Thursday, 23 August 2012 09:06
Print PDF

?????? ???? ?? ?? ???? ???? ????????? ?? ??? ???? ??, ???? ???? ?????? ??? ????? ?? ??? ??? ??? ??? ???? ?????? ?? ???? ??? ??? ???
????? ????? ??????? ???? ??? ???? ???? ???, ?????? ?????, ????? ?????? ?????? ??????? ??? ??? ??? ??????? ??? ?? ????? ?? ???? ??? ???? ???? ????? ?? ?? ?? ??? ????? ?? ????? ?????? ?? ????? ????? ????? ??? ???? ????? ??? ???? ??? ????? ?? ??????? ????? ?? ?? ??? ?? ??????? ??? ?? ????? ??? ???? ???? ??? ???? ?????? ??? ????? ???? ?? ???? ???? ?? ?? ???? ?? ???? ???? ??? ???? ???
?? ??? ??? ????? ??? ????? ?????? ????-??? ??? ??? ??? ???? ?? ?? ????? ?? ???? ????? ???? ???? ????? ?? ??? ???? ???? ????? ??? ???? ???? ???? ???? ????? ????? ?????? ??? ??? ??? ?????? ????? ?? ???? ?? ????? ????????? ??? ????? ????? ????? ??? ????? ?????? ???? ??? ?? ?? ???? ????? ????? ??? ??? ????? ?? ????? ??, ?? ????? ?? ???? ??? ??? ???? ???? ??, ???? ?? ??? ???
?? ???? ??? ????? ???-??? ?? ??? ????? ??????? ?? ?????? ?? ???? ???? ?? ?????? ???? ?? ????? ??? ?? ????

