Thursday, 26 July 2012 13:40
Print PDF

?????? ???
''????? ????????? ?????? ??? ??? ???? ????? ??? ??? ????? ????? ????? ??? ?????? ????? ??? ??????? ????? ?? ???? ???? ??, ?? ??? ??? ???? ?? ?????? ?????? ?? ????? ???" (???? 57, ????? 1, ????? ?????????)
????????? ?? ??? ???? ????? ??, ????? ????? ????? ????? ???? ?????? ??? ??? ?? ?????? ?? ???? ??????? ??? ????? ???? ?? ???? ??? ????? ????? ??? ?????? ???? ??? ????? ????? ?? ???? '?? ?? ????? ?? ?? ???? ????? ??? ??, ?? ?? ???????? ???? '???????' ??? ????? ??? ??? ??? ?? ?????? ??? ?? ????? ????? ????? ?? ??? ???? ???? ??? ???? ?? ?????? ????????? ???? ????? ???? ??? ??????? ???? ????? ??, ??? ??? ??? ??? ???? ???? ???? ??? ????? ????? ?? ?????? ???, ??? ??? ???? ??? ?? ??? ??? ??? ???? ??? ?? ???? ???? ????? ???? ??? ?? ??? ??????? ?? ?????? ??? ???? ??? ???? ???? ???? ????? ???? ??? ??? ???? ????? ?????? ????? ??? ??? ???? ?? ????, ??????, ????, ???? ???? ??? ???????? ???? ??? ???? ??? ?? ???? ??? ??? ?? ??? ??? ???? ????? ??? ?? ??? ?? ????? ?? ?? ?? ?????? ??? ?? ?? ????? ??, ??? ?????? ?????? ???? ?? ???

