Thursday, 28 June 2012 12:51
Print PDF

?????? '? ?? ?? ?? ????? ????? ??? ?? ?? ????? ??? ????? ?? ???? ??, ?? ?????? ?????? '? ????????? ?????? ??? ???? ??? ???? ????? ?? ???? ?? ???? ????? ??? ????? ??? ??? ?? ???? ?? ???? ????? ???????? ?? ???? ???
????? ???
????? ??? ?? ??? ???? ?? ????? ??? ??????? ??? ??? ??? ?????? ?????  ??? ????? ??, ?????? ??????? '? ????? ????? ?? ??? ?????? ??? ???? '? ???? ????? ??? ?? ?????? ????? ??? ????????? ??? ???????? ??? ??? ?? ????? ??? ?? ??? ?????  ???? ???? ?????? ??? ?????? ?? ????? ??? ?????? ??? ??? ?? ??? ???? ???? ?????
?????? ???? ?? ??????
'?????? ???????? ?????????' '? ???????? ?? ????? ??????? ?? ??? ???? ??????? ??, ?? ?????? ????? ????? ????? ??????? ?????? ???? ??, ?? ??? ???? ?????
???? ?????? ???? ???
???? ???? ???? ?? ?????? ???? ???, ?????? ??? ??? ??? ?????? ??? ???????? ???

ਲਈ ਕੁਝ ਮਿੰਟਾਂ ਦਾ ਸਮਾਂ ਜ਼ਰੂਰ ਦਿਓ। ਇਸ ਨਾਲ ਤੁਹਾਡੇ ਖਰਚੇ ਨੂੰ ਹੈਂਡਲ ਕਰਨ, ਵਧੀਆ ਯੋਜਨਾ ਬਣਾਉਣ ਅਤੇ ਦੇਣਯੋਗ ਟੈਕਸ ਆਦਿ ਕੰਮਾਂ ਦੀ ਤਿਆਰੀ 'ਚ ਬਹੁਤ ਮਦਦ ਮਿਲੇਗੀ। ਅਜਿਹੇ ਕੰਮਾਂ ਨੂੰ ਕਿਸ਼ਤਾਂ 'ਚ ਕਰਨ ਨਾਲ ਤੁਹਾਨੂੰ ਗੁੱਸਾ ਵੀ ਨਹੀਂ ਆਏਗਾ।