ਉਹ ਦਲਜੀਤ ਦੇ ਜ਼ਿਆਦਾ ਨੇੜੇ ਨਹੀਂ ਜਾਣਾ ਚਾਹੁੰਦੀ ਸੀ। ਉਹ ਦਲਜੀਤ ਦੇ ਖਿਆਲਾਂ ਵਿਚ ਗੁਆਚਦੀ ਚਲੀ ਗਈ ਅਤੇ ਅੱਗੇ ਵਧਦੀ ਹੀ ਗਈ।
ਆਖਿਰ ਇਕ ਦਿਨ ਉਹ ਹੀ ਹੋਇਆ, ਜੋ ਅਕਸਰ ਇਕ ਦੂਜੇ ਵੱਲ ਖਿੱਚ ਦੇ ਕਾਰਨ ਹੁੰਦਾ ਹੈ। ਦਲਜੀਤ ਅਤੇ ਰਾਗਣੀ ਦੇ ਮਨ ਮਿਲੇ, ਤਾਂ ਉਹ ਇਕ ਦੂਜੇ ਨੂੰ ਆਪਣੀ ਜ਼ਿੰਦਗੀ ਦੇ ਪੱਤਰਾ ਖੋਲ੍ਹਣ ਲੱਗ ਪਏ। ਦੋਵਾਂ ਨੇ ਤਹਿ ਕੀਤਾ ਕਿ ਉਹ ਹੁਣ ਜੀਣਗੇ ਤਾਂ ਇਕੱਠੇ ਅਤੇ ਮਰਨਗੇ ਤਾਂ ਵੀ ਇਕੱਠੇ। ਦਲਜੀਤ ਪੜ੍ਹਿਆ ਲਿਖਿਆ ਇਨਸਾਨ ਹੋ ਕੇ ਵੀ ਇਹ ਕਦਮ ਚੁੱਕਣ ਦੀ ਭੁੱਲ ਕਰ ਗਿਆ।
ਅੱਜ ਤੋਂ ਲੱਗਭੱਗ 5 ਸਾਲ ਪਹਿਲਾਂ ਦਲਜੀਤ ਦਾ ਵਿਆਹ ਰਾਗਣੀ ਨਾਲ ਹੋਇਆ ਸੀ। ਉਹ ਖੁਸ਼ ਸੀ ਅਤੇ ਜੀਵਨ ਵਧੀਆ ਲੰਘ ਰਿਹਾ ਸੀ। ਇਸੇ ਤਰ੍ਹਾਂ ਜ਼ਿੰਦਗੀ ਦਾ ਸਫਰ ਚਲਦਾ ਰਿਹਾ ਅਤੇ ਉਹ ਦੋਵੇਂ ਦੋ ਤੋਂ ਤਿੰਨ ਹੋ ਗਏ। ਵਿਆਹ ਤੋਂ ਬਾਅਦ ਤੀਜੇ ਸਾਲ ਉਹਨਾਂ ਦੇ ਇਕ ਮੁੰਡਾ ਹੋ ਗਿਆ।
ਪਰ ਜਦੋਂ ਦੋਵੇਂ ਪਤੀ-ਪਤਨੀ ਵਿਚਕਾਰ ਤੀਜੇ ਨੇ ਦਖਲ ਦਿੱਤਾ ਤਾਂ ਉਸ ਦਿਨ ਤੋਂ ਰਾਗਣੀ ਅਤੇ ਦਲਜੀਤ ਦੇ ਸਬੰਧਾਂ ਵਿਚ ਖਟਾਸ ਆਉਣੀ ਸ਼ੁਰੂ ਹੋ ਗਈ। ਤਣਾਅ ਵਧਣ ਲੱਗਿਆ। ਰਾਗਣੀ ਵਿਚ ਹੁਣ ਤੱਕ ਇਕ ਵੀ ਐਬ ਨਹੀਂ ਸੀ, ਪਰ ਜਦੋਂ ਤੋਂ ਦਲਜੀਤ ਅਤੇ ਰਾਗਣੀ ਦਾ ਮਨ ਮਿਲਿਆ, ਉਸ ਦਿਨ ਤੋਂ ਰਾਗਣੀ ਦੇ ਹਰੇਕ ਕੰਮ ਵਿਚ ਕਮੀਆਂ ਨਿਕਲਣ ਲੱਗੀਆਂ।
ਇਕ ਵਾਰ ਪਤੀ ਪਤਨੀ ਵਿਚਕਾਰ ਟਕਰਾਅ ਸ਼ੁਰੂ ਹੋਇਆ ਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਹਰ ਰੋਜ਼ ਦੋਵਾਂ ਵਿਚਕਾਰ ਤਰੇੜਾਂ ਵਧਦੀਆਂ ਗਈਆਂ ਅਤੇ ਇਕ ਦੂਜੇ ਦਾ ਚਿਹਰਾ ਦੇਖਣਾ ਵੀ ਪਸੰਦ ਨਾ ਕਰਦੇ।