ਇਸ ਭਾਰੇਪਨ ਤੋਂ ਬਚਣ ਲਈ ਸੌਂ ਜਾਂਦੇ ਹਨ। ਅਜਿਹਾ ਖਾਣਾ ਖਾ ਕੇ ਸਾਧਨਾ ਤਾਂ ਕੀ ਕਰਨੀ ਹੈ, ਉਲਟਾ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿਤਾ ਜਾਂਦਾ ਹੈ। ਸਵਾਮੀ ਸਿਵਾਨੰਦ ਕਹਿੰਦੇ ਹਨ ਕਿ ਭਾਰੀ ਅਤੇ ਪੇਟ ਭਰ ਕੇ ਖਾਣ ਨਾਲ ਇਨਸਾਨ ਰੋਗੀ ਬਣਦਾ ਹੈ ਅਤੇ ਸਾਤਵਿਕ ਭੋਜਣ ਖਾਣ ਨਾਲ ਯੋਗੀ ਬਣਦਾ ਹੈ। ਜੇ ਕੋਈ ਯੋਗੀ ਨਾ ਵੀ ਬਣੇ ਤਾਂ ਤੰਦਰੁਸਤ ਰਹਿੰਦਾ ਹੈ। ਸਾਤਵਿਕ ਭੋਜਨ ਨਾ ਸਿਰਫ਼ ਸਰੀਰਕ ਬਲਕਿ ਮਾਨਸਿਕ ਤੰਦਰੁਸਤੀ ਵੀ ਦਿੰਦਾ ਹੈ।
ਨਿਯਮ ਇਹ ਹੈ ਕਿ ਖਾਣੇ ਨਾਲ ਸਿਰਫ਼ ਅੱਧਾ ਪੇਟ ਭਰਨਾ ਚਾਹੀਦਾ ਹੈ। ਚੌਥਾ ਹਿੱਸਾ ਪਾਣੀ ਰਹਿਣਾ ਚਾਹੀਦਾ ਹੈ ਅਤੇ ਚੌਥਾ ਹਿਸਾ ਹਵਾ। ਐਨਾ ਕੁ ਖਾਣਾ ਹੀ ਜੇ ਸ਼ੁਧ ਹੋਵੇ ਤਾਂ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫ਼ੀ ਹੁੰਦਾ ਹੈ। ਇਹ ਬਹੁਤ ਗ਼ਲਤ ਧਾਰਨਾ ਬਣ ਗਈ ਹੈ ਕਿ ਜ਼ਿਆਦਾ ਤਾਕਤ ਲਈ ਜ਼ਿਆਦਾ ਖਾਣਾ ਚਾਹੀਦਾ ਹੈ। ਸੁਆਲ ਜ਼ਿਆਦਾ ਖਾਣ ਦਾ ਨਹੀਂ ਹੈ। ਲੋੜ ਹੈ ਸਹੀ ਖਾਣਾ ਖਾਣ ਦੀ ਅਤੇ ਉਸ ਨੂੰ ਪਚਾਉਣ ਜਾਂ ਜਜ਼ਬ ਕਰਨ ਦੀ। ਆਮ ਕਰ ਕੇ ਜੋ ਅਸੀਂ ਖਾਂਦੇ ਹਾਂ, ਉਸ ਦਾ ਜ਼ਿਆਦਾ ਹਿੱਸਾ ਬਗ਼ੈਰ ਪਚਿਆਂ ਹੀ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ। ਇਸ ਗੱਲ ਦੀ ਸਾਨੂੰ ਸਮਝ ਵੀ ਹੁੰਦੀ ਹੈ ਪਰ ਜਦ ਵੀ ਖਾਣ ਲੱਗਦੇ ਹਾਂ ਤਾਂ ਜੀਭ ਦੇ ਸੁਆਦ ਅੱਗੇ ਹਾਰ ਜਾਂਦੇ ਹਾਂ। ਸੁਆਦ ਸੁਆਦ ਵਿੱਚ ਹੀ ਜ਼ਿਆਦਾ ਖਾ ਜਾਂਦੇ ਹਾਂ ਅਤੇ ਫ਼ੇਰ ਪਛਤਾਉਂਦੇ ਹਾਂ। ਅੱਜ ਕਲ੍ਹ ਦੀ ਜ਼ਿੰਦਗੀ ਵਿੱਚ ਅਸੀਂ ਖਾਣ ਲਈ ਐਨੀਆਂ ਅਤੇ ਚਮਕਦਾਰ ਚੀਜ਼ਾਂ ਬਣਾ ਲਈਆਂ ਹਨ ਕਿ ਉਨ੍ਹਾਂ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਚੀਜ਼ਾਂ ਸਰੀਰ ਲਈ ਨੁਕਸਾਨਦੇਹ ਹਨ। ਪੁਰਾਣੇ ਜ਼ਮਾਨੇ ਵਿੱਚ ਖਾਣ ਵਾਲੀਆਂ ਐਨੀਆਂ ਚੀਜ਼ਾਂ ਨਹੀਂ ਸਨ ਹੁੰਦੀਆਂ ਅਤੇ ਲੋਕਾਂ ਨੂੰ ਖਾਣਾ ਆਪ ਬਣਾਉਣਾ ਪੈਂਦਾ ਸੀ। ਇਸ ਕਰ ਕੇ ਉਹ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਤੋਂ ਬਚ ਜਾਂਦੇ ਹਨ, ਜਿਹੜੀਆਂ ਸਾਨੂੰ ਅੱਜ ਪੱਛਮੀ ਮੁਲਕਾਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਹਨ। ਸਾਧਕ ਲੋਕ ਖਾਣੇ ਨੂੰ ਸਰੀਰ ਦੀ ਤੰਦਰੁਸਤੀ ਅਤੇ ਇਸ ਨੂੰ ਚੰਗੀ ਤਰ੍ਹਾਂ ਚੱਲਦਾ ਰੱਖਣ ਲਈ ਇੱਕ ਦੁਆਈ ਵਜੋਂ ਲੈਂਦੇ ਹਨ, ਨਾ ਕਿ ਜੀਭ ਦੇ ਸੁਆਦ ਲਈ। ਇਹ ਗੱਲ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਜ਼ਰੂਰੀ ਨਹੀਂ ਹੈ, ਜਿਹੜੇ ਗਹਿਰੀ ਸਾਧਨਾ ਵਿੱਚ ਪਏ ਹਨ। ਬਲਕਿ ਹਰ ਇਨਸਾਨ ਲਈ ਜ਼ਰੂਰੀ ਹੈ। ਤੰਦਰੁਸਤੀ ਹਰ ਇਨਸਾਨ ਨੂੰ ਚਾਹੀਦੀ ਹੈ। ਉਸ ਇਨਸਾਨ ਨੂੰ ਵੀ ਜਿਸ ਦਾ ਕਿਸੇ ਬ੍ਰਹਮ ਸੱਤਾ ਵਿੱਚ ਵਿਸ਼ਵਾਸ਼ ਨਹੀਂ ਵੀ ਹੈ।
ਇਹ ਸਹੀ ਸੋਚ ਨਹੀਂ ਹੋਵੇਗੀ ਕਿ ਇਹ ਗੱਲਾਂ ਸਿਰਫ਼ ਸਾਧਕਾਂ ਲਈ ਹੀ ਹਨ ਅਤੇ ਸਾਧਨਾਂ ਸਿਰਫ਼ ਚੰਦ ਕੁ ਲੋਕਾਂ ਦਾ ਹੀ ਕੰਮ ਹੈ। ਅਸਲ ਵਿੱਚ ਹਰ ਇਨਸਾਨ ਹੀ ਜੇ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਦੇਖੇ ਤਾਂ ਉਹ ਸਾਧਕ ਹੈ। ਪੂਰਾ ਜੀਵਨ ਹੀ ਸਾਧਨਾ ਹੈ। ਕੁਦਰਤ ਹਰ ਇਨਸਾਨ ਨੂੰ ਤੰਦਰੁਸਤ ਅਤੇ ਖ਼ੁਸ਼ ਦੇਖਣਾ ਚਾਹੁੰਦੀ ਹੈ। ਕੁਦਰਤ ਇਹ ਚਾਹੁੰਦੀ ਹੈ ਕਿ ਹਰ ਇਨਸਾਨ ਲੰਬੀ ਉਮਰ ਭੋਗੇ। ਸਾਧਨਾ ਦਾ ਮਤਲਬ ਕੁਦਰਤ ਦੇ ਨਿਯਮਾਂ ਦੇ ਅਨੁਸਾਰੀ ਹੋ ਕੇ ਜੀਣਾ ਹੈ। ਬਿਮਾਰੀਆਂ ਵੀ ਤਦ ਹੀ ਪੈਦਾ ਹੁੰਦੀਆਂ ਹਨ, ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੇ ਉਲਟ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਪੁਰਾਣੇ ਗ੍ਰੰਥਾਂ ਨੇ ਇਹ ਗੱਲਾਂ ਭਾਵੇਂ ਸਾਧਕਾਂ ਲਈ ਲਿਖੀਆਂ ਹਨ ਪਰ ਉਹ ਇਹ ਮੰਨ ਕੇ ਨਹੀਂ ਸਨ ਚੱਲਦੇ ਕਿ ਸਾਧਨਾ ਸਿਰਫ਼ ਕੁੱਝ ਕੁ ਨੇ ਹੀ ਕਰਨੀ ਹੈ। ਯੋਗ ਤਾਂ ਹਰ ਕਿਸੇ ਲਈ ਹੈ।