ਚੰਗੀ ਚਾਹ ਪੀਓ
ਯੂਨੀਵਰਸਿਟੀ ਕਾਲਜ ਲੰਦਨ 'ਚ ਆਯੋਜਿਤ ਇਕ ਤਾਜ਼ੇ ਅਧਿਐਨ 'ਚ ਖੋਜਕਰਤਾਵਾਂ ਨੇ ਨੋਟ ਕੀਤਾ ਕਿ ਦਿਨ 'ਚ 4 ਤੋਂ 6 ਵਾਰ ਇਕ ਕੱਪ ਚਾਹ ਪੀਣ ਨਾਲ ਸਰੀਰ 'ਚ ਸਟ੍ਰੈੱਸ ਹਾਰਮੋਨ ਲੈਵਲਜ਼ 'ਚ ਕਮੀ ਆਉਂਦੀ ਹੈ। ਚਾਹ ਨੂੰ ਵਧੀਆ ਢੰਗ ਨਾਲ ਬਰੂ ਕਰਨ ਲਈ ਟੀ ਬੈਗ ਨੂੰ 2 ਮਿੰਟਾਂ ਲਈ ਗਰਮ ਪਾਣੀ 'ਚ ਡੁਬੋ ਕੇ ਰੱਖੋ ਅਤੇ ਬਰੂਇੰਗ ਦੌਰਾਨ ਕੱਪ ਨੂੰ ਢਕ ਦਿਓ।
ਹਾਈਡ੍ਰੇਟ ਕਰੋ
ਡੀਹਾਈਡ੍ਰੇਸ਼ਨ ਥਕਾਵਟ ਦਾ ਇਕ ਮੁੱਖ ਕਾਰਨ ਹੈ। ਜੇਕਰ ਤੁਸੀਂ ਦਿਨ 'ਚ 8 ਗਲਾਸ ਤੋਂ ਘੱਟ ਪਾਣੀ ਪੀਂਦੇ ਹੋ ਤਾਂ ਤੁਸੀਂ ਥੱਕੇ-ਥੱਕੇ ਰਹੋਗੇ। ਵਿਹਲੇ ਸਮੇਂ 'ਚ ਜਿੰਨਾ ਸੰਭਵ ਹੋ ਸਕੇ ਓਨਾ ਜ਼ਿਆਦਾ ਪਾਣੀ ਪੀਓ। ਇਕ ਹਫਤੇ ਤਕ ਇੰਝ ਕਰੋ। ਤੁਸੀਂ ਖੁਦ-ਬ-ਖੁਦ ਫਰਕ ਮਹਿਸੂਸ ਕਰੋਗੇ ਅਤੇ ਤੁਹਾਡੀ ਊਰਜਾ ਦਾ ਪੱਧਰ ਵਧੇਗਾ।
ਫਲਾਸ ਕਰੋ
ਡੈਂਟਿਸਟ ਅਕਸਰ ਕਹਿੰਦੇ ਰਹਿੰਦੇ ਹਨ ਕਿ ਫਲਾਸਿੰਗ ਨਾਲ ਬੈਕਟੀਰੀਆ ਹਟਦਾ ਹੈ, ਮਸੂੜਿਆਂ ਦੇ ਰੋਗਾਂ ਦੀ ਰੋਕਥਾਮ ਹੁੰਦੀ ਹੈ ਅਤੇ ਦੰਦ ਡਿੱਗਣੋਂ ਬਚਦੇ ਹਨ। ਰੋਜ਼ਾਨਾ 1-2 ਮਿੰਟ ਆਪਣੇ ਦੰਦਾਂ 'ਚੋਂ ਬੈਕਟੀਰੀਆ ਹਟਾਉਣ ਲਈ ਖਰਚ ਕਰੋ।
ਚੀਜ਼ਾਂ ਨੂੰ ਥਾਂ ਸਿਰ ਕਰੋ
ਆਪਣੀਆਂ ਦਰਾਜਾਂ 'ਚੋਂ ਪੁਰਾਣੀਆਂ ਰਸੀਦਾਂ, ਕਾਗਜ਼ ਅਤੇ ਕਈ ਮਹੀਨਿਆਂ ਤੋਂ ਇਕੱਠੀਆਂ ਕੀਤੀਆਂ ਹੋਈਆਂ ਬੇਕਾਰ ਚੀਜ਼ਾਂ ਨੂੰ ਸਾਫ ਕਰਨ ਲਈ ਥੋੜ੍ਹਾ ਸਮਾਂ ਦਿਓ।
ਖੂਬ ਹੱਸੋ
