Friday, 20 July 2012 09:29
Print PDF

?? ????? ???? ??? ???? ?????? ?? ?????? ????? ???? ???? ???????? ????????? ?? ?? ?????? ??????? ??? ?????? ????? ??? ???????? ?? ?? ????? ?? ???????? ?? ???????? ?? ???-??? ?????? ????? ??? ????-???? '?? ?????? ????????? ?? ?? ???? ?????? ????? ??? ?????? ????????? ?? ??? ?????? ?? ??? ????? ??? ???? ????? ?? ?????? '?? ??? ????? ??? ????? ??????
?????? ?????? ????? ??? ?????? ???? ??????? ?????? ????? ??????? ??????? ?? ??? ???? ???????? ??? ???? ??? ?? ??? ???? ??? ??? ????, ???? ????? ???? ??????? ??? ?????? ??? ??????? ???? ????? ??? ?????? ???????? ???? ??????? ??????? ??????? ??, ?????? ?? ???? ???? ??? ???? ????? ??? ???? ?? ?????? ?? ????? ???? ????? ??? ????? ?? ?? ?????? ??? ???? ?? ?? ??????? ????? ??? ??? ???? ?????? ?????? ????? ?? ?????? ??? ??? ???? ???????? ??? ????? ??? ????? ?? ???? ??? ?????? ???? ??? ????? ??????? ?????? ????? '?? ????? ??????? ?????? ????? ???? ??????? ?? ??? ?? ??????? ????? ???
??? 1908 ???? ???? ?????? ???? ?? ????? ????????? ?? ??? ???? ??? ????? ?????? ????? ???