ਰਾਗਣੀ ਬਹੁਤ ਦੁਖੀ ਸੀ। ਦੁੱਖ-ਸੁੱਖ ਵਿਚ ਇੰਨੇ ਸਾਲ ਇਕੱਠੇ ਰਹੇ ਸੀ। ਪਤੀ ਦੇ ਜ਼ਰਾ ਜਿਹੀ ਤਕਲੀਕ ਹੋਣ ਤੇ ਸਾਰੀ ਰਾਤ ਜਾਗ ਕੇ ਪਤੀ ਦੀ ਸੇਵਾ ਕਰਦੀ ਸੀ ਪਰ ਹੁਣ ਉਹ ਰਾਗਣੀ ਨੂੰ ਭੁੱਲ ਜਿਹਾ ਗਿਆ ਸੀ। ਹੁਣ ਉਹ ਪਤਨੀ ਤੋਂ ਤਲਾਕ ਚਾਹੁੰਦਾ ਸੀ। ਆਪਣਾ ਇਰਾਦਾ ਉਹ ਸਪਸ਼ਟ ਵੀ ਕਰ ਚੁੱਕਾ ਸੀ। ਰਾਗਣੀ ਵੀ ਹੁਣ ਮਿਹਣੇ-ਤਾਅਨੇ ਅਤੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਈ ਸੀ ਪਰ ਉਸਦਾ ਇਰਾਦਾ ਅਟੱਲ ਸੀ ਕਿ ਉਹ ਤਲਾਕ ਨਹੀਂ ਲਵੇਗੀ। ਰਾਗਣੀ ਨੇ ਤਲਾਕਸ਼ੁਦਾ ਔਰਤਾਂ ਅਤੇ ਬੱਚਿਆਂ ਨੂੰ ਦੇਖਿਆ ਸੀ। ਤਿਆਗੀ ਹੋਈ ਔਰਤ ਦੇ ਬੱਚਿਆਂ ਨਾਲ ਸਮਾਜ ਕਿਹੋ ਜਿਹਾ ਵਿਵਹਾਰ ਕਰਦਾ ਹੈ, ਉਹ ਜਾਣਦੀ ਸੀ।
ਦਲਜੀਤ ਉਸ ਤੋਂ ਤਲਾਕ ਲੈਣ ਉਤੇ ਅੜਿਆ ਸੀ, ਉਥੇ ਰਾਗਦੀ ਤਲਾਕ ਲੈਣ ਦੇ ਪੱਖ ਵਿਚ ਨਹੀਂ ਸੀ। ਇਸੇ ਤਰ੍ਹਾਂ ਸਮੇਂ ਦਾ ਪਹੀਆ ਨਿਰੰਤਰ ਚਲਦਾ ਰਿਹਾ, ਪਰ ਦਲਜੀਤ ਨੇ ਜਦੋਂ ਰਾਗਣੀ ਦੇ ਖਿਲਾਫ ਪਤੀ ਦੇ ਨਾਲ ਗੰਦੇ ਵਿਵਹਾਰ ਦਾ ਦੋਸ਼ ਲਗਾਉਂਦੇ ਹੋਏ ਤਲਾਕ ਦੇ ਲਈ ਫੈਮਲੀ ਕੋਰਟ ਵਿਚ ਮੁਕੱਦਮਾ ਕਰ ਦਿੱਤਾ। ਉਦੋਂ ਤੋਂ ਪਤੀ-ਪਤਨੀ ਅਲੱਗ ਅਲੱਗ ਰਹਿਣ ਲੱਗ ਪਏ। ਰਾਗਦੀ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਸੀ ਕਿ ਉਸਦੇ ਪਤੀ ਦਾ ਰਾਗਣੀ ਤਿਵਾੜੀ ਨਾਂ ਦੀ ਤਲਾਕਸ਼ੁਦਾ ਔਰਤ ਨਾਲ ਪ੍ਰੇਮ ਚੱਕਰ ਹੈ ਪਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ, ਹੰਝੂ ਵਹਾਉਣ ਤੋਂ ਇਲਾਵਾ।
