
?????? ??? ?????? ?? ???????? ??? ???? ?????? ??? ?? ?????? ?????? ???????? ??? ???? ??? ?? ????? ????? ?? ???? ??? ?????? ???????? ???? ??? ???? ????? ???? ???????? ???? ?????? ???? ????? ??? ??? ???? ??????? '?? ?????? ?????????? ??? ???? ??????????? ????? ?????? ?? ????? ???? ???? ?? ??????? ?????? ????? ???? ???? ??? ?????? ??????? ??? ?? ??? ???? ?? ???? ??? ??? ???? ??, ?? ?? ?? ???? ???? ??? ????? ???? ??? ????? ???? ????? ?? ???? ??????? ?? ????? ??????? ?? ?? ??? ?????? ??? ?????? ?????? ?? ???? ?? ??? ?????? ?? ????? ??? ???? ?? ???? ?????? ?? ????? ??? ???????
?? ??????? ??????? ???? ?????? '???' ????? ?? ???? ??? ??? ?? ?? ?? ???? ???? ??? ?????? ??? ?????? ???? ?????? ???? ???? ????? ???? ????? ??? ?????? ??????? ???? ????? ????? ?? ????? ??? ??? ??? ??? ????? ??? ?? ??? ??? ????? ??????? ??????, ????? ??? ?????? ?? ?? ?? ????? ?????? ???, '??, ??? ????? ??? ?? ??? ????? ??? ??? ?? ?????? ????? ??? ????
ਨਤਮਸਤਕ ਹਾਂ।' ਉਹ ਦੁਸਰਾ ਵਿਅਕਤੀ ਵੀ ਤੁਹਾਡੇ ਤੋਂ ਇਹੀ ਸੁਣਨਾ ਚਾਹੁੰਦਾ ਹੈ। ਤੁਹਾਡੇ ਦੋਹਾਂ ਵਿੱਚੋਂ ਕੋਈ ਵੀ ਬਿਲਕੁਲ ਗ਼ਲਤ ਨਹੀਂ। ਜੇ ਤੁਸੀਂ ਪ੍ਰਗਤੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਪੈਣਾ ਹੈ।
ਕੀ ਤੁਸੀਂ ਪਿਆਰ ਦੇ ਹੱਕਦਾਰ ਨਹੀਂ? ਕੀ ਤੁਸੀਂ ਤਾਰੀਫ਼, ਕਦਰ, ਸਹਿਨਸ਼ੀਲਤਾ, ਇੱਜ਼ਤ ਅਤੇ ਹਮਦਰਦੀ ਦੇ ਹੱਕਦਾਰ ਨਹੀਂ? ਬਿਲਕੁਲ ਹੋ! ਫ਼ਿਰ ਤੁਹਾਨੂੰ ਇੰਝ ਕਿਉਂ ਲੱਗਦਾ ਹੈ ਕਿ ਕਈ ਵਾਰ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਨੂੰ ਹਾਸਿਲ ਕਰਨ ਲਈ ਬਹੁਤ ਜੱਦੋਜਹਿਦ ਕਰਨੀ ਪੈਂਦੀ ਹੈ ਜਿਹੜੀਆਂ ਸੌਖੀਆਂ ਹੀ ਆ ਜਾਣੀਆਂ ਚਾਹੀਦੀਆਂ ਹਨ? ਮੈਂ ਨਿਮਰਤਾ ਸਹਿਤ ਇਹ ਸਲਾਹ ਦੇਣ ਦੀ ਗ਼ੁਸਤਾਖ਼ੀ ਕਰਨਾ ਚਾਹਾਂਗਾ ਕਿ ਦੂਸਰਿਆਂ ਤੋਂ ਅਜਿਹਾ ਸਤਿਕਾਰ ਹਾਸਿਲ ਕਰਨ ਦੀ ਕਾਬਲੀਅਤ ਸਿੱਧੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਦੂਸਰਿਆਂ ਨੂੰ ਵੀ ਉਹੋ ਜਿਹਾ ਹੀ ਮਾਣਤਾਣ ਦੇ ਸਕਦੇ ਹੋ ਜਾਂ ਨਹੀਂ। ਦਿਲਾਂ ਦੇ ਮਾਮਲੇ ਵਿੱਚ ਥੋੜ੍ਹੇ ਹੋਰ ਫ਼ਰਾਖ਼ਦਿਲ ਬਣਨ ਦੀ ਕੋਸ਼ਿਸ਼ ਕਰੋ ਤੇ ਕੋਈ ਹੋਰ ਵੀ ਤੁਹਾਡੇ ਪ੍ਰਤੀ ਉੰਨਾ ਹੀ ਖ਼ੁਲ੍ਹਦਿਲਾ ਹੋਵੇਗਾ।
ਕੁੱਝ ਬੱਚੇ ਇਸ ਸੰਸਾਰ ਵਿੱਚ ਪੂਰੀ 'ਯੋਜਨਾ' ਨਾਲ ਆਉਂਦੇ ਹਨ। ਕੁੱਝ ਦਾ ਜਨਮ ਮਾਤਰ ਇੱਕ 'ਦੁਰਘਟਨਾ' ਹੁੰਦੀ ਹੈ। ਇੱਕ ਅਚੰਭਾ। ਪਰ ਕੀ ਕੁਦਰਤ ਸਾਡੇ ਜਨਮ ਦੇ ਹਿਸਾਬ ਕਿਤਾਬ ਅਨੁਸਾਰ ਸਾਡੇ ਮਾਣਤਾਣ ਵਿੱਚ ਕੋਈ ਪੱਖਪਾਤ ਕਰਦੀ ਹੈ? ਬਿਲਕੁਲ ਨਹੀਂ। ਇਹ ਬ੍ਰਹਿਮੰਡ ਸਾਨੂੰ ਸਭ ਨੂੰ ਬਰਾਬਰ ਦਾ ਪਿਆਰ ਕਰਦਾ ਹੈ। ਸਾਡੇ ਸਾਰਿਆਂ ਦਾ ਹੀ ਇੱਥੇ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਸਾਰੇ ਹੀ ਅਲੌਕਿਕ ਮਦਦ ਦੇ ਹੱਕਦਾਰ ਹਾਂ। ਪਰ ਉਸ ਮਦਦ ਨੂੰ ਹਾਸਿਲ ਕਰਨ ਲਈ ਸਾਨੂੰ ਕੇਵਲ ਇੱਕੋ ਚੀਜ਼ ਕਰਨ ਦੀ ਲੋੜ ਹੁੰਦੀ ਹੈ। ਸਾਨੂੰ, ਘਟੋਘੱਟ, ਇਸ ਸੰਭਾਵਨਾ ਨੂੰ ਮੰਨਣਾ ਪੈਂਦਾ ਹੈ ਕਿ ਇਹ ਸੰਸਾਰ ਸਾਡੀ ਬਹੁਤੀ ਪਰਵਾਹ ਨਹੀਂ ਕਰਦਾ। ਫ਼ਿਰ ਸਾਨੂੰ ਇਸ ਤੋਂ ਮਦਦ ਦੀ ਮੰਗ ਕਰਨੀ ਪੈਂਦੀ ਹੈ। ਤੁਹਾਡੀਆਂ ਸੰਭਾਵਨਾਵਾਂ ਬਹੁਤ ਉੱਜਵਲ ਹਨ। ਇਨ੍ਹਾਂ ਵਿੱਚ ਵਿਸ਼ਵਾਸ ਜਤਾਓ, ਅਤੇ ਇਨ੍ਹਾਂ ਨੂੰ ਕੰਮੇ ਲਗਾਓ।
ਇਹ ਹੁਣ ਇੱਥੇ ਹੈ! ਸਾਨੂੰ ਇਸ ਨੂੰ ਖ਼ੁਸ਼ਆਮਦੀਦ ਕਹਿਣਾ ਪੈਣਾ ਹੈ ਕਿਉਂਕਿ ਅਸੀਂ ਬਹੁਤ ਹੀ ਧੀਰਜ ਨਾਲ ਇਸ ਦਾ ਇੰਤਜ਼ਾਰ ਕਰਦੇ ਰਹੇ ਹਾਂ। ਉਹ ਵੀ ਇੰਨਾ ਲੰਬਾ ਅਰਸਾ। ਆਖ਼ਿਰ ਇਹ ਹੈ ਕੀ? ਮੇਰਾ ਕੀ ਮਤਲਬ ਹੈ? ਇਹ ਨਾ ਦੱਸੋ ਕਿ ਤੁਹਾਨੂੰ ਪਤਾ ਹੀ ਨਹੀਂ। ਆਪਣੇ ਆਲੇ-ਦੁਆਲੇ ਦੇਖੋ। ਇਹੀ ਤਾਂ ਉਹ ਹੈ। ਭਵਿੱਖ! ਤੁਸੀਂ ਸੋਚਦੇ ਸੀ ਕਿ ਇਹ ਕਦੇ ਵੀ ਨਹੀਂ ਆਵੇਗਾ। ਕੀ ਇਹ ਤੁਹਾਨੂੰ ਆਪਣੇ ਹਾਲੀਆ ਅਤੀਤ ਤੋਂ ਬਹੁਤ ਵੱਖਰਾ ਲੱਗਦਾ ਹੈ? ਦੋਬਾਰਾ ਦੇਖੋ। ਵਧੇਰੇ ਡੂੰਘਾਈ ਤੇ ਗੰਭੀਰਤਾ ਨਾਲ। ਇਹ ਵੀ ਵਿਚਾਰੋ ਕਿ ਤੁਸੀਂ ਇਸ ਸਭ ਵਿੱਚੋਂ ਕਿਸੇ ਸਹੀ ਮੌਕੇ ਨੂੰ ਕਿਵੇਂ ਬੋਚ ਸਕਦੇ ਹੋ। ਇਹੀ ਉਹ ਮੌਕਾ ਹੈ ਜਿਸ ਦੇ ਤੁਸੀਂ ਹੱਕਦਾਰ ਹੋ ਤੇ ਉਹ ਤੋਹਫ਼ਾ ਜਿਸ ਲਈ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਆਉਣ ਵਾਲਾ ਸਮਾਂ ਬਹੁਤ ਵਧੀਆ ਹੋਣ ਵਾਲਾ ਹੈ।