
ਅਫਰੋਜ਼ ਨੇ ਪੁਰਕਾਨ ਦਾ ਮੰਜਾ ਡਾਹ ਕੇ ਬਿਸਤਰ ਲਗਾ ਦਿੱਤਾ, ਉਸ ਤੋਂ ਬਾਅਦ ਦੋਵੇਂ ਪਤੀ-ਪਤਨੀ ਆਪਣੇ ਕਮਰੇ ਵਿਚ ਸੌਣ ਚਲੇ ਗਏ। ਫੁਰਕਾਨ ਨੇ ਪੈਂਟ ਸ਼ਰਟ ਉਤਾਰ ਕੇ ਲਾਂਭੇ ਰੱਖ ਦਿੱਤੀ ਅਤੇ ਚਾਰਪਾਈ ਉਤੇ ਲੇਟ ਗਿਆ। ਉਸਦੇ ਦਿਲ ਦਿਮਾਗ ਵਿਚ ਹਲਚਲ ਜਿਹੀ ਮਚੀ ਸੀ। ਮਨ ਵਿਚ ਉਠਿਆ ਤੂਫਾਨ ਹੋਰ ਜ਼ਿਆਦਾ ਤੇਜ਼ ਹੋ ਗਿਆ। ਅੱਖਾਂ ਵਿਚ ਨੀਂਦ ਦਾ ਅਤਾ-ਪਤਾ ਨਹੀਂ ਸੀ।
ਅਫਰੋਜ਼ ਦੇ ਬਾਰੇ ਸੋਚਦੇ ਸੋਚਦੇ ਫੁਰਕਾਨ ਦਾ ਦਿਮਾਗ ਫਟਣ ਜਿਹਾ ਲੱਗਿਆ। ਕਾਮੁਕ ਲਹਿਰਾਂ ਨੇ ਉਸਦੇ ਸਰੀਰ ਨੂੰ ਵੀ ਜਗਾ ਕੇ ਸਖਤ ਬਣਾ ਦਿੱਤਾ। ਫੁਰਕਾਨ ਦੇ ਤਨ ਅਤੇ ਮਨ ਦੋਵੇਂ ਬੇਚੈਨ ਸਨ ਉਦੋਂ ਹੀ ਗਲੀ ਵਿਚ ਆਵਾਰਾ ਕੁੱਤਿਆਂ ਦੇ ਭੌਂਕਣ ਕਾਰਨ ਸ਼ੋਰ ਮਚ ਗਿਆ। ਉਦੋਂ ਹੀ ਉਸ ਨੇ ਸਿਰਹਾਣੇ ਹੇਠਾਂ ਰੱਖਿਆ ਮੋਬਾਇਲ ਚੁੱਕਿਆ ਅਤੇ ਵਕਤ ਦੇਖਿਆ। ਰਾਤ ਦਾ ਇਕ ਵੱਜਿਆ ਸੀ। ਅਫਰੋਜ ਦੀ ਦੇਹ ਨੂੰ ਭੋਗਣ ਦੀ ਕਲਪਨਾ ਵਿਚ ਭਟਕਦੇ ਦੋ ਘੰਟੇ ਬੀਤ ਚੁੱਕੇ ਸਨ।
ਫੁਰਕਾਨ ਦੇ ਮਨ ਵਿਚ ਵਿਚਾਰ ਆਇਆ ਕਿ ਜਿਸਮ ਦੀ ਪਿਆਸ ਨਾਲ ਅਫਰੋਜ ਦੀ ਹਲਕ ਸੁੱਕ ਰਹੀ ਹੋਵੇਗੀ ਤਾਂ ਮੇਰਾ ਵੀ ਹਾਲ ਇਸ ਤੋਂ ਘੱਟ ਨਹੀਂ। ਜ਼ਰੂਰਤ ਉਸਨੂੰ ਵੀ ਹੈ ਅਤੇ ਮੈਨੂੰ ਵੀ। ਕਿਉਂ ਨਾ ਇਸ ਸੁੰਨਸਾਨ ਵਕਤ ਹੀ ਕੋਸ਼ਿਸ਼ ਕਰਕੇ ਦੇਖ ਲਈ ਜਾਵੇ। ਫਿਰ ਕਦੀ ਜਲਦੀ ਵਿਚ
ਅਜਿਹਾ ਮੌਕਾ ਮਿਲੇ ਨਾ ਮਿਲੇ। ਇਸ ਮੌਕੇ ਵਿਚ ਕੋਸ਼ਿਸ਼ਕਰਕੇ ਦੇਖ ਤਾਂ ਲਈਏ। ਆਖਿਰ ਉਹ ਕਮਰੇ ਤੋਂ ਬਾਹਰ ਨਿਕਲਿਆ।
ਇਕ ਵਾਰ ਆਪਣੇ ਆਸੇ ਪਾਸੇ ਦੇਖਿਆ। ਪੂਰੇ ਘਰ ਵਿਚ ਸੰਨਾਟਾ ਛਾਇਆ ਸੀ। ਸਾਰੇ ਮੈਂਬਰ ਡੂੰਘੀ ਨੀਂਦ ਸੁੱਤੇ ਪਏ ਸਨ। ਫੁਰਕਾਨ ਜਾਣਦਾ ਸੀ ਕਿ ਅਫਰੋਜ ਨਾਲ ਵਾਲੇ ਕਮਰੇ ਵਿਚ ਇਕੱਲੀ ਸੌਂਦੀ ਹੈ। ਉਸ ਰਾਤ ਵੀ ਉਹ ਉਸੇ ਕਮਰੇ ਵਿਚ ਸੀ। ਫੁਰਕਾਨ ਦੱਬੇ ਪੈਰ ਉਸ ਕਮਰੇ ਵੱਲ ਵਧਿਆ। ਕਮਰੇ ਦੇ ਸਾਹਮਣੇ ਪਹੁੰਚ ਕੇ ਉਸਨੇ ਦੇਖਿਆ ਕਿ ਦਰਵਾਜ਼ੇ ਦਾ ਇਕ ਪੱਲਾ ਖੁੱਲ੍ਹਾ ਸੀ। ਅੰਦਰ ਨਾਈਟ ਲੈਂਪ ਦੀ ਰੌਸ਼ਨੀ ਵਿਚ ਅਫਰੋਜ ਦਾ ਨਸ਼ੀਲਾ ਸਰੀਰ ਚਕਮ ਰਿਹਾ ਸੀ। ਫੁਰਕਾਨ ਨੇ ਕਮਰੇ ਦੇ ਅੰਦਰ ਦਾਖ ਹੁੰਦੇ ਹੀ ਦਰਵਾਜ਼ੇ ਦਾ ਦੂਜਾ ਪੱਲਾ ਵੀ ਅੰਦਰ ਤੋਂ ਬੰਦ ਕਰ ਲਿਆ। ਉਸਦੀ ਨਜ਼ਰ ਅਫਰੋਜ਼ ਦੇ ਜਿਸਮ ਉਤੇ ਆ ਗਈ।
ਇੰਨੇ ਵਿਚ ਅਫਰੋਜ਼ ਜਾਗ ਪਈ ਅਤੇ ਕਹਿਣ ਲੱਗੀ, ਪਹਿਲਾਂ ਦਰਵਾਜ਼ਾ ਤਾਂ ਬੰਦ ਕਰੋ। ਫੁਰਕਾਨ ਦਾ ਖੌਫ ਪਲ ਭਰ ਵਿਚ ਦੂਰ ਹੋ ਗਿਆ। ਉਹ ਤੁਰੰਤ ਉਠਿਆ ਅਤੇ ਦਰਵਾਜ਼ਾ ਬੰਦ ਕਰਕੇ ਲਾਈਟ ਬੰਦ ਕਰਕੇ ਮੁੜ ਅਫਰੋਜ਼ ਦੇ ਕੋਲ ਆ ਗਿਆ।
ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਜਾਗ ਰਹੀ ਹੋਵੋਗੀ। ਅੱਜ ਹੀ ਨਹੀਂ ਜਦੋਂ ਵੀ ਤੁਸੀਂ ਇੱਥੇ ਹੁੰਦੇ ਹੋ, ਮੈਂ ਤੁਹਾਡਾ ਘੰਟਿਆਂ ਬੱਧੀ ਇੰਤਜ਼ਾਰ ਕਰਦੀ ਹਾਂ।
