Thursday, 21 June 2012 05:34
Print PDF

???? ???? ???? ??????? ?? ????? ???? ???? ????? ???? ????? ??? ??? ?????? ?? ???? ???? ?? ???? ??????? ??? ???? ????? ???? ?? ????? ??? ?? ???? ??? ????? ??, ???? ?? ?? ??????? ?? ??? ??? ???? ???? ?? ????? ??? ?? ???? ??????? ??? ?? ???? ??? ???? - ??? ?? ???? ????? ??? ?? ???? ??? ???? ?????? ??? ??? ???? ????? ?? ??????? ?? ????? ???? ??? ??, ???? ????? ???? ?? ?? ???? ?? ???? ?? ????? ??? ?? ?????? ????, ???????? ????? ???? ????? ???? ????? ?? ??? ??????? ????? ????? ?? ?????? ????? ???? ??? ??? ????? ?? ?????, ??????, ??????? ??? ??????? ????? ???? ??, ?? ??? ?? ????? ??? ?????? ??? ??? ??????? ????? ??????? ?????? ???? ?????? ?? ??? ?? ???? ?????? ?????? ?? ??? ????? ????? ????? ???

??? ???? ????? ??? ??????? ????? ?? ????????? ?????? ??????? ???????? ??? ???? ?????? ?? ??? ?????? ?????? ??? ??? ????? ??? ?? ??? ??? ???? ??? ???? ??? ?? ????? ???? ???? ????? ??? ?????, ????? ???? (?????) ??? ?? ??? ??? ????! ????? ???? ???? ???? ?? ???? ?? ??? ?? ?? ???? ????? ?????? ???? ??????, ??? ??? ???? ???? ???? ?? ?? ?? ?? ?????? ?? ??????? ???? ???? ???? ??? ?? ???? ?? ????? '?? ????? ????? ???? ?????????, ???? ???? ?? ????? ???? ??? ??????? ?? ?? ??????? ???? ?? ???? ??? ????? ???? ??? ??, ?????, ????? ??????, ?? ?? ?? ??? ???! ???????? ????? ??: ???? ?? '?? ???-????, ??? ??? ????? ??? ???? ??? ???? ???? ?? ?? ??? ??? ???? ???? ?? ??????? ?????? ??? ?? ???? ??? ??? ???

ਸਾਡੇ ਸਾਰਿਆਂ ਨੂੰ ਆਪੋ ਆਪਣੇ ਰਹੱਸ ਰੱਖਣ ਦਾ ਹੱਕ ਹੈ। ਸਾਨੂੰ ਆਪਣੀ ਹਰ ਗੱਲ ਹਰ ਕਿਸੇ ਨੂੰ ਦੱਸਣ ਦੀ ਕੋਈ ਮਜਬੂਰੀ ਨਹੀਂ। ਨਾ ਹੀ ਸਾਨੂੰ ਦੂਸਰਿਆਂ ਤੋਂ ਹੀ ਇਹ ਆਸ ਰੱਖਣੀ ਚਾਹੀਦੀ ਹੈ ਕਿ ਉਹ ਹਰ ਉਹ ਚੀਜ਼ ਉਗਲ ਦੇਣ ਜੋ ਉਨ੍ਹਾਂ ਨੂੰ ਪਤਾ ਹੈ। ਪਰ ਜਦੋਂ ਸਾਨੂੰ ਅਚਾਨਕ ਕਿਸੇ ਬਾਰੇ ਕੋਈ ਨਵੀਂ ਸੱਚਾਈ ਪਤਾ ਚੱਲਦੀ ਹੈ ਤਾਂ ਸਾਨੂੰ ਹੈਰਾਨੀ ਹੁੰਦੀ ਹੈ। ਫ਼ਿਰ ਅਸੀਂ ਇਸ ਚਿੰਤਾ ਵਿੱਚ ਪੈ ਜਾਂਦੇ ਹਾਂ ਕਿ ਅਸੀਂ ਕਿਸ 'ਤੇ ਕਿੰਨਾ ਵਿਸ਼ਵਾਸ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਕਿ ਤੁਸੀਂ ਦੂਸਰਿਆਂ ਦੇ ਰਹੱਸ ਜਾਣ ਕੇ ਬਹੁਤੇ ਪਰੇਸ਼ਾਨ ਨਾ ਹੋਵੋ। ਤੁਹਾਨੂੰ ਜਿਹੜੀ ਹਕੀਕਤ ਪਤਾ ਲੱਗਣ ਵਾਲੀ ਹੈ ਉਹ ਤੁਹਾਡੇ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ। ਨਵੀਆਂ ਗੱਲਾਂ ਬਾਰੇ ਪਤਾ ਲੱਗਣ ਦਾ ਇਹ ਅਰਥ ਨਹੀਂ ਕਿ ਨਿਸ਼ਚਿਤ ਰੂਪ ਵਿੱਚ ਕਿਸੇ ਦਾ ਤੁਹਾਡੇ ਖ਼ਿਲਾਫ਼ ਕੋਈ ਛੁਪਿਆ ਹੋਇਆ ਐਜੰਡਾ ਹੈ।

