
??????? ??? ?? ????? ??????? ??, ??? ?? ????? ?? ?????? ????? '???' ???? ???? ???? ???? ??? ??? ???? ?? ???????? ?? ??????? ????? ??? ?? ???? '? ????? ??? ??? ??? ???? ???? ????? ??? ?? ?????? ????? ????? ?? ???? ??? ???? ???????? '?? ?? ?????' ?? ????? ??? ?? ??????? ?? ??? ??? ?? ?? ??? ?? ???? ??? ?????? ?????? '? ????? ????? ?? ?? ?? ????? ???????? ???? ??? '???-3 : ??? ?? ????' ???? ??? ??? ?? ?? ??? ?? ?????? ?? ???-
????, ????? ?? ?????? ?????? ??? ??? ??? ???? ????? ??? ???? ????? ???? ??????? ??? ?? ????? ??????
? ??? ???? ?????????? ?? ??? ????????? ??? ?? ???? ?? ???? ???? ?????? '? ????? ??? ?? ??? ??? ???? ???? ?????? ?? ???? '? ???? ?????? ????????? ??? ??? ???? ??? ???? ????? ?? ?? ?? ??? ?????? ?? ????? ??? ????? ??, ?? ?????? ?? ???? '? ??????? ????? ?????? ??? ????? ??, ??????? ?? ??? ??????? ???? ?????? ???? ???, ????? ???, ?????? ???
ਤਿੰਨਾਂ ਦੀ ਮੈਂ ਫੈਨ ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨ 'ਚ ਮੈਨੂੰ ਬੜਾ ਮਜ਼ਾ ਆਇਆ।
'ਏਕ ਥਾ ਟਾਈਗਰ' 'ਚ ਤੁਸੀਂ ਸਲਮਾਨ ਖਾਨ ਨਾਲ ਕਾਫੀ ਲੰਬੇ ਅਰਸੇ ਪਿੱਛੋਂ ਕੰਮ ਕੀਤਾ। ਕਿਵੇਂ ਲੱਗਾ?
ਂ ਇਸ ਫ਼ਿਲਮ ਦੀ ਕਹਾਣੀ ਮੈਨੂੰ ਬਹੁਤ ਪਸੰਦ ਆਈ। ਮੈਂ ਇਸ ਫ਼ਿਲਮ 'ਚ ਪਹਿਲੀ ਵਾਰ ਇਕ ਅਜਿਹਾ ਕਿਰਦਾਰ ਨਿਭਾਇਆ ਹੈ, ਜੋ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਨਿਭਾਇਆ ਸੀ। ਫਿਰ ਯਸ਼ਰਾਜ ਵਰਗਾ ਵੱਡਾ ਬੈਨਰ ਤੇ ਸਲਮਾਨ ਨਾਲ ਰੋਮਾਂਟਿਕ ਕਿਰਦਾਰ, ਮਜ਼ਾ ਆ ਗਿਆ। ਮੈਂ ਅੱਜ ਤਕ ਸਿਰਫ ਪੈਸੇ ਜਾਂ ਸਹਿ-ਕਲਾਕਾਰ ਦੇ ਆਧਾਰ 'ਤੇ ਕਦੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ। ਮੈਨੂੰ ਇਕ ਕਲਾਕਾਰ ਦੇ ਰੂਪ 'ਚ ਰਚਨਾਤਮਕ ਕੰਮ ਕਰਨ ਦੀ ਤਸੱਲੀ ਅਤੇ ਇੱਜ਼ਤ ਚਾਹੀਦੀ ਹੈ। ਮੈਂ ਕਾਫੀ ਸੋਚ-ਸਮਝ ਕੇ ਹੀ ਫ਼ਿਲਮ ਸਾਈਨ ਕਰਦੀ ਹਾਂ।
ਚਰਚਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਨਾਲ ਤੁਹਾਡੀ 'ਬਾਂਡਿੰਗ' ਬਹੁਤ ਚੰਗੀ ਰਹੀ?
