Thursday, 27 September 2012 10:46
Print PDF

ਸਮੱਗਰੀ : ਬੋਨ ਲੈਸ ਮਾਸ 250 ਗ੍ਰਾਮ, 10 ਗ੍ਰਾਮ ਚਾਵਲ, ਅਦਰ ਤੇ ਨਮਕ ਲੋੜ ਅਨੁਸਾਰ।
 ਵਿਧੀ : ਪਹਿਲੇ ਮਾਸ ਦੇ ਦੋ-ਦੋ ਇੰਚ ਟੁੱਕੜੇ ਕੱਟ ਕੇ ਸਾਫ ਕਰ ਲਵੋ। ਫਿਰ ਚਾਵਲ ਸਾਫ ਕਰਕੇ ਧੋ ਕੇ ਇਕ ਕੱਪੜੇ ਵਿਚ ਬੰਨ੍ਹ ਦੇ ਕੋ ਕੱਪ ਪਾਣੀ ਵਿਚ ਪੱਕਣ ਲਈ ਛੱਡ ਦਿਓ। ਪਾਣੀ ਵਿਚ ਅਦਰਕ ਨਮਕ ਵੀ ਮਿਲਾ ਦਿਓ। ਜਦੋਂ ਪੋਟਲੀ ਵਾਲੇ ਚਾਵਲ ਪੱਕ ਜਾਣ  ਤਾਂ ਉਤਾਰ ਲਵੋ। ਬਾਕੀ ਪਾਣੀ ਵਿਚ ਮੀਟ ਪਾ ਦਿਓ ਤੇ ਹਲਕੀ ਅੱਗ ਤੇ ਪੱਕਣ ਦਿਓ। ਜਦੋਂ ਮਾਸ ਪੱਕ ਜਾਵੇ ਤਾਂ ਚਾਵਲ ਮਿਲਾ ਕੇ ਪਰੋਸੋ। ਜੇ ਇੱਛਾ ਹੋਵੇ ਤਾਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ। ਬਿਮਾਰੀ ਤੋਂ ਬਾਅਦ ਹਲਕਾ ਮਾਸਾਹਾਰੀ ਖਾਣਾ ਹੈ। ਹਲਕਾ ਮਾਸਾਹਾਰੀ ਖਾਣ ਨਾਲ ਕਈ ਵਾਰ ਕਈ ਹੋਰ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਮਟਨ ਪਰੋਖ

Currency Converter

Amount:
From:
To:


Gurbani Radio


Gurbani - Sri Harmandir Sahib