
????? ????? ?????? ????? ?? ??????-????? ??? ???? ??? ????? ??? ???? ????? ??? ??? ????? ?????? ?? ???? ?????? ?????? ??? ???????? ??? ???????? ???? ?????? ?? ?? ?? ????? ?? ?????? ?? ?? ?? ?? ?? ???? ??? ?? ??, ?? ???? ?? ???? ???? ?? ???? ?? ??? ????? ?? ?????? ??? ?????? ?? +1 ??? +2 ???? ??? ????? ?????? ?? ???? ?? ???? ??????? '?? ??? ?? ??? ??? ?? ?????? ???? ?????? ?? ???? ????? ?????? ??????? ??, ?? ?? ?????? ?? ???? ?????? ??? ?????? ??????? ??????? ????? ?? ?? ??? ?? ?? ?? ??? ???? ???? ???? ?? ?????? ???? ?? ?????? ?? ???? ??, ???????? ????? ???? ???? ???????? ??? ???? ?????? ?? ????? ????? ?? ????? ?????? ??, ??? ???-??? ?? ?? ????? ??? ??? ?????? ?? ?? ????? ?????? ?? ???? ???? ????? ??? ?? ?? ????? ????? ?????? ?????? ??? ??????? ?? ?????? ???? ??? ?? ????? ?? ?? ???? ???? ?? ?? ??? ???? ???????? ?? ???? ?? ?????? ?? ??? ???
?? ?? ????? ?? ?? ???? ?????? ????? ?????? ??? ?????? ???? ?? ???? ????? ??????? ??? ?? ????? ????? ????? ?? ??? ???????? ??????? ??? ??????? ???? ????? ?? ??? ?? ??????? ??????? ???? ??????? ??? ???? ????? ????? ?? ??? ?????? ??? ?? ??? ?? ?????? ????? ?? ?? ?? ???? ??? ???? ??????? ??? ??? ?????? ?? ???? ??? ????? ??? ?? ??? ????? ???? ?? ?? ???? ???? ??? ???????? ?? ?????? ????? ????? ??? ??? ????? ?????? ???? ?? ??? ?? ??? ?????? ?? ??????? ?? ??????? ?????? ? ??????? ??? ?? ?? ?? ????? ???? ?? ??? ?? ?? ?? ?? ??????? ???? ???? ?? ???? ???? ??????
ਕਿਉਂ ਪੈ ਜਾਂਦੇ ਹਨ। ਇਸ ਘਟਨਾ ਵਿੱਚ ਮੇਰੀ ਦਿਲਚਸਪੀ ਇਸ ਗੱਲ ਕਰ ਕੇ ਵੀ ਹੈ ਕਿਉਂਕਿ ਇਨ੍ਹਾਂ ਵਿੱਚੋਂ ਇੱਕ ਬਦਨਸੀਬ ਪਰਿਵਾਰ ਦੇ ਮੁਖੀ ਨੂੰ ਮੈਂ ਸਿੱਧੇ ਤੌਰ 'ਤੇ ਅਤੇ ਪਰਿਵਾਰ ਨੂੰ ਅਸਿੱਧੇ ਤੌਰ 'ਤੇ ਜਾਣਦਾ ਹਾਂ। ਇਸ ਕਾਰਨ ਮੈਂ ਕੁੱਝ ਉਨ੍ਹਾਂ ਪਹਿਲੂਆਂ 'ਤੇ ਚਾਨਣਾ ਪਾ ਸਕਦਾ ਹਾਂ ਜਿਨ੍ਹਾਂ ਕਾਰਨ ਇੱਕ ਨੌਜਵਾਨ ਕੁਰਾਹੇ ਪਿਆ ਅਤੇ ਉਸ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਆਪਣੇ ਪਿੱਛੇ ਲਗਾਇਆ। ਇਨ੍ਹਾਂ ਨੌਜਵਾਨਾਂ ਦੇ ਸਰਗਣੇ ਦਾ ਪਿਓ ਤਾਂ ਭਾਵੇਂ ਚੰਗੇ ਰੁਤਬੇ ਦਾ ਮਾਲਕ ਸੀ ਪਰ ਉਹ ਖ਼ੁਦ ਵੀ ਹਿੰਸਕ ਪ੍ਰਵਿਰਤੀ ਦਾ ਮਾਲਕ ਸੀ। ਉਹ ਘਰ ਵਿੱਚ ਵੀ ਆਪਣੀ ਪਤਨੀ ਨੂੰ ਗਾਲ੍ਹਾਂ ਕੱਢਦਾ ਸੀ ਅਤੇ ਗੁੱਸਾ ਆਉਣ 'ਤੇ ਪਤਨੀ ਦੀ ਕੁੱਟ ਮਾਰ ਕਰਦਾ ਸੀ। ਇਸ ਕਾਰਨ ਇਨ੍ਹਾਂ ਦਾ ਬੇਟਾ ਵੀ ਕੁੱਝ ਇਸੇ ਪ੍ਰਕਾਰ ਦੇ ਮਿਜ਼ਾਜ ਵਾਲਾ ਬਣ ਗਿਆ ਸੀ। ਲੜਕਾ ਵੀ ਜਦੋਂ ਹਿੰਸਕ ਅਤੇ ਘਰ ਵਿੱਚ ਹੀ ਗ਼ਲਤ ਹਰਕਤਾਂ ਕਰਨ ਲੱਗ ਗਿਆ ਸੀ ਤਾਂ ਉਸ ਮੌਕੇ ਮਾਂ, ਜੋ ਕਿ ਆਪਣੇ ਪੁੱਤਰ ਨੂੰ ਸਹੀ ਰਾਹ 'ਤੇ ਲਿਆ ਸਕਦੀ ਸੀ, ਨੇ ਬੇਟੇ ਦੀਆਂ ਗ਼ਲਤ ਕਾਰਵਾਈਆਂ ਨੂੰ ਕਦੇ ਵੀ ਆਪਣੇ ਪਤੀ ਨੂੰ ਨਹੀਂ ਦੱਸਿਆ। ਇੱਕ ਮੇਰਾ ਦੋਸਤ ਜੋ ਇਸ ਲੜਕੇ (ਜੋ ਕਿ ਹੁਣ ਸਲਾਖਾਂ ਪਿਛੇ ਹੈ) ਨੂੰ ਟਿਊਸ਼ਨ ਪੜ੍ਹਾਉਣ ਜਾਂਦਾ ਸੀ, ਨੂੰ ਵੀ ਇਸ ਲੜਕੇ 'ਤੇ ਗੁੱਸਾ ਆਉਂਦਾ ਸੀ ਕਿਉਂਕਿ ਲੜਕਾ ਸ਼ਰਾਰਤਾਂ ਕਰਦਾ ਰਹਿੰਦਾ ਸੀ। ਇਸ ਕਾਰਨ ਅਧਿਆਪਕ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਲੜਕੇ ਨੂੰ ਕੁੱਝ ਬੁਰਾ ਭਲਾ ਕਹਿ ਦਿੱਤਾ। ਲੜਕੇ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਟਿਊਟਰ ਦਾ ਹੀ ਬਾਹਰ ਖੜ੍ਹਾ ਸਕੂਟਰ ਇੱਟਾਂ ਨਾਲ ਭੰਨ ਦਿੱਤਾ। ਮਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਪਰ ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਕੁੱਝ ਵੀ ਨਹੀਂ ਦੱਸਿਆ ਅਤੇ ਅਧਿਆਪਕ ਨੂੰ ਵੀ ਚੁੱਪ ਰਹਿਣ ਦੀ ਹੀ ਬੇਨਤੀ ਕੀਤੀ। ਇਨ੍ਹਾਂ ਗ਼ਲਤੀਆਂ ਨੂੰ ਲੁਕਾਉਣ ਦਾ ਸਿੱਟਾ ਇਹ ਨਿਕਲਿਆ ਕਿ ਉਹ ਇੰਨਾ ਵੱਡਾ ਮੁਜਰਿਮ ਬਣ ਗਿਆ।
ਅਜਿਹਾ ਨਹੀਂ ਹੈ ਕਿ ਇਕੱਲੀਆਂ ਮਾਵਾਂ ਹੀ ਜ਼ਿੰਮੇਵਾਰ ਹਨ ਪਰ ਪਰਿਵਾਰਾਂ ਵਿੱਚ ਮਾਪੇ ਜ਼ਿਆਦਾ ਰੁੱਝੇ ਰਹਿੰਦੇ ਹਨ ਅਤੇ ਉਹ ਜਦੋਂ ਆਪਣੇ ਬੱਚਿਆਂ ਦੀਆਂ ਸਰਗਰਮੀਆਂ 'ਤੇ ਪੂਰਾ ਧਿਆਨ ਨਹੀਂ ਦੇ ਪਾਉਂਦੇ ਤਾਂ ਕਈ ਵਾਰ ਬੱਚੇ ਗ਼ਲਤ ਰਾਹ 'ਤੇ ਚੱਲ ਪੈਂਦੇ ਹਨ ਤਾਂ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ। ਪਤਾ ਉਦੋਂ ਲੱਗਦਾ ਹੈ ਕਿ ਜਦੋਂ ਉਹ ਕੋਈ ਚੰਨ ਚੜ੍ਹਾ ਦਿੰਦੇ ਹਨ। ਦੂਜਾ ਅੱਜ ਕੱਲ੍ਹ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਹੈ। ਪਹਿਲਾਂ ਸ਼ਰਾਬ ਜਾਂ ਅਫ਼ੀਮ ਵਰਗੇ ਨਸ਼ੇ ਹੀ ਸਮਾਜ ਵਿੱਚ ਚੱਲਦੇ ਸਨ ਪਰ ਹੁਣ ਹੈਰੋਇਨ, ਡਰੱਗਜ਼, ਸਮੈਕ, ਬਰਾਊਨ ਸ਼ੂਗਰ ਅਤੇ ਹੋਰ ਅਜਿਹੇ ਬਹੁਤ ਸਾਰੇ ਨਸ਼ੇ ਚੱਲ ਪਏ ਹਨ। ਇਹ ਨਸ਼ੇ ਨੌਜਵਾਨਾਂ ਵਿੱਚ ਜ਼ਿਆਦਾ ਪ੍ਰਚੱਲਿਤ ਹਨ। ਜਦੋਂ ਕੋਈ ਨੌਜਵਾਨ ਇਹਨਾਂ ਨਸ਼ਿਆਂ ਵੱਲ ਆਕਰਸ਼ਿਤ ਹੋ ਜਾਂਦਾ ਹੈ ਤਾਂ ਉਸ ਨੂੰ ਵਾਪਸ ਮੋੜਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨਸ਼ਿਆਂ ਦੇ ਸੇਵਨ ਲਈ ਪੈਸਾ ਵੀ ਬਹੁਤ ਖ਼ਰਚ ਹੁੰਦਾ ਹੈ। ਇਹ ਨਸ਼ੇ ਕਰਨੇ ਵੀ ਵਾਰੀ-ਵਾਰੀ ਪੈਂਦੇ ਹਨ। ਇਸ ਲਈ ਨੌਜਵਾਨਾਂ ਕੋਲੋਂ ਘਰੋਂ ਇੰਨੇ ਪੈਸੇ ਨਹੀਂ ਮਿਲਦੇ ਕਿ ਉਹ ਇਹਨਾਂ ਨਸ਼ਿਆਂ ਨੂੰ ਸੌਖਿਆਂ ਖ਼ਰੀਦ ਸਕਣ। ਇਸ ਲਈ ਉਹ ਚੋਰੀਆਂ ਤੋਂ ਕੰਮ ਲੈਂਦੇ ਹਨ। ਇਸ ਤੋਂ ਬਾਅਦ ਉਹ ਵੱਡੀਆਂ ਵਾਰਦਾਤਾਂ ਵੀ ਕਰਨ ਲੱਗ ਪੈਂਦੇ ਹਨ।
ਜਦੋਂ ਕਿਸੇ ਪਰਿਵਾਰ ਦੇ ਨੌਜਵਾਨ ਅਜਿਹੇ ਰਾਹ 'ਤੇ ਪੈ ਜਾਂਦੇ ਹਨ ਤਾਂ ਉਸ ਮੌਕੇ ਉਸ ਪਰਿਵਾਰ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹਨਾਂ ਰੁਝੇਵਿਆਂ ਜਾਂ ਪੈਸਾ ਕਮਾਉਣ ਵਿੱਚ ਰੁੱਝੇ ਰਹਿਣ ਦਾ ਕੀ ਲਾਭ ਜੇਕਰ ਔਲਾਦ ਹੀ ਮਾੜੀ ਨਿਕਲ ਆਵੇ। ਮਿਹਨਤ ਤਾਂ ਹੀ ਸਾਰਥਕ ਸਾਬਤ ਹੁੰਦੀ ਹੈ, ਜੇਕਰ ਔਲਾਦ ਪੜ੍ਹ-ਲਿਖ ਕੇ ਸਮਾਜ ਦੀ ਜ਼ਿੰਮੇਵਾਰ ਨਾਗਰਿਕ ਬਣਦੀ ਹੈ। ਸਮਾਜ ਵਿੱਚ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੀ ਹੈ। ਇਸ ਲਈ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦੁਨੀਆ ਦੀ ਕਿਸੇ ਵੀ ਕੀਮਤੀ ਜਾਇਦਾਦ ਨਾਲੋਂ ਸਮਝਦਾਰ ਔਲਾਦ ਕੀਮਤੀ ਹੈ। ਇਸ ਲਈ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਜਿੱਥੇ ਅਸੀਂ ਤਰੱਕੀਆਂ ਕਰਨਾ ਲੋਚਦੇ ਹਾਂ, ਉਥੇ ਹੀ ਆਪਣੀ ਔਲਾਦ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਸ ਨੂੰ ਸਮਾਂ ਦੇਣਾ ਚਾਹੀਦਾ ਹੈ। ਜਦੋਂ ਮਾਪੇ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਹਨ ਅਤੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤਾਂ ਬੱਚੇ ਅਲੱਗ-ਥਲੱਗ ਪੈ ਜਾਂਦੇ ਹਨ ਅਤੇ ਉਹ ਮਾੜੀ ਸੰਗਤ ਵਿੱਚ ਪੈ ਜਾਂਦੇ ਹਨ। ਇਸ ਲਈ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਸਾਡੀਆਂ ਕਮਾਈਆਂ ਕਿਸੇ ਕੰਮ ਨਹੀਂ ਆਉਣਗੀਆਂ। ਸਾਡਾ ਸਾਰਾ ਕੀਤਾ ਕਰਾਇਆ ਭੰਗ ਦੇ ਭਾੜੇ ਜਾਵੇਗਾ।