
?????? ?? ?? ???? ??? ?? ????? ???? ?? ???? ??? ?????? '? ??? ???? ??? ?? ????? ??? ???? ??????? ????? ?? ????? ??? ?? ???? ?? ?? ?? ?? ???? ?????? ?? ???-????? ?? ??? ?????? (?? ???? ????) ????? ?????? ?? ????? ???? ????? ????? ?? ??? ??? ???? ?????? ?? ???????? ???? ??? '?? ???? ??? ??? ?? ???? ??? ???? ?? ????? '? ??? ??? ????? ?? ??? ?????? ??? '? ????? ??? ????? ?? ?? ?? ?? ???? ?????? ???? ??? ??? ??????? ????? '? ??? ?? ????? '? ?????? ?? ?????? ?? ?? ???? ????? ?? ??????? ??? ????? ???? ??? ????? ???? ??? ??????? ?????? ?? ???? ???? ??? ??? ?? ???? ?? ??? ?? ????? '? ?????? ?? ??? ??? ??? ?? ???? ???? ??? ???? ??? ?? ???? ?????? ???? ??? ?? ?????? ?? ???? ??? ?? ???? ?? ??? ?? ????? ?? ?? ???? ?? ?? ???? ?????? ??? ?? ???? ???? ???? ???
ਦਰਦ ਠੀਕ ਹੋਣ ਦੀ ਉਡੀਕ ਕਰਨੀ ਮਹਿੰਗੀ ਪੈ ਸਕਦੀ ਹੈ। ਮਲਖਾਨੇ ਦੀ ਚਮੜੀ 'ਚ ਕੀਟਾਣੂਆਂ ਦੇ ਪ੍ਰਵੇਸ਼ ਕਰ ਜਾਣ ਅਤੇ ਉਥੇ ਇਨਫੈਕਸ਼ਨ ਪੈਦਾ ਕਰ ਦੇਣ ਨਾਲ ਪਸ ਦੀ ਥੈਲੀ ਬਣਨੀ ਸ਼ੁਰੂ ਹੁੰਦੀ ਹੈ। ਇਹ ਇਨਫੈਕਸ਼ਨ ਮਲਖਾਨੇ ਦੀ ਚਮੜੀ 'ਚ ਫੈਲਦੀਆਂ ਪੱਟਾਂ ਦੀਆਂ ਮਾਸਪੇਸ਼ੀਆਂ ਵਿਚਾਲੇ ਮੌਜੂਦ ਖਾਲੀ ਸਥਾਨ ਤਕ ਪਹੁੰਚ ਜਾਂਦੀ ਹੈ। ਇਸ ਸਥਾਨ 'ਚ ਇਨਫੈਕਸ਼ਨ ਕਾਰਨ ਪਸ ਭਰਨ ਲੱਗਦੀ ਹੈ। ਇਸ ਨਾਲ ਅਸਲੀ ਸਮੱਸਿਆ ਹੁੰਦੀ ਹੈ ਕਿ ਇਸ ਪਸ ਨੂੰ ਪੱਕ ਕੇ ਫੋੜਾ ਬਣ ਕੇ ਚਮੜੀ 'ਚੋਂ ਬਾਹਰ ਨਿਕਲਣ ਲਈ ਥਾਂ ਨਹੀਂ ਮਿਲਦੀ।
ਇਨਫੈਕਸ਼ਨ ਅੰਦਰ ਹੀ ਫੈਲਦੀ ਰਹਿੰਦੀ ਹੈ ਅਤੇ ਮਲਖਾਨੇ ਦੀ ਚਮੜੀ ਨਾਲ ਉੱਪਰ ਵੱਲ ਪਸ ਭਰਦੀ ਜਾਂਦੀ ਹੈ। ਇਸ ਕਾਰਨ ਮਲਖਾਨੇ 'ਚ ਤੇਜ਼ ਦਰਦ ਹੁੰਦਾ ਹੈ। ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦਾ ਇਕੋ-ਇਕ ਉਪਾਅ ਸਰਜਰੀ ਹੈ। ਸਰਜਰੀ ਦੌਰਾਨ ਪਸ ਦੀ ਥੈਲੀ ਨੂੰ ਕੱਟ ਕੇ ਪਸ ਨੂੰ ਕੱਢ ਦਿੱਤਾ ਜਾਂਦਾ ਹੈ।ਜੇਕਰ ਤੁਹਾਨੂੰ ਮਲਖਾਨੇ 'ਚ ਦਰਦ ਹੋਵੇ ਤਾਂ ਯਾਦ ਰੱਖੋ ਕਿ ਹਮੇਸ਼ਾ ਇਸ ਦਾ ਕਾਰਨ ਬਵਾਸੀਰ ਨਹੀਂ ਹੁੰਦੀ। ਇਸ ਦਰਦ ਦੇ ਖੁਦ ਠੀਕ ਹੋਣ ਦੀ ਲੰਬੇ ਸਮੇਂ ਤਕ ਉਡੀਕ ਨਾ ਕਰੋ ਅਤੇ ਸਮੇਂ ਸਿਰ ਡਾਕਟਰ ਤੋਂ ਇਸ ਦੀ ਜਾਂਚ ਕਰਵਾ ਕੇ ਗੰਭੀਰ ਨੁਕਸਾਨ ਤੋਂ ਬਚੋ।