 ਕਰਵਾਉਣ ਦੀ ਅਸਮਰੱਥਾ ਦਿਖਾਏ ਜਾਣ ਤੋਂ ਬਾਅਦ ਲੰਡਨ ਨੇ ਇਹ ਖੇਡਾਂ ਕਰਵਾਉਣ ਦਾ ਜ਼ਿੰਮਾ ਸੰਭਾਲਿਆ। ਇਸ ਆਯੋਯਨ ਦੇ ਮੁੱਖ ਸਟੇਡੀਅਮ ਵਿੱਚ ਅਮਰੀਕਾ ਅਤੇ ਸਵੀਡਨ ਦੇ ਝੰਡੇ ਨਹੀਂ ਲਹਿਰਾਏ ਜਾਣ ਤੋਂ ਨਾਰਾਜ਼ ਹੋ ਕੇ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਮਾਰਚ ਪਾਸਟ ਦੌਰਾਨ ਮੰਚ ਦੇ ਸਾਹਮਣੇ ਤੋਂ ਲੰਘਦਿਆਂ ਮੁੱਖ ਮਹਿਮਾਨ ਦੇ ਸਨਮਾਨ ਵਿੱਚ ਝੰਡੇ ਝੁਕਾਉਣ ਤੋਂ ਇਨਕਾਰ ਦਿੱਤਾ, ਜੋ ਬਾਅਦ 'ਚ ਇੱਕ ਪਰੰਪਰਾ ਬਣ ਗਈ ਤੇ ਅੱਜ ਵੀ ਇਹ ਦੇਸ਼ ਝੰਡੇ ਨਹੀਂ ਝੁਕਾਉਂਦੇ। ਇਨ੍ਹਾਂ ਓਲੰਪਿਕ ਖੇਡਾਂ ਤੋਂ ਹੀ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗਿਆਂ ਨਾਲ ਸਨਮਾਨਿਤ ਕਰਨ ਦੀ ਪਰੰਪਰਾ ਨੇ ਜਨਮ ਲਿਆ। ਇਨ੍ਹਾਂ ਓਲੰਪਿਕ ਖੇਡਾਂ ਵਿੱਚ (ਲੰਡਨ) ਕਿਸੇ ਵੀ ਵਿਅਕਤੀਗਤ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਵੱਧ ਤੋਂ ਵੱਧ ਸੰਖਿਆ 12 ਨਿਰਧਾਰਤ ਕਰ ਦਿੱਤੀ ਗਈ।
ਅਗਲੇ ਓਲੰਪਿਕ ਯਾਨੀ ਕਿ 1912 ਦੇ ਸਟਾਕਹੋਮ ਆਯੋਜਨ ਵਿੱਚ ਖਿਡਾਰੀਆਂ ਨੂੰ ਵਿਅਕਤੀਗਤ ਆਧਾਰ ਦੀ ਬਜਾਏ ਰਾਸ਼ਟਰ ਦੇ ਆਧਾਰ 'ਤੇ ਹਿੱਸਾ ਲੈਣ ਦੀ ਪਰੰਪਰਾ ਬਣੀ। ਫੋਟੋ ਫਿਨਿਸ਼ ਕੈਮਰੇ ਦਾ ਇਸਤੇਮਾਲ ਵੀ ਇਸੇ ਆਯੋਜਨ ਤੋਂ ਸ਼ੁਰੂ ਹੋਇਆ। ਸਮਾਚਾਰ ਪੱਤਰਾਂ ਵਿੱਚ ਪਹਿਲੀ ਵਾਰ ਓਲੰਪਿਕ ਨਤੀਜਿਆਂ ਦੀਆਂ ਸੁਰਖੀਆਂ ਦੀ ਸ਼ੁਰੂਆਤ ਵੀ ਇਨ੍ਹਾਂ ਖੇਡਾਂ ਤੋਂ ਹੀ ਹੋਈ। ਸੰਨ 1920 ਦੇ ਐਟਵਰਪ ਓਲੰਪਿਕ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਰਸਮ ਸਹੁੰ ਚੁੱਕਣ ਦੀ ਸ਼ੁਰੂਆਤ ਹੋਈ। ਇਨ੍ਹਾਂ ਹੀ ਓਲੰਪਿਕ ਖੇਡਾਂ 'ਚ ਪਹਿਲੀ ਵਾਰ ਓਲੰਪਿਕ ਝੰਡੇ ਨੂੰ ਸਫੈਦ ਪੁਸ਼ਟਭੂਮੀ (ਬੈਕ ਗਰਾਊਂਡ) ਵਿੱਚ ਪੰਜ ਰੰਗ (ਲਾਲ, ਹਰਾ, ਨੀਲਾ, ਪੀਲਾ ਅਤੇ ਕਾਲਾ) ਦੇ ਆਪਸ 'ਚ ਜੁੜੇ ਛੱਲਿਆਂ ਨਾਲ ਬਣੇ ਝੰਡੇ ਨੂੰ ਲਹਿਰਾਇਆ ਗਿਆ। ਓਲੰਪਿਕ ਖੇਡਾਂ ਦਾ ਮੋਟੋ (ਉਦੇਸ਼) ਸੀਟੀਅਸ, ਆਲਿਟੀਅਸ, ਫੋਰਟੀਅਸ (ਹੋਰ ਤੇਜ਼, ਹੋਰ ਉੱਚਾ ਅਤੇ ਹੋਰ ਮਜ਼ਬੂਤ) ਦੀ ਸ਼ੁਰੂਆਤ 1924 ਦੀਆਂ ਪੈਰਿਸ ਖੇਡਾਂ ਤੋਂ ਆਰੰਭ ਹੋਈ। ਓਲੰਪਿਕ ਜਯੋਤੀ ਪੂਰਾ ਸਮਾਂ ਸਟੇਡੀਅਮ 'ਚ ਜਲਦੀ ਰਹੇ ਇਸ ਦਾ ਵੀ ਇੰਤਜ਼ਾਮ ਇਸੇ ਆਯੋਜਨ ਤੋਂ ਹੀ ਹੋਇਆ। ਪਹਿਲੀ ਵਾਰ ਓਲੰਪਿਕ ਖੇਡ ਪਿੰਡ ਉਸਾਰਿਆ ਗਿਆ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਇੱਥੇ ਠਹਿਰਾਇਆ ਗਿਆ। ਜੇਤੂ ਖਿਡਾਰੀਆਂ ਨੂੰ ਵਿਕਟਰੀ ਸਟੈਂਡ 'ਤੇ ਖੜ੍ਹਾ ਕਰਕੇ ਉਨ੍ਹਾਂ ਦੇ ਦੇਸ਼ ਦੀ ਰਾਸ਼ਟਰ ਧੁਨ ਵਜਾਉਣ ਦੌਰਾਨ ਸਬੰਧਤ ਦੇਸ਼ ਦਾ ਝੰਡਾ ਚੜ੍ਹਾਉਣ ਦੀ ਪਰੰਪਰਾ ਵੀ ਇਸੇ ਓਲੰਪਿਕ ਦੀ ਦੇਣ ਹੈ। ਸਾਲ 1936 ਬਰਲਿਨ ਓਲੰਪਿਕ 'ਚ ਓਲੰਪਿਕ ਮਸ਼ਾਲ ਦੌੜ ਦੀ ਪਰੰਪਰਾ ਨੇ ਜਨਮ ਲਿਆ। ਜਰਮਨ ਕਾਰਲਡੀਜ ਦੀ ਕਲਪਨਾ ਸੀ ਇਹ ਮਸ਼ਾਲ ਦੌੜ।
ਟੈਲੀਵਿਜ਼ਨ 'ਤੇ ਪਹਿਲੀ ਵਾਰ ਖੇਡਾਂ ਇਸੇ ਆਯੋਜਨ ਤੋਂ ਵਿਖਾਈਆਂ ਗਈਆਂ। ਇਸੇ ਓਲੰਪਿਕ ਤੋਂ ਮੁੱਖ ਸਟੇਡੀਅਮ ਵਿੱਚ ਜੇਤੂ ਖਿਡਾਰੀਆਂ ਦੇ ਨਾਂ ਦੀਵਾਰ 'ਤੇ ਲਿਖੇ ਜਾਣ ਦੀ ਪਰੰਪਰਾ ਨੇ ਜਨਮ ਲਿਆ। ਮੈਲਬਰਨ 1956 ਦੀਆਂ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਮਾਰਚ ਪਾਸਟ ਵਿੱਚ ਖਿਡਾਰੀ ਕਤਾਰ 'ਚ ਨਾ ਜਾ ਕੇ ਦੂਜੇ ਦੇਸ਼ਾਂ ਦੇ ਖਿਡਾਰੀਆਂ ਨਾਲ ਮਿਲ-ਜੁਲ ਕੇ ਮੌਜ-ਮਸਤੀ ਨਾਲ ਚੱਲਣ ਲੱਗੇ। ਓਲੰਪਿਕ ਭਾਵਨਾ, ਮਿੱਤਰਤਾ ਅਤੇ ਭਾਈਚਾਰੇ ਨੂੰ ਭਾਵਨਾਤਮਕ ਰੂਪ 'ਚ ਦਿਖਾਉਣ ਵਾਲਾ ਇਹ ਦ੍ਰਿਸ਼ ਫਿਰ ਓਲੰਪਿਕ ਦੀ ਪਰੰਪਰਾ ਹੀ ਬਣ ਗਈ। ਸੰਨ 1960 ਦੀਆਂ ਰੋਮ ਖੇਡਾਂ 'ਚ ਪਹਿਲੀ ਵਾਰ ਇਲੈਕਟ੍ਰਾਨਿਕ ਸਕੋਰ ਬੋਰਡ ਦਾ ਪ੍ਰਯੋਗ ਕੀਤਾ ਗਿਆ। ਸਾਲ 1964 ਦੀਆਂ ਟੋਕੀਓ ਓਲੰਪਿਕ ਵਿੱਚ ਉਦਘਾਟਨ ਅਤੇ ਸਮਾਪਤੀ ਸਮੇਂ ਰੰਗਾਰੰਗ ਰੁਮਾਂਚਕ ਗਾਉਣ-ਵਜਾਉਣ ਦੀ ਪਰੰਪਰਾ ਨੇ ਜਨਮ ਲਿਆ। ਸੰਨ 1968 ਮੈਕਸੀਕੋ ਸਿਟੀ ਓਲੰਪਿਕ ਵਿੱਚ ਓਲੰਪਿਕ ਸ਼ੁਭਕਰ ਦੀ ਸ਼ੁਰੂਆਤ ਹੋਈ। ਪੰਜ ਛੱਲਿਆਂ ਦੇ ਉਪਰ ਬਣਿਆ ਕਬੂਤਰ, ਜਿਸ ਨੂੰ ਪਾਮੋਲਾ ਦਾ ਨਾਂ ਦਿੱਤਾ ਗਿਆ ਸੀ, ਸਭ ਤੋਂ ਪਹਿਲਾਂ ਸ਼ੁਭਕਰ ਸੀ। ਸੰਨ 1976 ਮਾਨਟ੍ਰੀਅਨ ਖੇਡਾਂ ਵਿੱਚ ਓਲੰਪਿਕ ਖੇਡਾਂ 'ਚ ਓਲੰਪਿਕ ਜਯੋਤੀ ਜਲਾਉਣ ਦੀ ਨਵੀਂ ਵਿਧੀ ਨੇ ਜਨਮ ਲਿਆ, ਜਿਸ ਤਹਿਤ ਅਵਤਲ ਲੈਂਜ਼ ਦੀ ਮਦਦ ਨਾਲ ਸੂਰਜ ਦੀਆਂ ਕਿਰਣਾਂ ਤੋਂ ਓਲੰਪਿਕ ਮਸ਼ਾਲ ਜਲਾਈ ਗਈ ਸੀ। ਇਸ ਪ੍ਰਕਾਰ ਸਮੇਂ-ਸਮੇਂ ਸਿਰ ਓਲੰਪਿਕ ਖੇਡਾਂ ਨਾਲ ਪਰੰਪਰਾਵਾਂ ਜੁੜਦੀਆਂ ਰਹੀਆਂ। ਇਸੇ ਦੌਰਾਨ ਕਈ ਨਿਯਮਾਂ ਦਾ ਜਨਮ ਵੀ ਇਨ੍ਹਾਂ ਦੀ ਬਦੌਲਤ ਹੋਇਆ ਤੇ ਅੱਜ ਇਹ ਆਯੋਜਨ ਅਤੇ ਪਰੰਪਰਾਵਾਂ ਆਪਣੀ ਉਤਮਤਾ ਕਰਕੇ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਲਈ ਰੁਮਾਂਚਕ ਪਲ ਬਖ਼ਸ਼ਦੇ ਹਨ।
ਖੈਰ ਇੰਟਰਨੈੱਟ ਦੇ ਇਸ਼ਾਰਿਆਂ 'ਤੇ ਦੌੜ ਰਹੀ ਦੁਨੀਆਂ ਤੇ ਵਿਕਾਸ ਅਤੇ ਖੋਜ ਦੀਆਂ ਨਵੀਆਂ ਹੱਦਾਂ ਵੱਲ ਛੋਹਲੇ ਕਦਮੀਂ ਵਧ ਰਹੇ ਸੰਸਾਰ ਨੂੰ ਵੇਖਦਿਆਂ ਨਿਕਟ ਭਵਿੱਖ ਵਿੱਚ ਇਨ੍ਹਾਂ ਖੇਡਾਂ ਨਾਲ ਅਜੀਬ ਅਤੇ ਕ੍ਰਿਸ਼ਮਈ ਪਰੰਪਰਾਵਾਂ ਦੇ ਜੁੜਾਓ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
 - ਸ਼ੀਤਲ ਸਿੰਘ ਪਲਾਹੀ

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਓਲੰਪਿਕ ਖੇਡਾਂ: ਕੁਝ ਬਦਲਾਅ, ਜੋ ਪਰੰਪਰਾ ਬਣ ਗਏ

Currency Converter

Amount:
From:
To:


Gurbani Radio


Gurbani - Sri Harmandir Sahib