ਵਿਗਿਆਨੀਆਂ ਦਾ ਕਹਿਣੈ ਕਿ ਕਸਰਤ ਕਰਨ ਅਤੇ ਹੱਸਣ ਦੇ ਪ੍ਰਭਾਵ ਬਿਲਕੁਲ ਇਕੋ ਜਿਹੇ ਹੁੰਦੇ ਹਨ। ਹੋ ਸਕਦੈ ਕਿ ਇਕ ਪੂਰਾ ਕਾਰਡੀਓ ਸੈਸ਼ਨ ਕਰਨ ਲਈ ਤੁਹਾਡੇ ਕੋਲ ਟਾਈਮ ਨਾ ਹੋਵੇ ਪਰ ਤੁਸੀਂ ਯੂ-ਟਿਊਬ 'ਤੇ ਇਕ ਹੱਸਣ ਵਾਲੀ ਕਲਿੱਪ ਦੇਖਣ ਲਈ ਕੁਝ ਮਿੰਟਾਂ ਦਾ ਸਮਾਂ ਕੱਢ ਸਕਦੇ ਹੋ।
ਸਾਹ ਕਿਰਿਆ
ਸਹੀ ਢੰਗ ਨਾਲ ਸਾਹ ਲੈਣ ਨਾਲ ਬੇਚੈਨੀ ਦਾ ਇਲਾਜ ਕੀਤਾ ਜਾ ਸਕਦੈ। ਇੰਝ ਕਰਨ ਦਾ ਸਹੀ ਤਰੀਕਾ ਹੈ ਸਿੱਧੇ ਖੜ੍ਹੇ ਹੋ ਜਾਓ, ਖੁਦ ਨੂੰ ਤਾਣ ਲਓ ਅਤੇ ਲੰਬਾ ਸਾਹ ਲਓ, ਆਪਣੀਆਂ ਬਾਹਾਂ, ਪਿੱਠ, ਲੱਤਾਂ ਅਤੇ ਗਰਦਨ ਨੂੰ ਫੈਲਾਅ ਲਓ। ਨੱਕ ਰਾਹੀਂ ਇਕ ਲੰਬਾ ਸਾਹ ਖਿੱਚੋ, ਇਸ ਨੂੰ ਰੋਕੀ ਰੱਖੋ ਅਤੇ ਫਿਰ ਹੌਲੀ-ਹੌਲੀ ਅਤੇ ਜ਼ੋਰ ਨਾਲ  ਬਾਹਰ ਕੱਢੋ। ਇਸ ਨੂੰ ਕਈ ਵਾਰ ਦੁਹਰਾਓ।
ਲੋੜਾਂ ਤੈਅ ਕਰੋ
ਸਵੇਰ ਦੇ ਸਮੇਂ ਨੂੰ ਪਲਾਨਿੰਗ ਟਾਈਮ ਬਣਾਓ। ਟੀਚੇ ਮਿੱਥੋ। ਇਨ੍ਹਾਂ ਨੂੰ ਲਿਖ ਲਓ ਅਤੇ ਅਜਿਹੀ ਥਾਂ ਰੱਖੋ, ਜਿਥੇ ਤੁਸੀਂ ਇਸ ਨੂੰ ਪੂਰਾ ਦਿਨ ਦੇਖ ਸਕੋ। ਇਸ ਨਾਲ ਤੁਹਾਨੂੰ ਸ਼ਕਤੀਕਰਨ ਅਤੇ ਕੰਟਰੋਲ ਦੀ ਭਾਵਨਾ ਦਾ ਅਹਿਸਾਸ ਹੋਵੇਗਾ।
ਇਕ ਫਲ ਜ਼ਰੂਰ ਖਾਓ
ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਇਕ ਸੁਝਾਅ ਮੁਤਾਬਿਕ ਰੋਜ਼ਾਨਾ 2 ਫਲ ਖਾਣ ਨਾਲ ਤੁਹਾਡੀਆਂ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਹੁੰਦੀਆਂ ਹਨ। ਸੇਬ ਸਭ ਤੋਂ ਵਧੀਆ ਫਲ ਹੈ, ਜੋ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਵਧੀਆ ਨਤੀਜਿਆਂ ਲਈ ਇਨ੍ਹਾਂ ਨੂੰ ਛਿੱਲਾਂ ਸਮੇਤ ਖਾਓ।
ਬਿਜ਼ੀ ਰਹੋ
ਜੇਕਰ ਤੁਸੀਂ ਕੈਂਡੀ ਖਾਣ ਲੱਗੇ ਹੋ ਤਾਂ ਚਾਕਲੇਟ ਚੁਣੋ। ਖੋਜਾਂ ਤੋਂ ਇਹ ਪਤਾ ਲੱਗਦੈ ਕਿ ਚਾਕਲੇਟ ਤੋਂ ਸਾਨੂੰ ਵਧੇਰੇ ਐਂਡੋਰਫਿਨ ਮਿਲਦਾ ਹੈ ਅਤੇ ਇਸ 'ਚ ਮੌਜੂਦ ਕੈਫੀਨ ਨਾਲ ਸਾਡੀ ਊਰਜਾ ਦਾ ਪੱਧਰ ਵਧਦਾ ਹੈ। ਸਮਾਂ ਬਤੀਤ ਕਰਨ ਦਾ ਇਹ ਇਕ ਵਧੀਆ ਢੰਗ ਹੈ।
ਇਕ ਸ਼ਬਦ ਰੋਜ਼ਾਨਾ ਸਿੱਖੋ
ਇਕ ਅਜਿਹੀ ਵੈੱਬਸਾਈਟ 'ਤੇ ਸਾਈਨਅਪ ਕਰੋ, ਜੋ ਤੁਹਾਡੇ ਇਨਬਾਕਸ 'ਚ ਰੋਜ਼ਾਨਾ ਇਕ ਸ਼ਬਦ ਜ਼ਰੂਰ ਸ਼ਾਮਲ ਕਰੇ। ਉਸ ਤੋਂ ਬਾਅਦ ਕੁਝ ਮਿੰਟ ਇਸ ਨੂੰ ਸਿੱਖਣ 'ਚ ਲਗਾਓ। ਇਕ ਮਹੀਨੇ 'ਚ ਹੀ ਤੁਹਾਡੇ ਸ਼ਬਦ ਗਿਆਨ 'ਚ ਪ੍ਰਭਾਵਸ਼ਾਲੀ ਵਾਧਾ ਹੋਵੇਗਾ।
ਤਾਜ਼ਾ ਜਾਂ ਚੁਸਤ ਰਹੋ
ਇਕੋ ਥਾਂ 'ਤੇ ਕਈ ਘੰਟਿਆਂ ਤਕ ਬੈਠੇ ਰਹਿਣ ਨਾਲ ਬਹੁਤ ਥਕਾਵਟ ਹੋ ਸਕਦੀ ਹੈ। ਉਠੋ ਅਤੇ ਆਪਣੇ ਪੈਰਾਂ ਦੀਆਂ ਉਂਗਲੀਆਂ ਤਕ ਝੁਕੋ। ਇਸ ਨਾਲ ਤੁਹਾਡੀ ਖੂਨ ਸੰਚਾਰ ਪ੍ਰਣਾਲੀ ਉਤੇਜਿਤ ਹੁੰਦੀ ਹੈ ਅਤੇ ਪੂਰੇ ਸਰੀਰ 'ਚ ਆਕਸੀਜਨ ਅਤੇ ਗੁਲੂਕੋਜ਼ ਪਹੁੰਚਦਾ ਹੈ।
ਤੁਹਾਡੀ ਸੰਗੀਤ ਪ੍ਰਤਿਭਾ
ਮਿਊਜ਼ਿਕ ਥੈਰੇਪੀ 'ਚ ਹੋਏ ਅਧਿਐਨਾਂ ਤੋਂ ਇਹ ਪਤਾ ਲੱਗਦੈ ਕਿ ਗੀਤ ਗਾਉਣ ਨਾਲ ਤੁਹਾਡੀ ਤੰਦਰੁਸਤੀ ਵਧਦੀ ਹੈ, ਤਣਾਅ 'ਤੇ ਕੰਟਰੋਲ ਰਹਿੰਦਾ ਹੈ ਅਤੇ ਸੰਚਾਰ 'ਚ ਸੁਧਾਰ ਹੁੰਦਾ ਹੈ। ਜ਼ਿਆਦਾਤਰ ਗੀਤ ਲੱਗਭਗ 3 ਮਿੰਟ ਦੇ ਹੁੰਦੇ ਹਨ ਅਤੇ ਇਸ ਲਈ ਉੱਚੀ ਆਵਾਜ਼ 'ਚ ਆਪਣੀ ਪਸੰਦ ਦਾ ਗੀਤ ਗਾਓ।
ਤਬਦੀਲੀ ਜ਼ਰੂਰੀ ਹੈ