ਇਨ੍ਹਾਂ ਗ੍ਰੰਥਾਂ ਨੇ ਅਜਿਹੇ ਖਾਣੇ ਦੀ ਮਨਾਹੀ ਕੀਤੀ ਹੈ, ਜਿਹੜਾ ਪੇਟ ਵਿੱਚ ਜਲਨ ਜਾਂ ਤੇਜ਼ਾਬੀ ਮਾਦਾ ਪੈਦਾ ਕਰਦਾ ਹੈ ਅਤੇ ਸਮੁਚੇ ਸਿਸਟਮ ਵਿੱਚ ਵਾਧੂ ਗਰਮੀ ਪੈਦਾ ਕਰ ਦਿੰਦਾ ਹੈ। ਤਲਿਆ ਹੋਇਆ, ਮਸਾਲੇਦਾਰ ਅਤੇ ਬਾਸਾ ਭੋਜਨ ਇਹ ਸਾਰੇ ਕੰਮ ਕਰਦਾ ਹੈ। ਮੀਟ ਦੀ ਇਸ ਕਰ ਕੇ ਮਨਾਹੀ ਕੀਤੀ ਜਾਂਦੀ ਹੈ ਕਿ ਇਹ ਲੰਬਾ ਸਮਾਂ ਪੇਟ ਦੇ ਅੰਦਰ ਪਿਆ ਰਹਿਣ ਕਾਰਨ ਕਈ ਤਰਾਂ ਦੇ ਜ਼ਹਿਰੀਲੇ ਮਾਦੇ ਪੈਦਾ ਕਰਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਦੇ ਬਹੁਤ ਭਾਰ ਪੈਂਦਾ ਹੈ। ਐਲਕੋਹਲ ਦੀ ਮਨਾਹੀ ਇਸ ਕਰ ਕੇ ਕੀਤੀ ਜਾਂਦੀ ਹੈ ਕਿ ਇਸ ਨਾਲ ਸਿਰਫ਼ ਇਨਸਾਨ ਦੀ ਚੇਤਨਾ ਸ਼ਕਤੀ ਹੀ ਪ੍ਰਭਾਵਤ ਨਹੀਂ ਹੁੰਦੀ ਬਲਕਿ ਇਹ ਲਿਵਰ ਅਤੇ ਦਿਮਾਗ ਦੇ ਸੈਲਾਂ ਨੂੰ ਨਸ਼ਟ ਕਰਦੀ ਹੈ। ਇਹ ਸੈਲ ਆਪਣੇ ਆਪ ਨੂੰ ਦੁਬਾਰਾ ਨਹੀਂ ਪੈਦਾ ਕਰਦੇ। ਦਿਮਾਗ ਦੇ ਸੈਲ ਜਦੋਂ ਨਸ਼ਟ ਹੁੰਦੇ ਹਨ ਤਾਂ ਬਾਕੀ ਸਰੀਰ ਦੀ ਤਰਾਂ ਨਵੇਂ ਸੈਲ ਦਿਮਾਗ ਵਿੱਚ ਨਹੀਂ ਬਣਦੇ।
ਅਜ ਕਲ੍ਹ ਦੀ ਜ਼ਿੰਦਗੀ ਵਿੱਚ ਤਾਂ ਇਹ ਦਸਤੂਰ ਹੀ ਬਣ ਗਿਆ ਹੈ ਪਰ ਯੋਗ ਗ੍ਰੰਥਾਂ ਨੇ ਅਜਿਹਾ ਭੋਜਨ ਖਾਣ ਤੋਂ ਮਨਾਹੀ ਕੀਤੀ ਹੈ, ਜਿਹੜਾ ਇੱਕ ਵਾਰ ਬਣਾਉਣ ਤੋਂ ਬਾਅਦ ਠੰਡਾ ਹੋ ਜਾਂਦਾ ਹੈ ਤੇ ਫ਼ੇਰ ਗਰਮ ਕਰ ਕੇ ਖਾਇਆ ਜਾਂਦਾ ਹੈ। ਭਾਵੇਂ ਅਸੀਂ ਇਹ ਸਮਝਦੇ ਹਾਂ ਕਿ ਫਰਿਜ ਵਿੱਚ ਰੱਖਣ ਨਾਲ ਭੋਜਨ ਖ਼ਰਾਬ ਨਹੀਂ ਹੁੰਦਾ ਪਰ ਅਸਲ ਵਿੱਚ ਫਰਿਜ ਵੀ ਭੋਜਨ ਨੂੰ ਖ਼ਰਾਬ ਹੋਣ ਤੋਂ ਪੂਰੀ ਤਰਾਂ ਨਹੀਂ ਬਚਾ ਸਕਦਾ। ਇਸ ਨਾਲ ਭੋਜਨ ਦੇ ਖ਼ਰਾਬ ਹੋਣ ਦੀ ਪ੍ਰਕਿਰਿਆ ਹੌਲੀ ਜ਼ਰੂਰ ਹੁੰਦੀ ਹੈ ਪਰ ਰੁਕਦੀ ਨਹੀਂ ਹੈ। ਬੈਕਟੀਰੀਆ ਪੈਦਾ ਹੋਣ ਲੱਗਦਾ ਹੈ ਅਤੇ ਜਦੋਂ ਅਜਿਹੇ ਭੋਜਨ ਨੂੰ ਗਰਮ ਕਰ ਕੇ ਅਸੀਂ ਖਾਂਦੇ ਹਾਂ ਤਾਂ ਪੇਟ ਨੂੰ ਖ਼ਰਾਬ ਕਰਦਾ ਹੈ। ਬਹੁਤ ਜ਼ਿਆਦਾ ਲੂਣ ਦੀ ਵੀ ਮਨਾਹੀ ਕੀਤੀ ਜਾਂਦੀ ਹੈ। ਲੂਣ ਸਿੱਧੇ ਤੌਰ ਤੇ ਦਿਲ ਦੀ ਧੜਕਣ ਨੂੰ ਪ੍ਰਭਾਵਤ ਕਰਦਾ ਹੈ। ਜ਼ਿਆਦਾ ਲੂਣ ਵੀ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ।
