Thursday, 21 June 2012 11:42
Print PDF

??? ????

?? ???? ??? ?? ???? ????? ???? ?????? ??? ?? ???? ???? ??? ?? ??? ???? ????? ??? ????? ?? ???? ?? ??? ??????? ??? ?? ????? ?? ?? ????? ?? ???? ??? ?? ?????? ??? ??? ???? ?????? ??? ??, ???? ???? ??? 10-15 ???? ?? ?? ?? ?????? ??? ???? ???? ?????? ???? ?? ????? ???? ??? ????? ?? ?? ??? ????? ?????? ???? ?????? ???? ???? ???? ???? ?? ?? ?? ???? ?? ??? ??? ??? ???? ?? ???? ???? ??? ???? ? ??????? ?? ??? ????? ?? ?? ???? ???? ???? ??? ??? ??????, ????? ????? ?? ??? ????? ?? ?????? ??? ???? ??? ?? ?? ??? ??? ?? ????  ?? ??? ?? ??, ?? ?? ?? ???? ??????? ??? ???? ?? ?? ???? ??? ?? ??? ??? ??? ??? ?? ???? ???? ???? ???? ??? ?? ???? ???? ?? ??, ?? ?? ????? ??? ?? ???? ????? ??? ???? ??? ?? ?????? ??? ???? ???? ?????? ?? ???? ????? ??? ??? ?????? ??? ?? ?? ???? ??? ??? ?? ???? ??? ??? ???? ????? ??? ?? ?? ????, ''??? ???? ?????? ??? ???? ???? ??? ???? ?? ??? ????? '?? ?? ???? ? ?? ??? ???? ??? ???? ???? ?? ?? ??? ?????'' ?? ??? ?? ????? ?? ???? ???? ??? ?? ??? ???? ??? ????? ?? ??? ???-??? ???? ??? ?? ?? ???? ?????? ?? ?? ???? ?? ?? ???? ?? ??? ???? ?? ?? ???? ??? ??? ??? ??? ?? ?????? ??? ???? ???? ???? ??? ?? ?????? ??? ??? ??? ??? ?? ???? ???? ??????? ?? ??? ??? ????? ????? ????? ?? ????, ''??? ??? ????? ??? ????? ???? ???-??? ????? ??? ?? ????? ?????? ??? ?? ???? ???? ?? ??? ??? ????, ?? ??? ??? ???? ????'' ???? ??????? ????? 5-6 ???? ?? ???? ?? ??? ????? ??? ?? ????? ???? ?? ?? ??? ?? ??? ???? ??? ???? ???-??? ?? ?? ???? ?? ???? ??? ???? ???? ?? ??????? ???? ?? ???? ????? ???
ਰਸਤੇ ਵਿਚ ਇਕ ਪਿੱਪਲ ਦਾ ਦਰੱਖ਼ਤ ਸੀ, ਜਿਸ ਦਾ ਇਕ ਟਾਹਣਾ ਮੁੱਢ ਤੋਂ ਟੁੱਟ ਚੁਕਿਆ ਸੀ ਤੇ ਪੁਰਾਣਾ  ਦਰੱਖ਼ਤ ਹੋਣ ਕਰ ਕੇ ਵਿਚੋਂ ਖੋਖਲਾ ਹੋ ਚੁਕਿਆ ਸੀ। 3-4 ਫੁੱਟ ਉੱਚਾ ਹੋਣ ਕਰ ਕੇ   ਉਸ ਵਿਚ ਜੇ ਝਾਕਿਆ ਜਾਵੇ ਤਾਂ ਹਨ੍ਹੇਰਾ ਹੀ ਨਜ਼ਰ ਆਉਂਦਾ ਸੀ। ਕਿਸਾਨ ਨੂੰ ਪਤਾ ਸੀ ਕਿ ਪਿੰਡ ਵਿਚ ਤਾਂ ਕਿਸੇ ਨੇ ਉੱਲੂ ਵੇਖਿਆ ਹੀ ਨਹੀਂ ਜੇ ਕੋਈ ਉੱਲੂ ਘਰਵਾਲੀ ਨੂੰ ਨਾ ਵਿਖਾਇਆ ਤਾਂ ਮੇਰੇ 'ਤੇ ਹੀ ਸ਼ੱਕ ਕਰੇਗੀ ਕਿ ਤੂੰ ਹੀ ਚੂਚੇ ਮਾਰ ਕੇ ਖਾ ਗਿਆ ਏਂ। ਦੂਜੇ ਦਿਨ ਦੁਪਹਿਰ ਬਾਅਦ ਖੇਤਾਂ ਦਾ ਕੰਮ ਨਿਬੇੜ ਕੇ ਕਿਸਾਨ ਨੇ ਆਪਣੀ ਘਰ ਵਾਲੀ ਨੂੰ ਕਿਹਾ , ''ਭਾਗਵਾਨੇ, ਮੈਨੂੰ ਉੱਲੂ ਲੱਭ ਗਿਆ ਹੈ।'' ਇਹ ਸੁਣ  ਕੇ ਉਸ ਦੀ ਪਤਨੀ ਨੇ ਕਿਹਾ, ''ਕਿਥੇ ਹੈ? ਮੈਂ ਮੋਇ ਨੂੰ ਦਾਤੀ ਨਾਲ ਵੱਢ ਹੀ ਦੇਣੈ।'' ਕਿਸਾਨ ਬੋਲਿਆ, ''ਭਾਗਵਾਨੇ ਧੀਰਜ ਕਰ, ਉੱਲੂ ਕਿਤੇ ਛੋਟਾ ਜਿਹਾ ਨਹੀਂ, ਉਹ ਤਾਂ ਬੰਦੇ ਉਤੇ ਝਪਟ ਕੇ ਅੱਖਾਂ ਹੀ ਖਾ ਜਾਂਦੈ। ਤੂੰ ਉਸ ਨੂੰ ਛੇੜੀ ਨਾ, ਮੈਂ ਖੇਤਾਂ ਤੋਂ ਆ ਕੇ ਉਸ ਨੂੰ ਚੂਚੇ ਨਾ ਖਾਣ ਬਾਰੇ ਮਨਾ ਆਵਾਂਗਾ।'' ਕਿਸਾਨ ਨੇ ਦੁਪਹਿਰ ਵੇਲੇ ਕੰਮ ਮੁਕਾਅ ਕੇ ਆਪਣੀ ਪਤਨੀ ਨੂੰ ਦਸਿਆ , ''ਮੈਂ ਹੁਣੇ ਹੀ ਪਿੱਪਲ ਦੀ ਖੌੜ ਵਿਚ ਰਹਿੰਦੇ ਉੱਲੂ ਨੂੰ ਕਹਿ ਕੇ ਆਇਆ ਹਾਂ ਕਿ ਸਾਡੇ ਚੂਚੇ ਨਾ ਖਾਇਆ ਕਰੇ ਕੁੱਝ ਹੋਰ ਖਾਣਾ ਹੈ ਤਾਂ ਦੱਸੇ।'' ''ਫਿਰ ਉੱਲੂ ਕੀ ਕਹਿੰਦਾ?'' ਕਾਹਲੀ ਨਾਲ ਕਿਸਾਨ ਦੀ ਪਤਨੀ ਨੇ ਪੁਛਿਆ। ਕਿਸਾਨ ਨੇ ਕਿਹਾ ਕਿ, ''ਉੱਲੂ ਕਹਿੰਦਾ ਹੈ ਕਿ ਕਲ ਦੁਪਹਿਰ ਵੇਲੇ ਇਕ ਚੂਚਾ ਅੱਗ 'ਤੇ ਭੁੰਨ ਕੇ ਲਿਆ ਦੇਵੀਂ, ਫਿਰ ਮੈਂ ਅੱਗੋਂ ਚੂਚੇ ਨਹੀਂ ਖਾਵਾਂਗਾ।'' ਸਵੇਰ ਵੇਲੇ ਕਿਸਾਨ ਨਾਸ਼ਤਾ ਕਰ ਕੇ ਖੇਤਾਂ ਨੂੰ ਚਲਾ ਗਿਆ ਤੇ ਦੁਪਹਿਰ ਵੇਲੇ ਆਪਣਾ ਹਲ, ਪੰਜਾਲੀ ਤੇ ਬਲਦ ਕਿਤੇ ਛੁਪਾ ਕੇ ਉਸ ਪਿੱਪਲ ਦੀ ਖੋੜ ਵਿਚ ਵੜ੍ਹ ਕੇ ਬੈਠ ਗਿਆ ਤੇ ਉਡੀਕ ਕਰਨ ਲੱਗਿਆ ਨਰਮ ਤੇ ਗਰਮ ਚੂਚੇ ਦੀ। ਉਹ ਸੋਚਣ ਲੱਗਾ ਇਕ-ਇਕ ਕਰਕੇ ਮੈਂ ਸਾਰੇ ਚੂਚੇ ਖਾ ਲਵਾਗਾ। ਦੁਪਹਿਰ ਦੇ ਭੋਜਨ ਦੇ ਨਾਲ ਹੀ ਉੱਲੂ ਚੂਚਾ ਝਪਟ ਲਿਆ ਤੇ ਉੱਲੂ ਵਾਂਗ ਆਵਾਜ਼ ਕੱਢ ਕੇ ਘਰਵਾਲੀ ਨੂੰ ਡਰਾ ਦਿੱਤਾ, ''ਹਾਏ ਵੇ! ਢਹਿ ਜਾਣਿਆ ਅੱਜ ਤੋਂ ਬਾਅਦ ਮੇਰੇ ਚੂਚੇ ਨਾ ਖਾਵੀਂ।'' ਘਰਵਾਲੀ ਇਹ ਕਹਿ ਕੇ ਜਲਦੀ ਜਲਦੀ ਘਰ ਵਲ ਨੂੰ ਹੋ ਤੁਰੀ। ਉਧਰ ਕਿਸਾਨ ਚੂਚਾ ਖਾ ਕੇ ਮੁੱਛਾਂ 'ਤੇ ਹੱਥ ਫੇਰਦਾ ਖੋੜ ਵਿਚੋਂ ਨਿਕਲਿਆ ਤੇ ਹੱਲ ਪੰਜਾਲੀ ਮੋਢੇ ਉਤੇ ਰੱਖੇ, ਬਲਦਾਂ ਦੀ ਰੱਸੀ ਫੜ ਕੇ ਘਰ ਆ ਗਿਆ। ''ਲਿਆ ਭਾਗਵਾਨੇ ਰੋਟੀ'', ਕਿਸਾਨ ਨੇ ਘਰਵਾਲੀ ਨੂੰ ਕਿਹਾ।  ਘਰਵਾਲੀ ਕਹਿੰਦੀ, ''ਨਾ, ਐਂ ਦੱਸ! ਅੱਜ ਖੇਤਾਂ ਵਿਚੋਂ ਕਿਥੇ ਚਲਾ ਗਿਆ ਸੈਂ।'' ਕਿਸਾਨ ਨੇ ਕਿਹਾ, ''ਮੈਨੂੰ ਕਿਸੇ ਹੋਰ ਪਾਸੇ ਕੰਮ ਪੈ ਗਿਆ ਸੀ। ਨਾ ਤੂੰ ਉੱਲੂ ਨੂੰ ਚੂਚਾ ਦੇ ਆਈ ਸੈਂ ਕਿ ਨਹੀਂ।'' ''ਫੂਕ ਆਈ ਸੀ ਢਿੱਡ ਹਰਾਮੀ ਦਾ।'' ਕਿਸਾਨ ਦੀ ਪਤਨੀ ਨੇ ਕਿਹਾ। ''ਮੈਂ ਵੀ ਹੁਣ ਉਥੋਂ ਦੀ ਲੰਘ ਕੇ ਆਇਆ ਤੇ ਮੈਂ ਕਿਹਾ ਦੇਖ ਉਏ ਉੱਲੂਆ ਅੱਜ ਤੈਨੂੰ ਚੂਚਾ ਖਵਾ ਦਿਤੈ, ਅੱਜ ਤੋਂ ਬਾਅਦ ਸਾਡੇ ਚੂਚੇ ਨਹੀਂ ਖਾਣੇ।'' ਕਿਸਾਨ ਨੇ ਆਪਣੀ ਪਤਨੀ ਨੂੰ ਦਸਿਆ। ''ਫਿਰ ਕੀ ਕਹਿੰਦਾ?'' ਘਰਵਾਲੀ ਨੇ ਪੁਛਿਆ। ''ਫਿਰ ਕੀ, ਸੌਹਰਾ ਕਹਿੰਦਾ, ਬਸ! ਕੱਲ੍ਹ ਨੂੰ ਇਕ ਚੂਚਾ ਹੋਰ ਖਵਾ ਦੇਵੀਂ, ਫਿਰ ਮੈਂ ਚੂਚੇ ਨਹੀਂ ਖਾਵਾਂਗਾ। ਜੇ ਨਾ ਖੁਆਇਆ ਤਾਂ ਮੈਂ ਸਾਰੇ ਚੂਚੇ ਖਾ ਜਾਵਾਂਗਾ।'' ਦੂਜੇ ਦਿਨ ਫਿਰ ਕਿਸਾਨ ਨੇ ਉਹੀ ਢੰਗ ਵਰਤਿਆ ਹੱਲ, ਪੰਜਾਲੀ ਤੇ ਬਲਦ ਛੁਪਾ ਕੇ ਵੜ੍ਹ ਗਿਆ ਪਿੱਪਲ ਦੀ ਖੋੜ ਵਿਚ। ਘਰਵਾਲੀ ਆਈ ਤੇ ਉੱਲੂ ਨੂੰ ਆਵਾਜ਼ ਮਾਰੀ। ''ਵੇ ਉੱਲੂਆ, ਵੇ ਉੱਲੂਆ, ਲੈ ਫੜ ਚੂਚਾ ਹੜ੍ਹ ਜਾਣਿਆ ਹੁਣ ਨਾ ਮੇਰੇ ਚੂਚੇ ਖਾਵੀਂ।'' ਕਿਸਾਨ ਦੀ ਪਤਨੀ ਨੇ ਥੋੜ੍ਹਾ ਜਿਹਾ ਜਿਗਰਾ ਤੱਕੜਾ ਕੀਤਾ ਕਿ ਇਕ ਵਾਰ ਵੇਖ ਤਾਂ ਲਵਾਂ ਕਿ ਇਹ ਢਹਿ ਜਣਾ ਉੱਲੂ ਹੁੰਦਾ ਕਿਹੋ ਜਿਹਾ ਹੈ? ਉਸ ਨੇ ਅੱਡੀਆਂ ਚੁੱਕ ਕੇ ਖੋੜ ਵਿਚੋਂ ਦੀ ਝਾਕਣਾ ਸ਼ੁਰੂ ਕੀਤਾ, ਕਿਸਾਨ ਨੇ ਅੱਖਾਂ ਵੱਡੀਆਂ-ਵੱਡੀਆਂ ਕਰ ਕੇ ਖਊਂ ਦੀ ਆਵਾਜ਼ ਕੱਢੀ ਤਾਂ ਉਸ ਨੂੰ ਸਮਝ ਆ ਗਈ ਕਿ ਉੱਲੂ ਨਹੀਂ ਇਹ ਤਾਂ ਮੇਰਾ ਘਰ ਵਾਲਾ ਹੀ ਹੈ। ''ਹਾਏ! ਮੈਂ ਮਰ ਜਾਵਾਂ, ਕਿੰਨਾ ਪਾਪੀ ਨਿਕਲਿਆ, ਹੁਣ ਨਹੀਂ ਮੈਂ ਇਸ ਦੇ ਘਰ ਰਹਿੰਦੀ। ਹੁਣ ਤਾਂ ਮੈਂ ਪੇਕੇ ਤੁਰ ਜਾਵਾਂਗੀ। ਮੈਂ ਤਾਂ ਸੋਚਿਆ ਸੀ ਕਿ ਘਰ ਮੁਰਗੀਆਂ ਰੋਜ਼ ਅੰਡੇ ਦੇਣਗੀਆਂ ਤੇ ਨਕਦ ਪੈਸੇ ਆਇਆ ਕਰਨਗੇ। ਹਾਏ! ਮੈਂ ਮਰ ਗਈ। ਮੇਰਾ ਘਰ ਵਾਲਾ ਹੀ ਉੱਲੂ ਬਣ ਕੇ ਮੇਰੇ ਚੂਚੇ ਖਾ ਗਿਆ।  ਕਿਸਾਨ ਦੀ ਘਰਵਾਲੀ ਮਲੋ-ਮਲੀ ਗਾਲ੍ਹਾਂ ਕੱਢਦੀ ਘਰ ਆ ਗਈ ਤੇ ਸੰਦੂਕ ਖੋਲ੍ਹ ਕੇ ਆਪਣੇ ਗਹਿਣੇ ਗੱਟੇ ਤੇ ਕੱਪੜਿਆਂ ਦੀ ਇਕ ਚੰਗੀ ਪੰਡ ਬੰਨ੍ਹ ਕੇ ਨਾਲ ਦੀ ਗੁਆਂਢਣ ਨੂੰ ਪੰਡ ਚੁਕਾਉਣ ਲਈ ਕਹਿਣ ਚਲੀ ਗਈ ਤੇ ਪਿੱਛੋਂ ਕਿਸਾਨ ਵੀ ਘਰੇ ਪਹੁੰਚ ਗਿਆ। ਉਸ ਨੇ ਵੇਖਿਆ ਕਿ ਘਰ ਵਾਲੀ ਨੂੰ ਤਾਂ ਪਤਾ ਲੱਗ ਗਿਆ ਕਿ ਚੂਚੇ ਮੈਂ ਹੀ ਖਾਧੇ ਹਨ। ਇਸੇ ਲਈ ਉਹ ਪੇਕੇ ਚੱਲੀ ਹੈ। ਕਿਸਾਨ ਨੇ ਕਿਹਾ ਜੇ ਮੈਂ ਬੋਲਿਆ ਤਾਂ ਲੋਕਾਂ ਨੂੰ ਮੇਰੇ ਪਾਪੀ ਹੋਣ ਦਾ ਪਤਾ ਲੱਗ ਜਾਣੈ ਤੇ ਫਿਰ ਉਸ ਨੇ ਆਲਾ- ਦੁਆਲਾ ਵੇਖਿਆ ਤੇ ਗਠੜੀ ਵਿਚ ਵੜਨ ਲਈ ਥਾਂ ਬਣਾ ਕੇ ਕੱਪੜਿਆਂ ਵਿਚ ਗੁੱਛਾ ਮੁੱਛਾ ਹੋ ਕੇ ਪੈ ਗਿਆ। ਉਧਰੋਂ ਕਿਸਾਨ ਦੀ ਘਰਵਾਲੀ ਗੁਆਂਢਣ ਨੂੰ ਲੈ ਕੇ ਪਹੁੰਚ ਗਈ ਤੇ ਪੰਡ ਚੁਕਾਉਣ ਲੱਗੀ। ''ਨੀ ਪੰਡ ਏਨੀ ਭਾਰੀ ਕਿਉਂ ਹੈ?  