ਪੰਜਾਬ ਡਾਇਰੀ

Thursday, 09 May 2013 04:48
Print PDF

ਪਿਛਲੇ ਕਈ ਸਾਲਾਂ ਤੋਂ ਆਪਣੇ ਭਰਾ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਦਲਬੀਰ ਕੌਰ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਦਾ ਭਰਾ ਸਰਬਜੀਤ ਸਿੰਘ ਜਦੋਂ ਭਾਰਤ ਪਰਤੇਗਾ ਤਾਂ ਉਹ ਲਾਸ਼ ਦੇ ਰੂਪ ਵਿਚ ਆਵੇਗਾ। ਇਸ ਨੂੰ ਆਮ ਮੌਤ ਨਾਲੋਂ ਜ਼ਿਆਦਾ ਵੱਡਾ ਦੁਖਾਂਤ ਕਿਹਾ ਜਾ ਸਕਦਾ ਹੈ ਕਿਉਂਕਿ ਇਕ ਵਿਅਕਤੀ ਜਿਹੜਾ ਪਿਛਲੇ 22 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਅਤੇ ਸਿਰਫ਼ ਇਸ ਆਸ ਵਿਚ ਜਿਉ ਰਿਹਾ ਹੋਵੇ ਕਿ ਉਸ ਦਾ ਦੇਸ਼ ਅਤੇ ਪਰਿਵਾਰ ਉਸ ਦੀ ਰਿਹਾਈ ਲਈ ਯਤਨ ਕਰ ਰਿਹਾ ਹੈ ਤੇ ਕਦੇ ਸਮਾਂ ਆਵੇਗਾ ਜਦੋਂ ਆਪਣੇ ਬੱਚਿਆਂ ਵਿਚ ਜਾਵੇਗਾ ਤੇ ਆਪਣੀ ਭੈਣ ਤੋਂ ਗੁੱਟ 'ਤੇ ਰੱਖੜੀ ਬਨ੍ਹਾਏਗਾ। ਉਸ ਦੀ ਪਤਨੀ ਜੋ ਪਿਛਲੇ ਦੋ ਦਹਾਕਿਆਂ ਤੋਂ ਪਤਾ ਨਹੀਂ ਕਿੰਨੀਆਂ ਉਮੀਦਾਂ ਨੂੰ ਮਨ 'ਚ ਦਬਾਈ ਬੈਠੀ ਇਹ ਆਸ ਕਰ ਰਹੀ ਸੀ ਕਿ ਉਸ ਦਾ ਪਤੀ ਜਦੋਂ ਪਰਤੇਗਾ ਤਾਂ ਉਹ ਆਪਣੇ ਦਿਲ ਦਾ ਹਾਲ ਸੁਣਾਏਗੀ। ਪਰ

 
Thursday, 02 May 2013 08:04
Print PDF

ਆਖੋ ਇਨ੍ਹਾਂ ਨੂੰ ਉਜੜੇ ਘਰੀਂ ਮੁੜ ਜਾਣ ਹੁਣ....

ਜਿਉਂ ਹੀ ਕੜਕੜਡੂਮਾ ਅਦਾਲਤ ਨੇ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਬਰੀ ਕੀਤਾ, ਉਸ ਸਮੇਂ ਪੂਰਾ ਸਿੱਖ ਜਗਤ ਸੁੰਨ ਹੋ ਕੇ ਰਹਿ ਗਿਆ। ਉਸਨੂੰ ਅਜਿਹਾ ਜਾਪਿਆ ਜਿਵੇਂ ਉਸ ਉਤੇ ਹੁਣ ਨਿਆਂ ਪਾਲਿਕਾ ਨੇ ਹਮਲਾ ਕਰ ਦਿੱਤਾ ਹੈ। ਇਹ ਸਮੇਂ ਦਾ ਕਿਹੋ ਜਿਹਾ ਵਿਅੰਗ ਹੈ ਕਿ ਇੱਕ ਪਾਸੇ ਨਿਆਂ ਪਾਲਿਕਾ ਮਾਨਸਿਕ ਤੌਰ 'ਤੇ ਬਿਮਾਰ ਪਏ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੁੰ ਤੁਰੰਤ  ਫਾਂਸੀ ਦੇਣ ਦੇ ਹੁਕਮ ਦੇ ਰਹੀ ਹੈ, ਦੂਜੇ ਪਾਸੇ ਉਨ੍ਹਾਂ ਲੋਕਾਂ ਨੂੰ ਬਰੀ ਕਰ ਰਹੀ ਹੈ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਭਿਜੇ ਹੋਏ ਹਨ। ਸਿੱਖ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਉਨ੍ਹਾਂ ਲਈ ਕੋਈ ਨਿਆਂ ਵਿਵਸਥਾ ਹੀ ਨਹੀਂ ਹੈ। 28 ਸਾਲ ਹੋ ਗਏ ਹਨ ਸਿੱਖ ਇਨਸਾਫ ਦੀ ਉਡੀਕ

 
Thursday, 25 April 2013 10:06
Print PDF

ਸਮਾਜ ਦੇ ਨਿਰਪੱਖ ਸੋਚ ਰੱਖਣ ਵਾਲੇ ਲੋਕ ਆਏ ਸਮਰਥਨ 'ਚ
1993 ਵਿਚ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਨੂੰ ਬੰਬ ਨਾਲ ਉਡਾਉਣ ਦੇ ਦੋਸ਼ ਵਿਚ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨ ੂਨੂੰਜਹੜੀ ਫਾਂਸੀ ਦੀ ਸਜ਼ਾ ਸੁਣਾਈ ਸੀ, ਉਸ ਸਬੰਧੀ ਸੁਪਰੀਮ ਕੋਰਟ ਨੇ ਜਿਹੜੇ ਨਵੇਂ ਹੁਕਮ ਪ੍ਰੋ. ਭੁੱਲਰ ਖਿਲਾਫ਼ ਦਿੱਤੇ ਹਨ, ਦੇ ਸਬੰਧ ਚ ਕੌਮੀ ਪੱਧਰ ਂਤੇ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਂਤੇ ਸਿੱਖ ਕੌਮ ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਸਿੱਖ ਜਥੇਬੰਦੀਆਂ ਹੀ ਨਹੀਂ ਬਲਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੋ. ਭੁੱਲਰ ਨੂੰ ਫਾਂਸੀ ਤੋਂ ਬਚਾਉਣ ਲਈ ਹਰਕਤ ਵਿਚ ਆ ਗਏ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲੇ। ਹੁਣ ਸ਼੍ਰੋਮਣੀ ਅਕਾਲੀ ਦਲ ਦੇ

