ ਸਮਝਾਉਣ ਤੋਂ ਬਾਅਦ ਦਾਤਾਰਾਮ ਨਾ ਮੰਨਿਆ ਤਾਂ ਨੈਨਸੀ ਨੇ ਫੋਨ ਕੱਟ ਦਿੱਤਾ। ਅਸ਼ੋਕ ਵੀ ਆ ਗਿਆ ਸੀ ਅਤੇ ਉਸਨੇ ਅਸ਼ੋਕ ਨੂੰ ਸਾਰੀ ਗੱਲ ਦੱਸ ਦਿੱਤੀ। ਇਸ ਤੋਂ ਬਾਅਦ ਦੋਵੇਂ ਆਨੰਦ ਨਗਰ ਥਾਣੇ ਪਹੁੰਚੇ ਅਤੇ ਰਿਪੋਰਟ ਲਿਖਵਾਈ।
ਇਸੇ ਦੌਰਾਨ ਨੈਨਸੀ ਦੇ ਕੋਲ ਫਿਰ ਦਾਤਾਰਾਮ ਦਾ ਫੋਨ ਆਇਟਾ ਅਤੇ ਕਿਹਾ ਕਿ ਮੈਂ ਲਖਨਊ ਜਾ ਰਿਹਾ ਹਾਂ, ਜੇਕਰ ਰੀਆ ਵਾਪਸ ਚਾਹੁੰਦੇ ਹੋ ਤਾਂ ਮੇਰੇ ਇਕ ਲੱਖ ਰੁਪਏ ਦਿਓ ਜਾਂ ਫਿਰ ਮੇਰੇ ਨਾਲ ਵਿਆਹ ਕਰ ਲੈ।
ਨੈਨਸੀ ਨੇ ਇਹ ਗੱਲ ਪੁਲਿਸ ਨੂੰ ਦੱਸੀ ਤਾਂ ਉਹਨਾਂ ਨੇ ਦਾਤਾਰਾਮ ਦਾ ਮੋਬਾਇਲ ਸਰਵਿਲਾਂਸ ਤੇ ਲਗਾ ਦਿੱਤਾ ਅਤੇ ਪਤਾ ਲੱਗਿਆ ਕਿ ਉਹ ਲਖਨਊ ਵੱਲ ਜਾ ਰਿਹਾ ਹੈ। ਪੁਲਿਸ ਟੀਮ ਦੀ ਇਕ ਟੁਕੜੀ ਤੁਰੰਤ ਲਖਨਊ ਲਈ ਰਵਾਨਾ ਹੋ ਗਈ।
ਸਵੇਰ ਹੋਣ ਤੋਂ ਪਹਿਲਾਂ ਦਾਤਾਰਾਮ ਨੇ ਫਿਰ ਨੈਨਸੀ ਨੂੰ ਫੋਨ ਕੀਤਾ ਅਤੇ ਕਾਨ੍ਹਪੁਰ ਸਟੇਸ਼ਨ ਆਉਣ ਲਈ ਕਿਹਾ, ਨੈਨੀ ਨੇ ਇਹ ਗੱਲ ਵੀ ਪੁਲਿਸ ਨੂੰ ਦੱਸੀ ਅਤੇ ਪੁਲਿਸ ਕਾਨ੍ਹਪੁਰ ਪਹੁੰਚ ਗਈ, ਜਿੱਥੇ ਸਟੇਸ਼ਨ ਤੇ ਦਾਤਾਰਾਮ ਰੀਆ ਨੂੰ ਗੋਦ ਲਈ ਬੈਠਾ ਸੀ। ਪੁਲਿਸ ਨੇ ਤੁਰੰਤ ਉਸ ਨੂੰ ਪਕੜ ਲਿਆ ਅਤੇ ਬੱਚੀ ਬਰਾਮਦ ਕਰ ਲਈ।
ਹਾਲਾਂਕਿ ਅਸ਼ੋਕ ਜਾਣਦਾ ਸੀ ਕਿ ਰੀਆ ਦਾ ਬਾਪ ਦਾਤਾਰਾਮ ਹੈ ਪਰ ਉਸਨੂੰ ਕੋਈ ਫਰਕ ਨਾ ਪਿਆ ਕਿਉਂਕਿ ਰੀਆ ਨੂੰ ਜਨਮ ਦੇਣ ਵਾਲੀ ਔਰਤ ਤਾਂ ਉਸਦੀ ਪਤਨੀ ਹੀ ਸੀ। ਇਸ ਕਰਕੇ ਦਾਤਾਰਾਮ ਦੀ ਗੱਲ ਪੁਲਿਸ ਨੇ ਨਾ ਸੁਣੀ ਅਤੇ ਉਸ ਤੇ ਮੁਕੱਦਮਾ ਦਰਜ ਕਰ ਦਿੱਤਾ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਪਤੀ ਦਾ ਦੋਸਤ ਬਣਿਆ ਔਲਾਦ ਦਾ ਅਗਵਾਕਾਰ

Currency Converter

Amount:
From:
To:


Gurbani Radio


Gurbani - Sri Harmandir Sahib