ਰਾਗਣੀ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬੱਚਿਆਂ ਦੀ ਖਾਤਰ ਉਸ ਨਾਲ ਤਲਾਕ ਨਾ ਲਵੇ। ਪਰ ਉਹ ਤਾ ਰਾਗਣੀ ਨੂੰ ਪਾਉਣ ਦੇ ਲਈ ਕੁਝ ਵੀ ਕਰਨ ਲਈ ਤਿਆਰ ਸੀ। ਰਾਗਣੀ ਦੀਆਂ ਲੱਖ ਮਿੰਨਤਾਂ ਦਲਜੀਤ ਨੂੰ ਪਿਘਲਾ ਨਾ ਸਕੀਆਂ ਤਾਂ ਰਾਗਣੀ ਨੂੰ ਅਹਿਸਾਸ ਹੋ ਗਿਆ ਕਿ ਅੱਜ ਨਹੀਂ ਤਾਂ ਕੱਲ੍ਹ ਉਸਦਾ ਪਤੀ ਨਾਲ ਤਲਾਕ ਹੋ ਹੀ ਜਾਵੇਗਾ। ਉਧਰ ਦਲਜੀਤ ਜਾਣਦਾ ਸੀ ਕਿ ਰਾਗਣੀ ਉਸਨੂੰ ਕਦੀ ਤਲਾਕ ਨਹੀਂ ਦੇਵੇਗੀ ਅਤੇ ਉਹ ਉਸਦੀ ਮਰਜ਼ੀ ਦੇ ਖਿਲਾਫ ਤਲਾਕ ਨਹੀਂ ਲੈ ਸਕਦਾ ਸੀ।
ਹੁਣ ਰਾਗਣੀ ਦੀ ਜ਼ਿੰਦਗੀ ਬਾਰੇ ਵੀ ਜਾਣ ਲਈਏ। ਉਹ ਲੁਧਿਆਣੇ ਦੀ ਹੀ ਰਹਿਣ ਵਾਲੀ ਸੀ। ਉਹ ਆਪਣੇ ਪਿਤਾ ਓਮ ਪ੍ਰਕਾਸ਼ ਦੀ ਇਕਲੌਤੀ ਔਲਾਦ ਸੀ। ਪਿਤਾ ਕਿਸਾਨ ਸੀ, ਖੇਤੀ ਨਾਲ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਵੈਸੇ ਵੀ ਪਰਿਵਾਰ ਦੇ ਨਾਂ ਤੇ ਜ਼ਮੀਨੜ ਥੋੜ੍ਹੀ ਸੀ, ਪਰ ਰਾਗਣੀ ਆਪਣੇ ਮਾਂ ਬਾਪ ਦੀ ਇਕਲੌਤੀ ਸੰਤਾਨ ਸੀ, ਇਸ ਕਰਕੇ ਉਸਦਾ ਪਾਲਣ ਪੋਸ਼ਣ ਖੁੱਲ੍ਹੇ ਮਾਹੌਲ ਵਿਚ ਹੋਇਆ।
ਰਾਗਣੀ ਜਦੋਂ ਜਵਾਨੀ ਦੇ ਪਹਿਰ ਵੱਲ ਆਈ ਤਾਂ ਸੁਪਨਿਆਂ ਦੀ ਪਰਵਾਜ਼ ਭਰਨ ਲੱਗ ਪਈ। ਸੁਪਨੇ ਹੀ ਉਸਦੇ ਸਭ ਕੁਝ ਸਨ। ਉਹ ਸੁਪਨਿਆਂ ਦੇ ਨਾਲ ਖੇਡਦੀ ਅਤੇ ਤੋੜ ਮਰੋੜ ਕਰਦੀ।
ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਇਕ ਦਿਨ ਉਹ ਆਇਆ, ਜਦੋਂ ਪੜੌਸ ਦੇ ਹੀ ਇਕ ਲੜਕੇ ਨੇ ਉਸਦੇ ਦਿਲ ਵਿਚ ਖਲਬਲੀ ਮਚਾ ਦਿੱਤੀ। ਉਸਦਾ ਨਾਂ ਸੀ ਅੰਕੁਸ਼।
  ਕਾਫੀ ਦਿਨਾਂ ਤੱਕ ਦਿੱਲੀ ਵਿਚ ਰਹਿਣ ਤੋਂ ਬਾਅਦ ਉਹ ਪਿੰਡ ਵਾਪਸ ਮੁੜਿਆ ਸੀ, ਇਸ ਕਰਕੇ ਬਣ-ਸੰਵਰ ਕੇ ਪਿੰਡ ਦੀਆਂ ਗਲੀਆਂ ਵਿਚ ਘੁੰਮਿਆ ਕਰਦਾ ਸੀ। ਕਮਾ ਕੇ ਮੁੜਿਆ ਸੀ, ਜੇਬ ਵਿਚ ਪੈਸੇ ਵੀ ਸਨ। ਇਕ ਦਿਨ ਰਾਗਣੀ ਨਾਲ ਉਸਦੀਆਂ ਅੱਖਾਂ ਮਿਲ ਗੲਆਂ ਤਾਂ ਉਸ ਵੱਲ ਖਿੱਚਿਆ ਚਲਿਆ ਗਿਆ ਅਤੇ ਦੋਵਾਂ ਵਿਚਕਾਰ ਜਲਦੀ ਹੀ ਪ੍ਰੇਮ ਪੀਂਘਾਂ ਪੈ ਗਈਆਂ।