ਇਸ ਨੂੰ ਹੌੋਲੀ ਕਰ ਲੈ,'' ਗੁਆਂਢਣ ਨੇ ਕਿਹਾ। ''ਨਾ ਭੈਣੇ ਮੈਂ ਕਿਹੜਾ ਮੁੜਨੈ, ਤੂੰ ਪੰਡ ਚੁਕਾ, ਛੇਤੀ ਕਰ'', ਕਿਸਾਨ ਦੀ ਪਤਨੀ ਨੇ ਕਿਹਾ। ਔਖੇ ਸੌਖੇ ਗੁਆਂਢਣ ਨੇ ਪੰਡ ਚੁੱਕਾ ਦਿਤੀ ਤੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਗੁਆਂਢਣ ਦੇ ਹੱਥ ਚਾਬੀ ਫੜਾ ਦਿੱਤੀ।  ਪੇਕੇ ਪਿੰਡ ਪਹੁੰਚ ਕੇ ਉਸ ਨੇ ਪੰਡ ਥੱਲੇ ਵਗਾਹ ਮਾਰੀ ਤੇ ਕਿਸਾਨ ਤਿੜਕ ਕੇ ਔਹ ਪਿਆ। ਕਿਸਾਨ ਬਾਹਰ ਨਿਕਲ ਆਇਆ ਤੇ ਮਿੰਨਤਾਂ ਕਰਨ ਲੱਗਾ। ''ਨਾ ਪਾਪੀਆ ਮੈਨੂੰ ਦਸ ਕੇ ਖਾ ਲੈਂਦਾ ਚੂਚੇ। ਮੈਂ ਵੱਡਾ ਮੁਰਗਾ  ਦੇ ਦਿੰਦੀ ਖਾਣ ਨੂੰ। ਵੇ ਤੂੰ ਭੁੱਖੀ ਡੈਣ ਵਾਂਗੂ ਛੋਟੇ ਛੋਟੇ ਚੂਚੇ ਖਾ ਗਿਆ, ਅੱਗੋਂ ਆਖਦਾ ਉੱਲੂ ਖਾਂਦਾ ਏ। ਵੇ ਤੂੰ ਮਰ ਜਾ।'' ਘਰਵਾਲੀ ਗਾਲ੍ਹ ਤੇ ਗਾਲ੍ਹ ਕੱਢ ਰਹੀ ਸੀ। ਬਹੁਤ ਮੁਸ਼ਕਿਲ ਨਾਲ ਸਹੁਰਿਆਂ ਨੇ ਮਾਮਲਾ ਹੱਲ ਕੀਤਾ ਤੇ ਮੁੜ ਦੋਵੇਂ ਵਾਪਸ ਕਰ ਆ ਗਏ ਤੇ ਕਿਸਾਨ ਨੇ ਪਛਤਾਵਾ ਕਰ ਕੇ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਦੋਵਾਂ ਨੇ ਮੁੜ ਕੰਮ ਕਾਰ ਸ਼ੁਰੂ ਕਰ ਦਿਤਾ ਤੇ ਹੋਰ ਮੁਰਗੀਆਂ ਦੇ ਚੂਚੇ ਮੁੱਲ ਲੈ ਕੇ ਹੁਣ ਖ਼ੁਸ਼ੀ ਖ਼ੁਸ਼ੀ ਜੀਵਨ ਬਿਤਾ ਰਹੇ ਸਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਕਹਾਣੀਆਂਮੁਰਗੀ ਦੇ ਚੂਚੇ

Currency Converter

Amount:
From:
To:


Gurbani Radio


Gurbani - Sri Harmandir Sahib