Thursday, 23 August 2012 09:14
Print PDF

ਲੰਡਨ:ਂਰੰਗ-ਬਿਰੰਗੀਆਂ ਅਤੇ ਵੱਖਰੇ-ਵੱਖਰੇ ਆਕਾਰ ਵਿਚ ਲੁਭਾਉਣ ਵਾਲੀਆਂ ਪਲਾਸਟਿਕ ਦੀਆਂ ਪਾਣੀ ਅਤੇ ਦੁੱਧ ਦੀਆਂ ਬੋਤਲਾਂ ਸਾਡੇ ਦਿਲ ਦੀਆਂ ਦੁਸ਼ਮਣ ਹਨ। ਜੀ ਹਾਂ, ਇਨ੍ਹਾਂ ਬੋਤਲਾਂ ਵਿਚ ਮੌਜੂਦ ਖਤਰਨਾਕ ਰਸਾਇਣ ਯੁਅਰੀਨਰੀ ਬਿਸਫੈਨੋਲ ਏ. ਬੀ. ਪੀ. ਏ. ਸਾਡੀਆਂ ਨਾੜੀਆਂ ਨੂੰ ਸੁੰਘੋੜਕੇ ਸਾਨੂੰ ਦਿਲ ਦਾ ਮਰੀਜ਼ ਬਣਾਉਂਦੀਆਂ ਹਨ। ਕੈਂਬ੍ਰਿਜ਼ ਯੂਨੀਵਰਸਿਟੀ ਅਤੇ ਪਨਿਸਲ ਕਾਲੇਜ ਆਫ ਮੈਡੀਸਨ ਐਂਡ ਡੈਨਟਿਸਟਰੀ ਪੀ. ਸੀ. ਐੱਮ. ਡੀ. ਦੇ ਐਪੀਡੀਮੀਆਲੋਜੀ ਅਤੇ ਪਬਲਿਕ ਹੈਲਥ ਦੇ ਡਾਕਟਰਾਂ ਦੀ ਟੀਮ ਨੇ ਦਿਲ ਦੇ 591 ਮਰੀਜ਼ਾਂ 'ਤੇ ਅਧਿਐਨ ਕਰਕੇ ਸਾਨੂੰ ਇਸ ਖਤਰਨਾਕ ਰਸਾਇਣ ਪ੍ਰਤੀ ਚੌਕਸ ਕੀਤਾ ਹੈ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਸਾਡੇ ਦਿਲ ਦੀਆਂ ਦੁਸ਼ਮਣ ਹਨ ਪਲਾਸਟਿਕ ਦੀਆਂ ਬੋਤਲਾਂ

Currency Converter

Amount:
From:
To:


Gurbani Radio


Gurbani - Sri Harmandir Sahib