ਦੋਵਾਂ ਦੀ ਦੁਨੀਆਂ ਬਦਲ ਚੁੱਕੀ ਸੀ। ਕਦੀ ਕਦਾਈ ਮੁਲਾਕਾਤਾਂ ਦਾ ਸਿਲਸਿਲਾ ਵੀ ਚੱਲ ਪੈਂਦਾ, ਪਰ ਮੁਲਾਕਾਤਾਂ ਰਾਗਣੀ ਦੇ ਘਰ ਵਿਚ ਹੀ ਹੁੰਦੀਆਂ ਸਨ। ਕਿਸੇ ਕਾਰਨ ਵੱਸ ਜੇਕਰ ਦੋਵੇਂ ਇਕ ਦੂਜੇ ਨੂੰ ਦੇਖ ਨਾ ਪਾਉਂਦੇ ਤਾਂ ਬੇਚੈਨੀ ਲੱਗ ਜਾਂਦੀ।
ਇਕ ਦਿਨ ਅੰਕੁਸ਼ ਘਰੇ ਇਕੱਲਾ ਸੀ। ਮੌਕਾ ਦੇਖ ੇਕ ਉਸਨੇ ਇਕ ਬੱਚੇ ਨੂੰ ਭੇਜ ਕੇ ਰਾਗਣੀ ਨੂੰ ਬੁਲਾਇਆ ਤਾਂ ਉਹ ਬਹਾਨਾ ਬਣਾ ਕੇ ਅੰਕੁਸ ਦੇ ਘਰ ਜਾ ਵੜੀ। ਉਥੇ ਪਹੁੰਚ ਕੇ ਜਦੋਂ ਉਸਨੇ ਅੰਕੁਸ਼ ਨੂੰ ਘਰ ਵਿਚ ਇਕੱਲਾ ਦੇਖਿਆ ਤਾਂ ਉਹ ਹੈਰਾਨ ਰਹਿ ਗਈ।
ਦੋ ਜਵਾਨ ਜਿਸਮਾਂ ਦਾ ਮਿਲਨ ਹੋਇਆ ਤਾਂ ਫਿਰ ਇਹ ਰੋਜ਼ ਦਾ ਹੀ ਕੰਮ ਬਣ ਗਿਆ। ਹੁਣ ਇਹ ਉਹਨਾਂ ਦੀ ਜ਼ਰੂਰਤ ਬਣ ਗਈ ਸੀ।
ਇਸੇ ਮੌਸ ਮਸਤੀ ਦਾ ਨਤੀਜਾ ਇਹ ਹੋਇਆ ਕਿ ਰਾਗਣੀ ਦੇ ਪੈਰ ਭਾਰੀ ਹੋ ਗਏ। ਰਾਗਣੀ ਗਰਭਵਤੀ ਹੋ ਗਈ। ਮਾਂ ਨੂੰ ਪਤਾ ਲੱਗਿਆ ਤਾਂ ਉਸਨੇ ਖੂਬ ਮਾਰ ਕੁਟਾੲਂ ਕੀਤੀ। ਉਸ ਵਿਚਾਰੀ ਉਤੇ ਤਾਂ ਆਫਤ ਦਾ ਪਹਾੜ ਟੁੱਟ ਪਿਆ ਸੀ। ਰਾਗਣੀ ਨੇ ਲੱਖ ਪੈਰ ਮਾਰੇ, ਵਿਰੋਧ ਕੀਤਾ ਪਰ ਉਸ ਨੇ ਇਕ ਨਾ ਸੁਣੀ ਅਤੇ ਆਪਣੀ ਇੱਜ਼ਤ ਦੀ ਦੁਹਾਈ ਦੇ ਕੇ ਉਸ ਦਾ ਇਕ ਅੱਧਖੜ੍ਹ ਉਮਰ ਦੇ ਵਿਅਕਤੀ ਨਾਲ ਵਿਆਹ ਕਰ ਦਿੱਤਾ।
ਰਾਗਣੀ ਨੇ ਪਿਛਲੀ ਜ਼ਿੰਦਗੀ ਭੁਲਾ ਦਿੱਤੀ ਅਤੇ ਸਹੁਰੇ ਪਰਿਵਾਰ ਨਾਲ ਸੰਤੁਲਨ ਬਿਠਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋਈ। ਉਸਦਾ ਪਤੀ ਬੇਹੱਦ ਸ਼ੱਕੀ ਮਿਜਾਜ ਦਾ ਸੀ, ਉਹ ਹਰ ਵਕਤ ਉਸ ਤੇ ਸ਼ੱਕ ਕਰਦਾ ਰਹਿਾੰਦ ਸੀ, ਇਸ ਕਰਕੇ ਪਰਿਵਾਰ ਵਿਚ ਕਲੇਸ਼ ਹੋ ਗਿਆ ਅਤੇ ਮਾਮਲਾ ਘਰ ਟੁੱਟਣ ਤੱਕ ਆ ਗਿਆ। ਰਾਗਣੀ ਨੇ ਪਤੀ ਤੋਂ ਤਲਾਕ ਲੈ ਲਿਆ।