ਵੱਡਾ ਬਾਜ਼ਾਰ ਵਿਚ ਫਰਨੀਚਰ ਦਾ ਕਾਰੋਬਾਰ ਕਰਨ ਵਾਲੇ ਇਮਤਿਆਜ਼ ਖਾਨ ਦੇ ਦੋ ਲੜਕੇ ਸਨ। ਵੱਡਾ ਰਈਮ ਅਤੇ ਛੋਟ ਅਫੀਜ । ਦੋਵੇਂ ਪਿਤਾ ਇਮਤਿਆਜ ਖਾਨ ਦੇ ਲਗਾਏ ਕਾਰਖਾਨੇ ਵਿਚ ਹੀ ਕੰਮ ਕਰਦੇ ਸਨ। ਉਥੋਂ ਹੀ ਦੋਵੇਂ ਪੜ੍ਹਦੇ ਰਹੇ ਅਤੇ ਇਕ ਨੇ ਇੰਟਰ ਕੀਤੀ ਅਤੇ ਦੂਜੇ ਨੇ ਬੀ. ਏ.। ਫਿਰ ਵੀ ਉਹਨਾਂ ਨੂੰ ਇਹੀ ਕੰਮ ਚੰਗਾ ਲੱਗਦਾ। ਦੋਵੇਂ ਆਪਣਾ ਜੱਦੀ ਕਾਰੋਬਾਰ ਹੀ ਚਲਾਉਂਦੇ ਸਨ।
ਰਈਸ ਦਾ ਵਿਆਹ ਅਫਰੋਜ਼ ਨਾਲ ਹੋ ਗਿਆ, ਜੋ ਪੜ੍ਹੀ ਲਿਖੀ ਸਮਝਦਾਰ ਸੀ ਅਤੇ ਸੁਹਣੀ ਸੁਨੱਖੀ ਸੀ। ਜਿਹਨਾਂ ਦਿਨਾਂ ਵਿਚ ਅਫਰੋਜ ਨਵੀਂ ਲਾੜੀ ਬਣ ਕੇ ਆਪਣੇ ਸਹੁਰੇ ਹੋਈ, ਉਹਨਾਂ ਦਿਨਾਂ ਵਿਚ ਹੀ ਰਈਸ ਦੇ ਇਕ ਚਚੇਰੇ ਭਰਾ ਦਾ ਲੜਕਾ ਫੁਰਕਾਨ ਵੀ ਉਹਨਾਂ ਦੇ ਕਾਰਖਾਨੇ ਵਿਚ ਕੰਮ ਕਰਨ ਆਉਂਦਾ ਸੀ। ਫੁਰਕਾਨ ਦੀ ਉਮਰ 15 ਸਾਲ ਦੇ ਕਰੀਬ ਸੀ ਪਰ ਉਹ ਚੰਗਾ ਲੰਮਾ-ਸਲੰਮਾ ਗੱਭਰੂ ਸੀ।
ਅਫਰੋਜ ਨੂੰ ਜਿਸ ਸਮੇਂ ਉਸਨੇ ਪਹਿੀ ਵਾਰ ਦੇਖਿਆ ਤਾਂ ਉਸਦੇ ਮਨ ਵਿਚ ਉਸ ਵਰਗੀ ਲੜਕੀ ਨਾਲ ਵਿਆਹ ਕਰਨ ਦਾ ਸੁਪਨਾ ਜਾਗ ਪਿਆ। ਉਹ ਅਕਸਰ ਸੋਚਿਆ ਕਰਦੀ ਸੀ ਕਿ ਜਦੋਂ ਉਹ ਜਵਾਨ ਹੋਵੇ ਤਾਂ ਉਸਨੂੰ ਅਜਿਹੀ ਹੀ ਹਸੀਨ ਔਰਤ ਮਿਲੇ। ਜਿਸ ਉਮਰ ਵਿਚੋਂ ਫੁਰਕਾਨ ਲੰਘ ਰਿਹਾ ਸੀ, ਉਸ ਉਮਰ ਦੇ ਲੜਕੇ ਇਸ ਕਿਸਮ ਦੇ ਸਤਰੰਗੀ ਸੁਪਨੇ ਦੇਖਣ ਲੱਗਦੇ ਹਨ।
ਫੁਰਕਾਨ ਦੇ ਮਨ ਵਿਚ ਵੀ ਕੁਝ ਅਜਿਹੇ ਹੀ ਸੁਪਨੇ ਸਨ। ਉਹ ਅਫਰੋਜ ਨੂੰ ਦੇਖਦਾ ਤਾਂ ਮਨ ਵਿਚ ਫੁਲਝੜੀਆਂ ਜਿਹੀਆਂ ਜਾਗ ਪੈਂਦੀਆਂ। ਪਰ ਉਸਦਾ ਕੋਮਲ ਮਨ ਅਫਰੋਜ ਨੂੰ ਦੇਖ ਕੇ ਅਸਮਾਨ ਵਿਚ ਉਡਾਰੀਆਂ ਭਰਨ ਲੱਗ ਪੈਂਦਾ।
ਅਫਰੋਜ ਸਹੁਰੇ ਘਰ ਆਈ ਤਾਂ ਸ਼ੁਰੂ ਦੇ ਕੁਝ ਦਿਨ ਵਧੀਆ ਲੰਘ ਗਏ, ਪਰ ਅੱਜ ਦੀਆਂ ਲੜਕੀਆਂ ਵਾਂਗ ਉਹ ਵੀ ਵੱਡੇ ਅਤੇ ਸਾਂਝੇ ਪਰਿਵਾਰ ਵਿਚ ਰਹਿਣਾ ਨਹੀਂ ਚਾਹੁੰਦੀ ਸੀ। ਆਖਿਰ ਅਫਰੋਜ ਨੇ ਜਿੱਦ ਹੀ ਪਕੜ ਲਈ ਕਿ ਉਹ ਅਲੱਗ ਹੋ ਕੇ ਰਹੇਗੀ। ਇਯ ਉਤੇ ਮਾਪਿਆਂ ਨੇ ਵੀ ਉਹਨਾਂ ਨੂੰ ਵੱਖਰਾ ਘਰ ਬਣਾਉਣ ਦੀ ਛੋਟ ਦੇ ਦਿੱਤੀ।
ਰਈਸ ਵਿਚ ਨਵੇਂ ਵਿਆਹ ਦਾ ਜੋਸ਼ ਸੀ ਪਰ ਕਮਾਉਂਦਾ ਠੀਕ ਠੀਕ ਸੀ। ਇਸ ਕਰਕੇ ਇਕ ਦਿਨ ਉਸਨੇ ਜਵਾਹਰ ਨਗਰ ਵਿਚ ਇਕ ਬਸਤੀ ਵਿਚ ਕਿਰਾਏ ਉਤੇ ਫਲੈਟ ਲੈ ਲਿਆ ਅਤੇ ਅਫਰੋਜ ਨੂੰ ਨਾਲ ਲੈ ਕੇ ਰਹਿਣ ਲੱਗਿਆ। ਸਮੇਂ ਦਾ ਪਹੀਆ ਆਪਣੀ ਰਫਤਾਰ ਨਾਲ ਚਲਦਾ ਰਿਹਾ।
ਰਈਸ ਨੇ ਪਿਤਾ ਤੋਂ ਹਟ ਕੇ ਆਪਣਾ ਕਾਰੋਬਾਰ ਅਲੱਗ ਕਰ ਲਿਆ ਤਾਂ ਸ਼ੁਰੂ ਸ਼ੁਰੂ ਵਿਚ ਉਹ ਵੀ ਖੂਬ ਚੱਲਿਆ। ਪਰ ਇਸ ਦੌਰਾਨ ਉਸਦੇ ਕਈ ਨਵੇਂ ਦੋਸਤ ਵੀ ਬਣ ਗਏ, ਜਿਨਾਂ ਨਾਲ ਰਈਸ ਖਾਣ ਪੀਣ ਅਤੇ ਮਹਿਫਲਾਂ ਦਾ ਆਦੀ ਹੋ ਗਿਆ।
ਪਤੀ ਚੰਗਾ ਕਮਾਉਣ ਲੱਗਿਆ ਤਾਂ ਪਤਨੀ ਅਫਰੋਜ ਦੀਆਂ ਵੀ ਇੱਛਾਵਾਂ ਵਧਣ ਲੱਗੀਆਂ। ਇਸ ਕਰਕੇ ਅਫਰੋਜ ਵੀ ਖੁਸ਼ ਸੀ ਪਰ ਰਈਸ ਦੀ ਨਵੀਂ ਦੋਸਤੀ ਕੁਝ ਹੀ ਦਿਨਾਂ ਵਿਚ ਉਸਦੇ ਲਈ ਜ਼ਖਮ ਬਣ ਗਈ। ਸ਼ਰਾਬ ਦੀ ਉਸਦੀ ਆਦਤ ਵੱਧ ਗਈ ਅਤੇ ਕੰਮ ਪ੍ਰਤੀ ਲਾਪਰਵਾਹ ਹੋ ਗਿਆ।