ਹਰ ਰਿਸ਼ਤੇ ਵਿੱਚ ਲੈਣ-ਦੇਣ ਦਾ ਤਵਾਜ਼ਨ ਬਣਾਈ ਰੱਖਣਾ ਬਹੁਤ ਲਾਜ਼ਮੀ ਹੈ। ਇਹ ਹਰ ਰਿਸ਼ਤੇ ਲਈ ਸੱਚ ਹੈ - ਬੇਸ਼ੱਕ ਉਹ ਆਰਜ਼ੀ ਹੋਵੇ, ਪੱਕਾ ਹੋਵੇ, ਰਸਮੀ ਹੋਵੇ, ਸਰਸਰੀ ਹੋਵੇ, ਸਮਾਜਕ ਹੋਵੇ, ਵਪਾਰਕ ਹੋਵੇ ਜਾਂ ਰੋਮੈਂਟਿਕ। ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ ਜਦੋਂ ਸਾਨੂੰ ਇਹ ਲਗਦਾ ਹੋਵੇ ਕਿ ਅਸੀਂ ਕਿਸੇ ਰਿਸ਼ਤੇ ਨੂੰ ਕੁੱਝ ਚੰਗਾ ਦੇ ਰਹੇ ਹਾਂ। ਜਦੋਂ ਸਾਡੇ ਰਿਸ਼ਤੇ ਸਾਡੇ ਵਿੱਚੋਂ ਬਹੁਤ ਜ਼ਿਆਦਾ ਕਢ ਰਹੇ ਹੋਣ ਤਾਂ ਅਸੀਂ ਪਰੇਸ਼ਾਨ ਹੋ ਉਠਦੇ ਹਾਂ। ਫ਼ਿਰ ਵੀ, ਜੇ ਤੁਸੀਂ ਇਸ ਗੱਲ ਦਾ ਹਿਸਾਬ ਕਿਤਾਬ ਕਰਨਾ ਸ਼ੁਰੂ ਕਰ ਦਿਓ ਕਿ ਤੁਹਾਡੇ ਰਿਸ਼ਤਿਆਂ ਦੇ ਸੰਸਾਰ ਵਿੱਚ ਇਸ ਵੇਲੇ ਕੀ ਦਿੱਤਾ ਤੇ ਕੀ ਲਿਆ ਜਾ ਰਿਹਾ ਹੈ ਤਾਂ ਤੁਹਾਨੂੰ ਇੱਕ ਤਰ੍ਹਾਂ ਦਾ ਅਸੰਤੁਲਨ ਦਿਖੇਗਾ - ਤੇ ਤਵਾਜ਼ਨ ਦੀ ਇਹ ਅਣਹੋਂਦ ਤੁਹਾਡੇ ਹੱਕ ਵਿੱਚ ਨਹੀਂ ਜਾ ਰਹੀ। ਪਰ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੁਹਾਨੂੰ ਇਸ ਨੂੰ ਬਦਲਣ ਦਾ ਮੌਕਾ ਦੇਣਗੀਆਂ।

