Thursday, 26 July 2012 13:58
Print PDF

ਸਮੱਗਰੀ :  2 ਚਮਚ ਵੇਸਣ, 3 ਚਮਚ ਚੀਨੀ, ਨਮਕ ਸਵਾਦ ਅਨੁਸਾਰ, ਦਾਲ-ਚੀਨੀ ਦੇ ਛੋਟੇ-ਛੋਟੇ ਟੁੱਕੜੇ, 300 ਗ੍ਰਾਮ ਫੈਂਟਿਆ ਹੋਇਆ ਦਹੀਂ, 4 ਕੱਪ ਪਾਣੀ, 3 ਚਮਚ ਤੇਲ, ਚੁਟਕੀ ਭਰ ਹਿੰਗ ਪਾਊਡਰ, 15 ਪੱਤੇ ਕੜੀ, 2 ਲਾਲ ਮਿਰਚ, ਸਜਾਵਟ ਲਈ ਹਰਾ ਧਨੀਆ।
ਵਿਧੀ: ਵੇਸਣ 'ਚ ਚੀਨੀ, ਨਮਕ, ਲਾਲ ਮਿਰਚ ਪਾਊਡਰ ਅਤੇ ਦਾਲ-ਚੀਨੀ ਮਿਲਾਓ। ਗਾੜ੍ਹਾ ਪੇਸਟ ਤਿਆਰ ਕਰ ਲਓ, ਉਸ ਵਿਚ ਦਹੀਂ ਅਤੇ ਪਾਣੀ ਫੈਂਟ ਕੇ ਮਿਲਾਓ। ਤੇਲ ਗਰਮ ਕਰ ਕੇ ਉਸ ਵਿਚ ਰਾਈਂ, ਹਿੰਗ, ਕੜੀ ਪੱਤਾ ਅਤੇ ਸਾਬਤ ਲਾਲ ਮਿਰਚ ਪਾ ਕੇ ਹਲਕਾ ਭੁੰਨੋ। ਇਸ ਵਿਚ ਦਹੀਂ ਪਾ ਕੇ ਤੇਜ਼ ਆਂਚ 'ਤੇ ਉਬਾਲ ਦਿਓ। ਆਂਚ ਮੱਧਮ ਕਰ ਕੇ 15-20 ਮਿੰਟ ਤੱਕ ਪਕਾਓ। ਹਰਾ ਧਨੀਏ ਨਾਲ ਸਰਵ ਕਰੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਗੁਜਰਾਤੀ ਕੜ੍ਹੀ

Currency Converter

Amount:
From:
To:


Gurbani Radio


Gurbani - Sri Harmandir Sahib