ਸ਼ਾਮ ਢਲਦੇ ਹੀ ਉਹ ਆਪਣਾ ਕੰਮ ਧੰਦਾ ਨੌਕਰਾਂ ਦੇ ਹਵਾਲੇ ਕਰਕੇ ਨਿਕਲ ਜਾਂਦਾ। ਦੇਰ ਰਾਤ ਤੱਕ ਸ਼ਰਾਬ ਪੀਂਦਾ ਅਤੇ ਮਹਿਫਲਾਂ ਵਿਚ ਗੁਲਸ਼ਰੇ ਉਡਾਉਂਦਾ। ਅਫਰੋਜ਼ ਉਸਦਾ ਇੰਤਜ਼ਾਰ ਕਰਦੇ ਕਰਦੇ ਸੌਂ ਜਾਂਦੀ। ਇਹੀ ਸਿਲਸਿਲਾ ਰੋਜ਼ ਹੋ ਗਿਆ ਤਾਂ ਇਕ ਦਿਨ ਅਫਰੋਜ ਪ੍ਰੇਸ਼ਾਨ ਹੋ ਗਈ। ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਅਫਸਤਲ ਨਾ ਮਿਲੀ। ਰਈਸ ਭਟਕਦਾ ਹੀ ਗਿਆ ਅਤੇ ਉਸਦੇ ਕਾਰਖਾਨੇ ਦੀ ਵੀ ਰੰਗਤ ਵਿਗੜ ਗਈ। ਕੰਮ ਫਿੱਕਾ ਪੈ ਗਿਆ ਅਤੇ ਕਰਜ਼ਾ ਵਧਣ ਲੱਗਿਆ।
ਇਸ ਹਾਲਤ ਵਿਚ ਪ੍ਰੇਸ਼ਾਨ ਅਫਰੋਜ ਇਕ ਦਿਨ ਆਪਣੇ ਦੋਵੇਂ ਬੱਚੇ ਲੈ ਕੇ ਪੇਕੇ ਚਲੀ ਗਈ। ਆਪਣੇ ਮਾਂ ਬਾਪ ਨਾਲ ਵਿਗੜੇ ਹਾਲਾਤਾਂ ਦਾ ਜ਼ਿਕਰ ਕੀਤਾ ਤਾਂ ਉਹ ਵੀ ਚਿੰਤਤ ਹੋ ਗਏ। ਅਫਰੋਜ ਨੇ ਆਪਣੇ ਸ਼ਰਾਬੀ ਪਤੀ ਦੇ ਮਾੜੇ ਪ੍ਰਭਾਵ ਤੋਂ ਬੱਚਿਆਂ ਨੂੰ ਬਚਾਉਣ ਲਈ ਆਪਣੇ ਪੇਕੇ ਹੀ ਉਹਨਾਂ ਨੂੰ ਛੱਡਣ ਦਾ ਫੈਸਲਾ ਕੀਤਾ।
ਉਸਨੇ ਸੋਚਿਆ ਰਈਸ ਜਿਸ ਰਸਤੇ ਤੇ ਚੱਲ ਪਿਆ ਹੈ, ਉਸ ਤੋਂ ਵਾਪਸ ਆਉਣ ਵਾਲਾ ਨਹੀਂ, ਇਸ ਕਰਕੇ ਬੱਚੇ ਪੇਕੇ ਛੱਡ ਕੇ ਉਹ ਲਾਪਰਵਾਹ ਹੋ ਗਈ। ਪਰ ਹੁਣ ਘਰ ਵਿਚ ਦੋ ਹੀ ਪ੍ਰਾਣੀ ਰਹਿ ਗੲੈ ਸਨ ਅਤੇ ਉਹ ਘਰ ਹੀ ਪੀਣ ਲੱਗਿਆ। ਅਫਰੋਜ ਉਸਨੂੰ ਹਰ ਤਰ੍ਹਾਂ ਸਮਝਾ ਕੇ ਹਾਰ ਚੁੱਕੀ ਸੀ। ਹੁਣ ਉਹ ਇੰਨਾ ਜ਼ਾਲਮ ਹੋ ਗਿਆ ਸੀ ਕਿ ਅਫਰੋਜ਼ ਨੂੰ ਹੀ ਕੁੱਟਣ ਲੱਗ ਪੈਂਦਾ। ਉਸਨੂੰ ਪਤਾ ਨਾ ਲੱਗਦਾ ਕਿ ਉਹ ਕਦੋਂ ਸੁੱਤਾ ਸੀ ਅਤੇ ਕਦੋਂ ਜਾਗ ਪਿਆ।
