ਪਾਕਿਸਤਾਨ ਡਾਇਰੀ

Sunday, 26 February 2012 14:48
Print PDF

ਚਮਕੂ ਤੇ ਅੱਲਣ ਨਹਿਲੇ ਤੇ ਦਹਿਲਾ ਸਨ। ਉਹਦਾ ਨਿੱਕਾ ਜਿਹਾ ਕੱਦ ਰੰਗ ਅੱਲਣ ਤੋਂ ਵੀ ਥੋੜਾ ਜਿਹਾ ਵੱਧ ਪੱਕਾ ਤੇ ਆਪਣੇ ਕੱਦ ਦੇ ਹਿਸਾਬ ਨਾਲ਼ ਥੋੜੀ ਜਿਹੀ ਵੱਧ ਮੋਟੀ। ਉਹ ਮੱਸਾਂ ਤੀਹਾਂ ਕੁ ਸਾਲਾਂ ਦੀ ਲੱਗਦੀ ਸੀ ਤੇ ਉਹਦਾ ਤੇ ਅੱਲਣ ਦੀ ਉਮਰ ਦਾ ਘੱਟੋ ਘੱਟ ਵੀਹਾਂ ਸਾਲਾਂ ਦਾ ਫ਼ਰਕ ਲੱਗਦਾ ਸੀ। ਉਹਦੇ ਕੱਪੜਿਆਂ ਤੋਂ ਲੱਗਦਾ ਸੀ ਕਿ ਉਹ ਕਿਸੇ ਸਸਤੀ ਦੁਕਾਨ ਤੋਂ ਨਹੀਂ ਸਨ ਖ਼ਰੀਦੇ ਗਏ। ਉਹਨੇ ਕੰਨਾਂ ਵਿੱਚ ਸੋਨੇ ਦੀਆਂ ਭਾਰੀਆਂ ਵਾਲੀਆਂ ਪਾਈਆਂ ਹੋਈਆਂ ਸਨ, ਦੋਹਵਾਂ ਬਾਹਵਾਂ ਵਿੱਚ ਸੋਨੇ ਦੀਆਂ ਚੂੜੀਆਂ ਤੋਂ ਵੱਖ ਉਹਦੀਆਂ ਅੱਧੀਆਂ ਉਂਗਲੀਆਂ ਛਾਪਾਂ ਨਾਲ਼ ਭਰੀਆਂ ਹੋਈਆਂ ਸਨ। ਉਹਨੇ ਮੇਕਅੱਪ ਕੀਤਾ ਨਹੀਂ ਸੀ ਹੋਇਆ ਸਗੋਂ ਰੱਜ

 
Sunday, 26 February 2012 14:45
Print PDF

ਕਿੱਧਰ ਗਈ ਕਾਨਫਰੰਸ...?
ਪਾਕਿਸਤਾਨ ਡਾਇਰੀਪਾਕਿਸਤਾਨ ਡਾਇਰੀ
ਜ਼ਾਹਿਦਾ ਹਿਨਾ


ਮੈਂ ਅੱਜਕਲ੍ਹ ਲੰਡਨ ਵਿਚ ਹਾਂ। ਸੂਰਜ ਮਹਾਰਾਜ ਅੱਜਕਲ੍ਹ ਇਸ ਸ਼ਹਿਰ 'ਤੇ ਸਵੇਰੇ-ਸ਼ਾਮ ਸੁਨਹਿਰੀ ਧੁੱਪ ਦਾ ਸੋਨਾ ਬਿਖੇਰਦਾ ਹੈ। ਪਰ ਕਿਸੇ ਵਕਤ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੱਦਲ ਆਉਂਦੇ ਹਨ ਅਤੇ ਥੋੜ੍ਹੀ ਦੇਰ ਬਰਸ ਕੇ ਗੁਜ਼ਰ ਜਾਂਦੇ ਹਨ। ਸਾਰੀ ਦੁਨੀਆਂ ਖਾਸ ਤੌਰ 'ਤੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਉਹਨਾਂ ਲੋਕਾਂ ਦੇ ਜਥੇ ਹੀਥਰੋ ਏਅਰਪੋਰਟ 'ਤੇ ਉਤਰ ਰਹੇ ਹਨ, ਜੋ ਗਰਮੀ ਦੀਆਂ ਛੁੱਟੀਆਂ ਇੰਗਲਿਸਤਾਨ ਵਿਚ ਗੁਜ਼ਾਰਦੇ ਹਨ। ਅੰਗਰੇਜ਼ ਜਦੋਂ ਸਾਡੇ 'ਤੇ ਹਕੂਮਤ ਕਰ ਰਹੇ ਸਨ ਤਾਂ ਉਹ ਗਰਮੀਆਂ ਵਿਚ ਹੁਕਮਰਾਨੀ ਸ਼ਿਮਲਾ ਵਿਚ ਕਰਦੇ ਸਨ। ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਸਾਡੇ ਲੋਕ ਸੈਰ-ਸਪਾਟੇ ਦੇ

 
You are here:   Homeਲੜੀਵਾਰਪਾਕਿਸਤਾਨ ਡਾਇਰੀ

Currency Converter

Amount:
From:
To:


Gurbani Radio


Gurbani - Sri Harmandir Sahib