ਇਸਨੂੰ ਉਸਦੀ ਖੁਸ਼ਕਿਸਮਤੀ ਹੀ ਕਹੀਏ ਕਿ ਤਲਾਕ ਦੇ ਨਾਲ ਹੀ ਉਸਨੂੰ ਨੌਕਰੀ ਮਿਲ ਗਈ, ਜਿੱਥੇ ਉਸਦੀ ਮੁਲਾਕਾਤ ਦਲਜੀਤ ਨਾਲ ਹੋਈ, ਪਤਾ ਨਹੀਂ ਦਲਜੀਤ ਵਿਚ ਰਾਗਣੀ ਨੂੰ ਅਜਿਹਾ ਕੀ ਨਜ਼ਰ ਆਇਆ ਕਿ ਉਹ ਦਲਜੀਤ ਵੱਲ ਝੁਕਦੀ ਲੀ ਗਈ। ਅਤੇ ਦੋਵੇਂ ਪ੍ਰੇਮ ਮਾਰਗ ਤੇ ਅੱਗੇ ਵਧਦੇ ਚਲੇ ਗਏ।
ਹੁਣ ਹਾਲਾਤ ਇਹ ਸਨ ਕਿ ਹਰ ਹਾਲ ਵਿਚ ਦਲਜੀਤ ਵਿਚ ਰਾਗਣੀ ਨੂੰ ਆਪਣੀ ਪਤਨੀ ਬਣਾਉਣਾ ਾਹੁੰਦਾ ਸੀ, ਜਦਕਿ ਰਾਗਣੀ ਉਸਨੂੰ ਤਲਾਕ ਦੇ ਕੇ ਰਾਜ਼ੀ ਨਹੀੀ ਸੀ। ਅਜਿਹੇ ਵਿਚ ਉਸਨੇ ਮੁਸੀਬਤ ਦੀ ਜੜ੍ਹ ਨੂੰ ਹੀ ਖਤਮ ਕਰ ਦੇਣ ਦਾ ਫੈਸਲਾ ਕੀਤਾ ਅਤੇ ਪਤਨੀ ਦੀ ਮੌਤ ਦੀ ਯੋਜਨਾ ਬਣਾ ਲਈ।
ਯੋਜਨਾ ਇੰਨੀ ਸ਼ਾਨਦਾਰ ਸੀ ਕਿ ਪੁਲਿਸ ਵੀ ਹੈਰਾਨ ਰਹਿ ਗਈ।
ਜਿਸ ਘੜੀ ਰਾਗਣੀ ਦੀ ਮੌਤ ਦੀ ਖ਼ਬਰ ਪੁਲਿਸ ਨੂੰ ਮਿਲੀ, ਉਸ ਵਕਤ ਦਲਜੀਤ ਸ਼ਹਿਰ ਤੋਂ ਬਹੁਤ ਦੂਰ ਇਕ ਦੋਸਤ ਦੇ ਨਾਲ ਸੀ। ਪੁਲਿਸ ਨੇ ਲਾਸ਼ ਨੂੰ ਸੀਲ ਕਰਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਕਿਉਂਕਿ ਪਹਿਲੀ ਨਜ਼ਰ ਵਿਚ ਇਹ ਜ਼ਹਿਰ ਖਾਣ ਦਾ ਮਾਮਲਾ ਲੱਗ ਰਿਹਾ ਸੀ। ਥਾਣੇ ਵਿਚ ਪੁਲਿਸ ਨੇ ਆਤਮ ਹੱਤਿਆ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੋਸਟ ਮਾਰਟਮ ਰਿਪੋਰਟ ਨੇ ਵੀ ਇਹੀ ਕਿਹਾ ਕਿ ਮ੍ਰਿਤਕਾ ਦੇ ਸਰੀਰ ਵਿਚ ਕਾਫੀ ਮਾਤਰਾ ਵਿਚ ਖ਼ਤਰਨਾਕ ਜ਼ਹਿਰ ਪਾਇਆ ਗਿਆ, ਜੋ ਉਸਦੀ ਮੌਤ ਦਾ ਕਾਰਨ ਬਣਿਆ ਸੀ।