ਉਸ ਦਿਨ ਫੁਰਕਾਨ ਅਫਰੋਜ ਦਾ ਹਾਲ ਚਾਲ ਪੁੱਛਣ ਆਇਆ ਅਤੇ ਬਾਅਦ ਵਿਚ ਹਰ ਰੋਜ਼ ਹੀ ਆਉਣ ਲੱਗਿਆ। ਰਈਸ ਸਵੇਰੇ ਘਰੋਂ ਨਿਕਲ ਜਾਂਦਾ ਅਤੇ ਰਾਤ ਨੂੰ ਨਸ਼ੇ ਵਿਚ ਰੱਜਿਆ ਘਰੇ ਮੁੜਦਾ। ਫੁਰਕਾਨ ਨੇ ਘਰ ਦੇ ਹਾਲਾਤ ਦੇਖ ਲਏ ਸਨ। ਉਹ ਅਫਰੋਜ਼ ਲਈ ਹੁਣ ਨਵੇਂ ਨਵੇਂ ਗਿਫਟ ਲਿਆਉਣ ਲੱਗ ਪਿਆ।
ਫੁਰਕਾਨ ਤਾਂ ਅਫਰੋਜ 'ਤੇ ਉਦੋਂ ਤੋਂ ਦਿਲ ਛਿੜਕਦਾ ਸੀ, ਜਦੋਂ ਉਸਦੀ ਉਮਰ ਵੀ ਦਿਲ ਲਗਾਉਣ ਦੀ ਨਹੀਂ ਸੀ। ਹੁਣ ਜਦੋਂ ਇੰਨੇ ਸਾਲਾਂ ਬਾਅਦ ਉਸਨੇ ਅਫਰੋਜ ਨੂੰ ਦੋ ਬੱਚਿਆਂ ਦੀ ਮਾਂ ਬਣੇ ਦੇਖਿਆ ਤਾਂ ਉਹ ਹੋਰ ਵੀ ਖਿੜ ਗਿਆ। ਉਸਦਾ ਰੰਗ ਰੂਪ ਪਹਿਲਾਂ ਤੋਂ ਵੀ ਜ਼ਿਆਦਾ ਖਿੜ ਗਿਆ ਸੀ, ਜਿਸਨੇ ਫੁਰਕਾਨ ਦੀ ਦੀਵਾਨਗੀ ਨੂੰ ਹੋਰ ਵੀ ਹਵਾ ਦੇ ਦਿੱਤੀ ਸੀ।
ਕਹਿੰਦੇ ਹਨ, ਜਿੱਥੇ ਚਾਹ, ਉਥੇ ਰਾਹ। ਅਫਰੋਜ ਅਤੇ ਫੁਰਕਾਨ ਦੇ ਨਾਲ ਵੀ ਅਜਿਹਾ ਹੀ ਹੋਇਆ। ਇੱਧਰ ਪਤੀ ਤੋਂ ਪ੍ਰੇਸ਼ਾਨ ਅਫਰੋਜ ਨੁੰ ਫੁਰਕਾਨ ਵਿਚ ਉਮੀਦ ਦੀ ਕਿਰਨ ਨਜ਼ਰ ਆਈ।
ਉਸ ਦਿਨ ਮਈ ਮਹੀਨੇ ਦੀ ਦੁਪਹਿਰ ਸੀ ਜਦੋਂ ਕਿਸੇ ਕੰਮ ਵੱਸ ਨਿਕਲਿਆ ਫੁਰਕਾਨ ਘੁੰਮਦਾ ਹੋਇਆ ਰਈਸ ਦੇ ਘਰ ਆ ਵੜਿਆ। ਰੋਜ਼ ਵਾਂਗ ਰਈਸ ਦਾ ਉਸ ਸਮੇਂ ਵੀ ਘਰ ਵਿਚ ਹੋਣ ਦਾ ਸਵਾਲ ਨਹੀਂ ਉਠਦਾ ਸੀ। ਇਤਫਾਕ ਵੱਸ ਉਸ ਵਕਤ ਬਿਜਲੀ ਚਲੀ ਗਈ ਅਤੇ ਉਸਨੇ ਕਮਰੇ ਦੀਆਂ ਖਿੜਕੀਆਂ ਖੋਲ੍ਹ ਰੱਖੀਆਂ ਸਨ। ਫੁਰਕਾਨ ਦੇ ਆਉਣ ਦੀ ਆਵਾਜ਼ ਸੁਣ ਕੇ ਉਸਨੇ ਦਰਵਾਜ਼ੇ ਖੋਲ੍ਹਿਆ ਤਾਂ ਸਾਹਮਣੇ ਉਸਨੂੰ ਪਾ ਕੇ ਬੇਚੈਨ ਜਿਹੀ ਹੋ ਗਈ।
ਫੁਰਕਾਨ ਨੇ ਪਿਆਸੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਅਤੇ ਬਿਸਤਰ ਤੇ ਉਸ ਦੇ ਨੇੜੇ ਬੈਠ ਗਿਆ। ਅਫਰੋਜ ਨੇ ਨਾ ਤਾਂ ਖੁਦ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਫੁਰਕਾਨ ਨੂੰ ਦੂਰ ਕੀਤਾ।
ਲੇਟਿਆਂ ਹੀ ਅਫਰੋਜ ਨੇ ਉਸਦੇ ਕਮਰੇ ਦੀ ਸਿਕਟਣੀ ਅੰਦਰ ਤੋਂ ਬੰਦ ਕਰਨ ਦਾ ਇਸ਼ਾਰਾ ਕੀਤਾ ਤਾਂ ਫੁਰਕਾਨ ਨੇ ਉਸਦੇ ਹੁਕਮ ਦੀ ਤਮੀਲ ਕਰ ਦਿੱਤੀ ਅਤੇ ਮੁੜ ਉਸ ਕੋਲ ਬੈਠ ਗਿਆ। ਗਰਮੀ ਦੇ ਬਾਵਜੂਦ ਕੁਝ ਦੇਰ ਪਹਿਲਾਂ ਅਫਰੋਜ਼ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਫੁਰਕਾਨ ਦੇ ਆਉਂਦਿਆਂ ਉਸ ਦੀ ਨੀਂਦ ਉਡ ਗਈ।
ਉਹ ਕਰਵਟਾਂ ਲੈਂਦੀ ਰਹੀ ਕਿਉਂਕਿ ਇਕ 20 ਸਾਲਾਂ ਦਾ ਜਵਾਨ ਲੜਕਾ ਇਕੱਲਤਾ ਵਿਚ ਉਸ ਦੇ ਨਾਲ ਸੀ। ਉਸ ਦੇ ਸਰੀਰ ਵਿਚ ਅੱਗ ਜਿਹੀ ਭੜਕ ਗਈ। ਜਦੋਂ ਉਸ ਤੋਂ ਕਾਬੂ ਨਾ ਹੋਇਆ ਤਾਂ ਉਸ ਨੇ ਆਪਣਾ ਇਕ ਹੱਥ ਫੁਰਕਾਨ ਦੀ ਪੈਟ ਦੀ ਜਿੱਪ ਤੇ ਰੱਖ ਲਿਆ। ਦੋਵੇਂ ਆਪੋ ਆਪਣੀ ਜ਼ਰੂਰਤ ਸਮਝ ਚੁੱਕੇ ਸਨ ਅਤੇ ਦੋਵਾਂ ਵਿਚ ਇਕ ਦੂਜੇ ਨੂੰ ਪ੍ਰਾਪਤ ਕਰਨ ਦੀ ਲਲਕ ਸੀ।