 
Thursday, 18 April 2013 09:25
Print PDF

ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਇਕ ਵਾਰ ਫਿਰ ਕਾਨੂੰਨੀ ਬਾਜ਼ੀ ਹਾਰ ਗਿਆ ਹੈ ਅਤੇ ਉਸ ਦੀ ਸਾਬਕਾ ਕਾਂਗਰਸੀ ਲੀਡਰ ਮਨਿੰ ਦਰਜੀਤ ਸਿੰਘ ਬਿੱਟਾ ਨੂੰ ਬੰਬ ਧਮਾਕੇ ਵਿਚ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਫਾਂਸੀ ਲਾਉਣ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ। ਯਾਦ ਰਹੇ ਕਿ ਇਹ ਧਮਾਕਾ 1993 ਵਿਚ ਹੋਇਆ ਸੀ ਜਿਸ ਵਿਚ ਬਿੱਟਾ ਤਾਂ ਬਚ ਗਿਆ ਸੀ ਪਰ 9 ਵਿਅਕਤੀ ਮਾਰੇ ਗਏ ਸਨ। ਅਸਲ ਵਿਚ ਭੁੱਲਰ ਨੂੰ ਇਸ ਮਾਮਲੇ ਵਿਚ ਫਾਂਸੀ ਦੀ ਸਜ਼ਾ 2003 'ਚ ਮਿਲ ਗਈ ਸੀ ਪਰ ਅੱਗੇ ਤੋਂ ਅੱਗੇ ਕਾਨੂੰਨੀ ਪ੍ਰਕ੍ਰਿਆ ਕਾਰਨ ਇਹ ਮਾਮਲਾ ਲਟਕਦਾ ਗਿਆ ਸੀ। ਰਾਸ਼ਟਰਪਤੀ ਨੇ ਵੀ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਨੂੰ ਠੁਕਰਾ ਦਿਤਾ ਸੀ। ਜਿਉਂ ਹੀ ਇਹ ਖਬਰ ਮੀਡੀਏ 'ਚ ਆਈ ਤਾਂ ਕਾਂਗਰਸ, ਭਾਜਪਾ ਅਤੇ ਹੋਰ ਕਈ ਸਿਆਸੀ ਪਾਰਟੀਆਂ ਨੇ ਇਸ ਉਤੇ ਖੁਸ਼ੀ

 
Thursday, 04 April 2013 07:57
Print PDF

ਬੀਤੇ ਦਿਨੀਂ ਅੰਮ੍ਰਿਤਸਰ-ਜਲੰਧਰ ਮਾਰਗ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਥਾਣੇਦਾਰ ਗੁਰਦੇਵ ਸਿੰਘ ਨੂੰ ਨਾਕੇ ਉਤੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਪਟਿਆਲਾ ਵਿਖੇ ਟਿੱਪਰ ਡਰਾਈਵਰ ਨੇ ਇਕ ਥਾਣੇਦਾਰ ਰਵਿੰਦਰ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਵਿਖੇ ਇਕ ਥਾਣੇਦਾਰ ਜੋ ਕਿ ਆਪਣੀ ਲੜਕੀ ਦੀ ਇੱਜ਼ਤ ਬਚਾਉਣਾ ਚਾਹੁੰਦਾ ਸੀ, ਨੂੰ ਇਕ ਨੌਜਵਾਨ ਅਕਾਲੀ ਲੀਡਰ ਰਣਜੀਤ ਸਿੰਘ ਰਾਣਾ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਪੁਲਿਸ ਵਾਲਿਆਂ 'ਤੇ ਇਹ ਜੋ ਹਮਲੇ ਹੋ ਰਹੇ ਹਨ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ। ਇਸ ਤੋਂ ਪ੍ਰਭਾਵ ਇਹੀ ਮਿਲਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਨਾ ਤਾਂ ਪੁਲਿਸ ਦਾ ਡਰ ਹੈ ਅਤੇ ਨਾ ਹੀ ਕੋਈ ਸਤਿਕਾਰ ਹੈ। ਇਹ ਦੋਵੇਂ ਗੱਲਾਂ ਲੋਕਾਂ ਦੇ ਮਨਾਂ ਵਿਚੋਂ ਇਸ ਲਈ ਖਾਰਜ ਹੋ ਗਈਆਂ ਹਨ, ਕਿਉਂਕਿ ਪੰਜਾਬ ਪੁਲਿਸ ਅਜਿਹੀਆਂ ਪ੍ਰਸਥਿਤੀਆਂ ਵਿਚੋਂ ਗੁਜ਼ਰ ਰਹੀ ਹੈ, ਜਿਥੇ ਕਦੇ ਇਸ ਉਤੇ

 

Page 1 of 10

<< Start < Prev 1 2 3 4 5 6 7 8 9 10 Next > End >>
You are here:   Homeਮੁੱਖ ਖਬਰਾਂਪੰਜਾਬ ਡਾਇਰੀ

Currency Converter

Amount:
From:
To:


Gurbani Radio


Gurbani - Sri Harmandir Sahib