ਹਾਲਾਂਕਿ ਦਲਜੀਤ 'ਤੇ ਸ਼ੱਕ ਦੀ ਕੋਈ ਵਜ੍ਹਾ ਨਹੀਂ ਸੀ ਪਰ ਪੁਲਿਸ ਨੂੰ ਜਦੋਂ ਉਹਨਾਂ ਦੇ ਪਰਿਵਾਰਕ ਜੀਵਨ ਵਿਚ ਚੱਲ ਰਹੇ ਤਣਾਅ ਦੀ ਖ਼ਬਰ ਮਿਲੀ ਤਾਂ ਉਹ ਗੁਪਤ ਤਰੀਕੇ ਨਾਲ ਮਾਮਲੇ ਦੀ ਤਹਿ ਵਿਚ ਉਤਰ ਗਈ। ਉਸਨੂੰ ਪਤਾ ਲੱਗਿਆ ਕਿ ਦਲਜੀਤ ਦੀ ਜ਼ਿੰਦਗੀ ਵਿਚ ਅੱਜਕਲ੍ਹ ਰਾਗਣੀ ਨਾਂ ਦੀ ਔਰਤ ਨੇ ਜਗ੍ਹਾ ਬਣਾ ਲਈ ਹੈ। ਪੁਲਿਸ ਸੋਚਣ ਲਈ ਮਜਬੂਰ ਸੀ ਕਿ ਕਿਤੇ ਇਹ ਕੰਮ ਦਲਜੀਤ ਦਾ ਤਾਂ ਨਹੀਂ।
ਇਸੇ ਦੌਰਾਨ ਦਲਜੀਤ ਵਾਪਸ ਆ ਗਿਆ। ਹੁਣ ਪੁਲਿਸ ਉਸ ਤੇ ਹੱਥ ਪਾਉਣ ਤੋਂ ਪਹਿਲਾਂ ਇਹ ਤਹਿ ਕਰਨਾ ਚਾਹੁੰਦੀ ਸੀ ਕਿ ਜ਼ਹਿਰ ਮ੍ਰਿਤਕਾ ਨੇ ਖੁਦ ਖਾਧਾ ਜਾਂ ਉਸਨੂੰ ਖੁਆਇਆ ਗਿਆ। ਖੁਦ ਖਾਣ ਦੇ ਚਾਂਸ ਬਹੁਤ ਘੱਟ ਸਨ ਕਿਉਂਕਿ ਆਮ ਤੌਰ ਤੇ ਆਤਮ ਹੱਤਿਆ ਕਰਨ ਵਾਲਾ ਆਪਣੇ ਪਿੱਛੇ ਕੋਈ ਸੂਸਾਈਡ ਨੋਟ ਜ਼ਰੂਰ ਛੱਡ ਜਾਂਦਾ ਹੈ। ਜਦਕਿ ਰਾਗਦੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ।
ਜਾਂਚ ਵਿਚ ਅਚਾਨਕ ਹੀ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਉਸਨੂੰ ਪਤਾ ਲੱਗਿਆ ਕਿ ਰਾਗਣੀ ਦੇ ਪਤੀ ਨੂੰ ਘਟਨਾ ਵਾਲੀ ਰਾਤ ਘਰ ਵਿਚ ਵੜਦੇ ਦੇਖਿਆ ਗਿਆ ਸੀ ਇਸ ਕਰਕੇ ਪੁਲਿਸ ਨੇ ਉਸਨੂੰ ਪਕੜ ਲਿਆ ਅਤੇ ਉਹ ਜ਼ਿਆਦਾ ਦੇਰ ਨਾ ਰੁਕ ਸਕਿਆ ਅਤੇ ਟੁੱਟ ਹੀ ਗਿਆ। ਉਸਨੇ ਦੱਸਿਆ ਕਿ ਉਸਨੇ ਜਹਿਰ ਦੁੱਧ ਵਿਚ ਮਿਲਾ ਕੇ ਦਿੱਤਾ ਸੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਜਦੋਂ ਨਜਾਇਜ਼ ਸਬੰਧਾਂ ਵਿਚ ਅੜਿੱਕਾ ਬਣੀ ਪਤਨੀ

Currency Converter

Amount:
From:
To:


Gurbani Radio


Gurbani - Sri Harmandir Sahib