ਅਫਰੋਜ ਨੇ ਚੁਟਕੀ ਨਾਲ ਫੁਰਕਾਨ ਦੀ ਪੈਂਟ ਦੀ ਜਿਪ ਪਕੜੀ ਅਤੇ ਹੇਠਾਂ ਖਿੱਚ ਦਿੱਤੀ। ਉਸ ਦਿਨ ਦੁਪਹਿਰ ਵੇਲੇ ਹੀ ਅਫਰੋਜ ਦੀ ਮਹੀਨਿਆਂ ਪੁਰਾਣੀ ਪਿਆਸ ਬੁਢੀ ਤਾਂ ਉਹ ਫੁਰਕਾਨ ਨਾਲ ਲਿਪਟ ਗਈ। ਉਸਨੇ ਉਸਦੀਆਂ ਬਾਹਾਂ ਵਿਚ ਜੋ ਅਸੀਮ ਆਨੰਦ ਪ੍ਰਾਪਤ ਕੀਤਾ, ਉਸ ਲਈ ਉਸਦੀ ਹਮੇਸ਼ਾ ਹਮੇਸ਼ਾ ਲਈ ਦੀਵਾਨੀ ਹੋ ਗਈ। ਫੁਰਕਾਨ ਨੂੰ ਜਦੋਂ ਵੀ ਕਦੀ ਮੌਕਾ ਮਿਲਦਾ ਉਹ ਰਈਸ ਦੇ ਘਰ ਚਲਿਆ ਆਉਂਦਾ।
ਦੁਪਹਿਰ ਨੂੰ ਘਰ ਵਿਚ ਸੰਨਾਟਾ ਰਹਿੰਦਾ ਸੀ। ਅਫਰੋਜ ਨੂੰ ਕਿਸੇ ਗੱਲ ਦਾ ਡਰ ਵੀ ਨਹੀਂ ਸੀ ਇਸ ਕਰਕੇ ਫੁਰਕਾਨ ਬੇਫਿਕਰ ਸੀ।
ਦੋਵਾਂ ਦੇ ਨਜਾਇਜ਼ ਰਿਸ਼ਤੇ ਦਾ ਮਾਇਆ ਜਾਲ ਆਰਾਮ ਨਾਲ ਚੱਲ ਰਿਹਾ ਸੀ, ਉਦੋਂ ਹੀ ਇਕ ਦਿਨ ਬਸਤੀ ਦੇ ਲੋਕਾਂ ਨੂੰ ਰੇਲਵੇ ਲਈਨ ਉਤੇ ਦੋ ਲਾਸ਼ਾਂ ਪਈਆਂ ਮਿਲੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਆ ਕੇ ਲਾਸ਼ਾਂ ਦੀ ਪਛਾਣ ਕਰਵਾਈ ਤਾਂ ਉਹ ਅਫਰੋਜ਼ ਅਤੇ ਫੁਰਕਾਨ ਦੀਆਂ ਨਿਕਲੀਆਂ।
ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਫੁਰਕਾਨ ਦਾ ਆਪਣੇ ਚਾਚੇ ਰਈਸ ਦੇ ਘਰ ਆਉਣਾ ਜਾਣਾ ਕਾਫੀ ਵੱਧ ਗਿਆ ਸੀ। ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਤਾਂ ਨਜਾਇਜ਼ ਸਬੰਧਾਂ ਦੀ ਕਹਾਣੀ ਸਾਹਮਣੇ ਆਈ ਅਤੇ ਇਹ ਵੀ ਪਾਇਆ ਕਿ ਇਹ ਸਮੂਹਿਕ ਆਤਮ ਹੱਤਿਆ ਦਾ ਮਾਮਲਾ ਹੈ ਅਤੇ ਫਾਈਲ ਬੰਦ ਕਰ ਦਿੱਤੀ।