ਕੀ ਇਹ ਸੰਸਾਰ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਫ਼ਰਤ? ਕੀ ਇਹ ਹਮੇਸ਼ਾਂ ਤੁਹਾਡੀ ਬਿਹਤਰੀ ਲੋੜਦਾ ਹੈ? ਜਾਂ ਇਹ ਗੁਪਤ ਰੂਪ ਵਿੱਚ ਤੁਹਾਨੂੰ ਉਨ੍ਹਾਂ ਪਾਪਾਂ ਦੀ ਸਜ਼ਾ ਦੇ ਰਿਹੈ, ਜਿਹੜੇ ਤੁਹਾਨੂੰ ਯਾਦ ਵੀ ਨਹੀਂ ਕਿ ਤੁਸੀਂ ਕਦੋਂ ਕੀਤੇ ਸੀ? ਕਈ ਵਾਰ, ਅਸੀਂ ਆਪਣੇ ਆਪ ਨੂੰ ਇਹ ਮਨਾਉਣ ਲਈ ਬਜ਼ਿੱਦ ਰਹਿੰਦੇ ਹਾਂ ਕਿ ਸਾਰਾ ਸੰਸਾਰ ਸਾਡੇ ਖ਼ਿਲਾਫ਼ ਚੱਲ ਰਿਹਾ ਹੈ। ਜਾਂ, ਇਸ ਤੋਂ ਵੀ ਬੱਦਤਰ, ਕਿ ਅਸੀਂ ਇਸੇ ਦੇ ਹੱਕਦਾਰ ਹਾਂ ਕਿ ਸਾਡੇ ਨਾਲ ਸਭ ਕੁੱਝ ਭੈੜਾ ਹੋਵੇ ਕਿਉਂਕਿ ਅਸੀਂ ਅਤੀਤ ਵਿੱਚ ਬਹੁਤ ਭੈੜੀਆਂ ਤੇ ਗ਼ਲਤ ਚੋਣਾਂ ਕੀਤੀਆਂ ਹਨ। ਸੋ, ਆਓ ਕੁੱਝ ਚੀਜ਼ਾਂ ਸਪਸ਼ਟ ਕਰ ਲਈਏ। ਬ੍ਰਹਿਮੰਡ ਤਾਂ ਨਿਰਸੰਦੇਹ ਤੁਹਾਡੇ ਵੱਲ ਹੈ। ਇਹ ਤੁਹਾਡਾ ਦੋਸਤ ਹੈ। ਇਹ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ, ਅਤੇ ਜੇ ਤੁਸੀਂ ਇਸ ਨੂੰ ਮੌਕਾ ਦਿਓ ਤਾਂ ਇਹ ਤੁਹਾਨੂੰ ਸਹਾਇਤਾ ਤੇ ਹਮਾਇਤ ਦੇਵੇਗਾ।

ਤੁਸੀਂ ਹੁਣ ਕਿਸੇ ਚੀਜ਼ ਜਾਂ ਵਿਅਕਤੀ ਦੀਆਂ ਹਰਕਤਾਂ ਲਈ ਜ਼ਿੰਮੇਵਾਰ ਨਹੀਂ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਸਕਦੇ ਹੋ ਤਾਂ ਕਿ ਉਹ ਆਪਣੇ ਫ਼ੈਸਲੇ ਲੈਣ ਅਤੇ ਆਪਣੀਆਂ ਗ਼ਲਤੀਆਂ ਕਰਨ। ਜੇਕਰ ਉਨ੍ਹਾਂ ਨੂੰ ਆਪਣੀਆਂ ਕਾਰਵਾਈਆਂ ਦਾ ਖ਼ਮਿਆਜ਼ਾ ਹੀ ਨਾ ਭੁਗਤਣਾ ਪਿਆ ਤਾਂ ਉਹ ਆਪਣੀਆਂ ਗ਼ਲਤੀਆਂ ਤੋਂ ਸਿੱਖਣਗੇ ਕਿਵੇਂ? ਤੇ ਤੁਸੀਂ ਵੀ ਕਦੋਂ ਇਹ ਸਿੱਖੋਗੇ ਕਿ ਤੁਹਾਨੂੰ ਕਿੱਥੇ ਬੱਸ ਕਰ ਦੇਣੀ ਚਾਹੀਦੀ ਹੈ? ਇਸ ਵੇਲੇ ਤਬਦੀਲੀ ਦੀ ਇੱਕ ਮਹਾਨ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਇਸ ਕਾਰਨ ਕਮਜ਼ੋਰ ਜਾਂ ਅਸੁਰੱਖਿਅਤ ਮਹਿਸੂਸ ਨਾ ਕਰੋ। ਤੁਹਾਨੂੰ ਇਸ ਵੇਲੇ ਇੱਕ ਅਜਿਹੀ ਆਜ਼ਾਦੀ ਮਿਲਣ ਵਾਲੀ ਹੈ ਜਿਸ ਦੇ ਤੁਸੀਂ ਚਿਰਾਂ ਤੋਂ ਮੁੰਤਜ਼ਿਰ ਅਤੇ ਹੱਕਦਾਰ ਸੋ!

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 682

Currency Converter

Amount:
From:
To:


Gurbani Radio


Gurbani - Sri Harmandir Sahib