ਂ ਮੈਂ ਸਲਮਾਨ ਖਾਨ ਨੂੰ 8 ਸਾਲਾਂ ਤੋਂ ਜਾਣਦੀ ਹਾਂ। ਸਲਮਾਨ ਨਾਲ ਮੇਰੀ ਬਾਂਡਿੰਗ ਸ਼ੁਰੂ ਤੋਂ ਹੀ ਚੰਗੀ ਰਹੀ ਹੈ। ਉਹ ਨੇਕਦਿਲ ਅਤੇ ਚੰਗੇ ਇਨਸਾਨ ਹਨ। ਮੁੰਬਈ 'ਚ ਜਦੋਂ ਮੈਂ ਨਵੀਂ-ਨਵੀਂ ਸੀ ਤਾਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੈਨੂੰ ਚੰਗੀ ਸਲਾਹ ਦਿੱਤੀ, ਮਦਦ ਕੀਤੀ ਤਾਂ ਉਹ ਬਾਂਡਿੰਗ ਤਾਂ ਸਕ੍ਰੀਨ 'ਤੇ ਨਜ਼ਰ ਆਉਣੀ ਚਾਹੀਦੀ ਹੈ। ਮੈਂ ਉਨ੍ਹਾਂ ਨਾਲ ਕਈ ਦੇਸ਼ਾਂ 'ਚ ਜਾ ਕੇ ਸ਼ੂਟਿੰਗ ਕੀਤੀ ਹੈ। ਅਜਿਹੇ 'ਚ ਉਥੋਂ ਦੀਆਂ ਲੋਕੇਸ਼ਨਾਂ ਕਾਰਨ ਵੀ ਇਕ ਵੱਖਰੀ ਕਿਸਮ ਦੀ ਬਾਂਡਿੰਗ ਬਣੀ ਰਹੀ।
ਸਲਮਾਨ ਦਾ ਦਾਅਵਾ ਹੈ ਕਿ ਤੁਹਾਡੀ ਹਿੰਦੀ 'ਚ ਕਾਫੀ ਸੁਧਾਰ ਆਇਆ ਹੈ?
ਂ ਉਹ ਮੇਰੇ ਚੰਗੇ ਦੋਸਤ ਹਨ ਪਰ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਸਲਮਾਨ ਤੋਂ ਬਿਨਾਂ ਮੈਂ ਸਫਲਤਾ ਹਾਸਲ ਨਹੀਂ ਕਰ ਸਕਦੀ ਤਾਂ ਇਹ ਗਲਤ ਸੋਚ ਹੈ। ਰਹੀ ਗੱਲ ਦਾਅਵੇ ਦੀ ਤਾਂ ਮੈਂ ਟੀ. ਵੀ. ਐਂਕਰ ਜਾਂ ਰੇਡੀਓ ਜੌਕੀ ਦੀ ਬਜਾਏ ਬਾਲੀਵੁੱਡ ਅਦਾਕਾਰਾ ਹਾਂ, ਇਸ ਲਈ ਮੈਂ ਹਿੰਦੀ 'ਚ ਭਾਵੇਂ ਸਾਫ ਗੱਲ ਨਾ ਕਰ ਸਕਾਂ ਪਰ ਆਰਾਮ ਨਾਲ ਗੱਲ ਕਰਨੀ ਹੋਵੇ ਤਾਂ ਮੈਂ ਹੁਣ ਹਿੰਦੀ ਚੰਗੀ ਬੋਲਣ ਲੱਗੀ ਹਾਂ।
ਤੁਹਾਨੂੰ ਹੁਣ ਤਕ ਜਿੰਨੀਆਂ ਸਫਲਤਾਵਾਂ ਮਿਲੀਆਂ ਹਨ, ਕੀ ਕਦੇ ਉਨ੍ਹਾਂ ਬਾਰੇ ਕਲਪਨਾ ਕੀਤੀ ਸੀ?
ਂ ਕਦੇ ਨਹੀਂ ਸੋਚਿਆ ਸੀ ਕਿ ਇਥੋਂ ਤਕ ਪਹੁੰਚਾਂਗੀ। ਹਾਂ, ਮਨ 'ਚ ਇਹ ਭਾਵਨਾ ਜ਼ਰੂਰ ਸੀ ਕਿ ਮਿਹਨਤ ਕਰਾਂਗੀ ਤਾਂ ਉਸ ਦਾ ਫਲ ਜ਼ਰੂਰ ਮਿਲੇਗਾ। ਮੈਂ ਆਪਣੇ ਮੁਕਾਮ ਤਕ ਅਚਾਨਕ ਨਹੀਂ ਪਹੁੰਚੀ। ਮੈਂ ਇਕ-ਇਕ ਪੌੜੀ ਸਾਵਧਾਨੀ ਨਾਲ ਚੜ੍ਹੀ ਹਾਂ। ਮੈਂ ਆਪਣੀ ਹਰ ਫ਼ਿਲਮ ਤੋਂ ਕੁਝ ਨਾ ਕੁਝ ਸਿੱਖਿਆ ਹੈ ਪਰ ਅਜੇ ਵੀ ਮੈਂ ਬਹੁਤ ਕੁਝ ਪ੍ਰਾਪਤ ਕਰਨਾ ਹੈ। ਜਿੰਨਾ ਮੈਂ ਕੰਮ ਕੀਤਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਮੈਂ ਕੰਮ ਕਰ ਸਕਦੀ ਹਾਂ।