ਆਪਣੀ ਡੈਸਕਟਾਪ ਬੈਕਗਰਾਊਂਡ ਲਈ ਇੰਟਰਨੈੱਟ 'ਚੋਂ ਇਕ ਕੁਦਰਤੀ ਦ੍ਰਿਸ਼ ਚੁਣੋ। ਯੂਨੀਵਰਸਿਟੀ ਆਫ ਵਾਸ਼ਿੰਗਟਨ ਵਲੋਂ ਕਰਵਾਏ ਗਏ ਅਧਿਐਨਾਂ 'ਚ ਕੁਦਰਤ ਦੀ ਤਣਾਅ ਘਟਾਉਣ ਦੀ ਸਮਰੱਥਾ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ।
ਅੱਖਾਂ ਨੂੰ ਅਰਾਮ ਦਿਓ
ਅਧਿਐਨਾਂ ਤੋਂ ਇਹ ਪਤਾ ਲੱਗੈ ਕਿ ਵਿਜ਼ੁਅਲ ਬ੍ਰੇਕਸ ਲੈਣ ਨਾਲ ਅੱਖਾਂ ਨੂੰ ਦਰਦ ਤੋਂ ਰਾਹਤ ਮਿਲਦੀ ਹੈ। ਹਰ ਦੋ ਘੰਟਿਆਂ ਪਿੱਛੋਂ 20 ਫੁੱਟ ਦੀ ਦੂਰੀ 'ਤੇ ਪਈ ਕਿਸੇ ਚੀਜ਼ ਨੂੰ ਕੁਝ ਸੈਕਿੰਡ ਲਈ ਦੇਖੋ। ਇਸ ਨਾਲ ਤੁਹਾਡੀਆਂ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ।
ਈ-ਮੇਲ ਫਿਲਟਰ ਦੀ ਵਰਤੋਂ
ਈ-ਮੇਲ ਫਿਲਟਰ ਬਣਾਉਣ ਲਈ ਤੁਹਾਡਾ ਇਨਬਾਕਸ ਗੈਰ-ਜ਼ਰੂਰੀ ਮੇਲਾਂ ਤੋਂ ਖਾਲੀ ਰਹੇਗਾ। ਵੱਖ-ਵੱਖ ਫੋਲਡਰ ਬਣਾਓ ਤਾਂ ਕਿ ਅਗਲੀ ਵਾਰ ਜਦੋਂ ਵੀ ਤੁਸੀਂ ਕੋਈ ਬਹੁਤ ਮਹੱਤਵਪੂਰਨ ਈ-ਮੇਲ ਸਰਚ ਕਰੋ ਤਾਂ ਇਸ ਨੂੰ ਲੱਭਣ 'ਚ ਤੁਹਾਨੂੰ ਬਹੁਤਾ ਸਮਾਂ ਨਾ ਲਗਾਉਣਾ ਪਏ।
ਆਪਣੇ ਰਿਜ਼ਿਊਮ ਨੂੰ ਅਪਡੇਟ ਰੱਖੋ
ਆਪਣੇ ਰਿਜ਼ਿਊਮ ਨੂੰ ਅਪਡੇਟ ਰੱਖਣ ਦਾ ਅਰਥ ਹੈ ਕਿ ਜਦੋਂ ਤੁਹਾਨੂੰ ਕਿਸੇ ਵਧੀਆ ਜੌਬ ਦੀ ਪੇਸ਼ਕਸ਼ ਮਿਲੇਗੀ ਤਾਂ ਤੁਹਾਨੂੰ ਰਿਜ਼ਿਊਮ 'ਚ ਨਵੀਂ ਚੀਜ਼ ਪਾਉਣ ਲਈ ਦੌੜ-ਭੱਜ ਨਹੀਂ ਕਰਨੀ ਪਏਗੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਕੀ ਤੁਸੀਂ ਆਪਣੀ ਜ਼ਿੰਦਗੀ 00:03 ਮਿੰਟ 'ਚ ਬਦਲ ਸਕਦੇ ਹੋ?

Currency Converter

Amount:
From:
To:


Gurbani Radio


Gurbani - Sri Harmandir Sahib