
?????? ?????? ?? ?? ??????? ?????? ???????? '? ????-???? ???? ????? ??????? ?? ??? ???? '? ??? ?? ??? ??? ?????? ??? ??????? ?? ??????? '? ?? ???? ???? ?? ??? ???? ?? ?? ??????? ??? ?? ??? ???? ?? ?? ???? ???????? ?? ??????? ???????-????????? ???, ???? ??????? ???????? ??? ?? ?????? ??? ?? ???? ??? ???? ???
???????? '? ????? ??? ??? ????? ??? ???? '????' '? ???? ?????? ??? ?? ??????? ?? ?????? '????? ?????' '? ???? ????? ??? ??? ??? ?????? ????? ?? ?????? '? ??????? ?? ??????? ?? ???? ???? ???? ??? ?????? ??????? ???? '?? ?? ?????' '? ???? ??? ????? ??? ??? ?? ??? ??, ??? ????? ????? ?? ???? '????' '? ??
ਵਾਰ ਫਿਰ ਅਕਸ਼ੈ ਕੁਮਾਰ ਨਾਲ ਹੈ।
ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਓਹ ਮਾਈ ਗੌਡ' 'ਚ ਸੋਨਾਕਸ਼ੀ ਨੇ ਨਿਰਦੇਸ਼ਕ ਪ੍ਰਭੂਦੇਵਾ ਨਾਲ ਪਹਿਲੀ ਵਾਰ ਇਕ ਆਈਟਮ ਨੰਬਰ 'ਗੋ ਗੋਵਿੰਦਾ' ਵੀ ਕੀਤਾ ਹੈ। ਉਂਝ ਪਿਛਲੇ ਸਾਲ ਸੋਨਾਕਸ਼ੀ ਸਿਨ੍ਹਾ ਨੇ ਕਮਲ ਹਾਸਨ ਨਾਲ ਵੀ ਇਕ ਫਿਲਮ 'ਵਿਸ਼ਵਰੂਪਮ' ਸਾਈਨ ਕੀਤੀ ਸੀ, ਜਿਸ ਵਿਚ ਸੋਨਾਕਸ਼ੀ ਨੇ ਕਮਲ ਹਾਸਨ ਦੀ ਪਤਨੀ ਦਾ ਰੋਲ ਕਰਨਾ ਸੀ ਪਰ ਫਿਲਮ ਬਣਨ 'ਚ ਹੋ ਰਹੀ ਦੇਰ ਕਾਰਨ ਸੋਨਾਕਸ਼ੀ ਨੇ ਇਹ ਫਿਲਮ ਛੱਡ ਦਿੱਤੀ।
ਖੈਰ, ਤਾਜ਼ਾ ਖ਼ਬਰ ਹੈ ਕਿ ਸੋਨਾਕਸ਼ੀ ਹੁਣ ਇਕ ਫਿਲਮ 'ਚ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਨਾਲ ਨਜ਼ਰ ਆਏਗੀ। ਉਂਝ ਅੱਜਕਲ ਇਨ੍ਹਾਂ ਦੋਹਾਂ ਦੀਆਂ ਨਜ਼ਦੀਕੀਆਂ ਦੇ ਵੀ ਬਾਲੀਵੁੱਡ 'ਚ ਕਾਫੀ ਚਰਚੇ ਹਨ। ਅਦਾਕਾਰ ਤੋਂ ਨਿਰਦੇਸ਼ਕ ਬਣੇ ਪ੍ਰਭੂਦੇਵਾ ਨੇ ਆਪਣੀ ਅਗਲੀ ਫਿਲਮ 'ਨਮਕ' ਲਈ ਇਸ ਜੋੜੀ ਨੂੰ ਫਾਈਨਲ ਕਰ ਲਿਆ ਹੈ। ਇਸ ਫਿਲਮ ਦੀ ਕਹਾਣੀ ਮੱਧ ਪ੍ਰਦੇਸ਼ 'ਚ ਡਰੱਗਸ ਦੇ ਫੈਲਦੇ ਵਪਾਰ 'ਤੇ ਕੇਂਦਰਿਤ ਹੈ।
ਭਾਵੇਂਕਿ ਕੁਝ ਸਮਾਂ ਪਹਿਲਾਂ ਤੱਕ ਆਸ ਜਤਾਈ ਜਾ ਰਹੀ ਸੀ ਕਿ ਇਸ ਫਿਲਮ 'ਚ ਸ਼ਾਹਿਦ ਕਪੂਰ ਦੇ ਆਪੋਜ਼ਿਟ ਕੈਟਰੀਨਾ ਕੈਫ ਜਾਂ ਦੀਪਿਕਾ ਪਾਦੁਕੋਣ 'ਚੋਂ ਕਿਸੇ ਇਕ ਨੂੰ ਲਿਆ ਜਾਵੇਗਾ ਪਰ ਇਨ੍ਹਾਂ ਦੋਹਾਂ ਸੁੰਦਰੀਆਂ ਨੂੰ ਪਛਾੜਦਿਆਂ ਇਹ ਰੇਸ ਸੋਨਾਕਸ਼ੀ ਨੇ ਜਿੱਤ ਲਈ। ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ ਸਾਜਿਦ ਨਾਡਿਆਦਵਾਲਾ ਦੀ ਅਗਲੀ ਫਿਲਮ 'ਹੀਰ-ਰਾਂਝਾ' 'ਚ ਵੀ ਇਹ ਰੋਮਾਂਟਿਕ ਜੋੜੀ ਹੀਰ-ਰਾਂਝੇ ਦੀ ਭੂਮਿਕਾ 'ਚ ਨਜ਼ਰ ਆ ਸਕਦੀ ਹੈ।