ਹਠਯੋਗ ਪ੍ਰਦੀਪਿਕਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੀਆਂ ਸਬਜ਼ੀਆਂ ਨੂੰ ਇਕੱਠੇ ਨਹੀਂ ਰਿੰਨ੍ਹਣਾ ਚਾਹੀਦਾ। ਕਿਉਂਕਿ ਹਰ ਸਬਜ਼ੀ ਦੀ ਵੱਖਰੀ ਤਾਸੀਰ ਹੈ ਅਤੇ ਹਰ ਕਿਸੇ ਵਿੱਚ ਵੱਖੋ ਵੱਖਰੀਆਂ ਰਸਾਇਣਕ ਪ੍ਰਕਿਰਿਆਵਾਂ ਪੈਦਾ ਹੁੰਦੀਆਂ ਹਨ। ਸਾਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਹੋ ਸਕਦੀ ਕਿ ਕਿਹੜੀ ਸਬਜ਼ੀ ਦਾ ਰਸਾਇਣ ਕਿਸ ਸਬਜ਼ੀ ਨਾਲ ਮਿਲ ਕੇ ਕੀ ਪ੍ਰਕਿਰਿਆ ਪੈਦਾ ਕਰੇਗਾ। ਇਸ ਕਰ ਕੇ ਬਿਹਤਰ ਇਹ ਹੀ ਸਮਝਿਆ ਜਾਂਦਾ ਹੈ ਕਿ ਕਈ ਸਬਜ਼ੀਆਂ ਇਕੱਠੀਆਂ ਨਾ ਬਣਾਈਆਂ ਜਾਣ, ਜਿਵੇਂ ਕਿ ਅੱਜਕੱਲ੍ਹ ਬਣਾਈਆਂ ਜਾਂਦੀਆਂ ਹਨ।
ਜਦੋਂ ਯੋਗ ਗ੍ਰੰਥ ਲਿਖੇ ਗਏ, ਉਦੋਂ ਜੀਵਨ ਦੇ ਹਾਲਾਤ ਹੋਰ ਸਨ ਅਤੇ ਬਹੁਤ ਸਾਰੀਆਂ ਉਹ ਸਮੱਸਿਆਵਾਂ ਉਸ ਜੀਵਨ ਵਿੱਚ ਨਹੀਂ ਸਨ, ਜਿਹੜੀਆਂ ਅੱਜ ਅਸੀਂ ਦੇਖ ਰਹੇ ਹਾਂ। ਉਸ ਜ਼ਮਾਨੇ ਵਿੱਚ ਭੋਜਨ ਇੱਕ ਵਪਾਰ ਨਹੀਂ ਸੀ ਬਣਿਆ, ਜਿਵੇਂ ਅੱਜਕਲ੍ਹ ਬਣ ਗਿਆ ਹੈ। ਰੈਸਟੋਰੈਂਟਾਂ ਦਾ ਖਾਣਾ, ਫਰੋਜ਼ਨ ਫ਼ੂਡ ਅਤੇ ਡੱਬਾ ਬੰਦ ਫ਼ੂਡ ਅੱਜਕਲ੍ਹ ਦੀ ਜ਼ਿੰਦਗੀ ਵਿੱਚ ਹਾਵੀ ਹੋ ਗਿਆ ਹੈ। ਪੁਰਾਣੇ ਜ਼ਮਾਨੇ ਵਿੱਚ ਖਾਣਾ ਨਿਰੋਲ ਘਰ ਦੀ ਚੀਜ਼ ਸੀ। ਅੱਜਕਲ੍ਹ ਇਹ ਫ਼ੈਕਟਰੀਆਂ ਅਤੇ ਬਜ਼ਾਰ ਦੀ ਚੀਜ਼ ਬਣ ਗਈ ਹੈ। ਇਸ ਕਰ ਕੇ ਅੱਜ ਖਾਣੇ ਨਾਲ ਸਬੰਧਤ ਸਮੱਸਿਆਵਾਂ ਉਸ ਦੌਰ ਨਾਲੋਂ ਕਈ ਗੁਣਾ ਜ਼ਿਆਦਾ ਹਨ। ਇਸ ਕਰ ਕੇ ਬਿਮਾਰੀਆਂ ਵੱਧ ਗਈਆਂ ਹਨ। ਅੱਜ ਸ਼ੁਧ ਅਤੇ ਹਲਕਾ ਖਾਣਾ ਪ੍ਰਾਪਤ ਕਰਨਾ ਪਹਿਲਾਂ ਦੇ ਸਮੇਂ ਨਾਲੋਂ ਔਖਾ ਕੰਮ ਹੋ ਗਿਆ ਹੈ।
ਫੋਨ: 905-595-0658

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਸਾਧਕਾਂ ਦੇ ਭੋਜਨ ਬਾਰੇ ਕੁੱਝ ਨੁਕਤੇ

Currency Converter

Amount:
From:
To:


Gurbani Radio


Gurbani - Sri Harmandir Sahib