Thursday, 27 September 2012 10:54
Print PDF

???? ???? ???? ???? ????? ??? ??? ????? ???? ?? ??? ??? ??? ?? ????? ?????? ??? ??? ???? ???? ?????? ???? ????? ?? ???? ?? ???? ????? ???? ???? ?? ????? ?? ??? ??? ???? ??? ????? ?? ????? ?? ??? ???? ????? ?? ??? ???? ???? ??? ??? ???? ?? ????? ??? ?? ???? ???? ?????? ?????? ????? ??? ??? ????? ?????? ?? ????? ??????-?????? ??? ?? ????? ????? ??? ????? ?? ????? ??? ??? ???? ?????? ????? ????? ???? ?????? ?? ???????, ?????? ?? ??????? ??? ?????? ??? ??????? ??? ????? ???? ???, ?? ???? ?? ??? ???? ????? ??? ?????? ????? ??? ???? ?? ???? ????? ???? ?? ??? ???? ????, ?? ?????? ???? ?? ?? ??? ??????? ???? ????? ???? ????? ??? ???? ??? ???????? ??? ?????? ?? ??? ????, ??? ???? ?? ???? ?? ??? ??? ???????

???? ?? ????, ??? ?? ??? ????? ?????? ?????? ????? ?? ????? ?????? ?? ????? ??? ??

ਜਾਂ ਜਿਸ ਨੂੰ ਇਹ ਖ਼ਦਸ਼ਾ ਹੋਵੇਗਾ ਕਿ ਤੁਹਾਡੇ ਫ਼ੈਸਲਿਆਂ 'ਤੇ ਇੱਕ ਸਵਾਲੀਆ ਚਿੰਨ੍ਹ ਲੱਗਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਸੋਨੇ ਦੀ ਸੜਕ 'ਤੇ ਸਫ਼ਲਤਾ ਦੇ ਕਿਸੇ ਸੁਨਹਿਰੀ ਮਹਿਲ ਵੱਲ ਵੀ ਅਗ੍ਰਸਰ ਹੁੰਦੇ ਤਾਂ ਵੀ ਸ਼ਾਇਦ ਉਨ੍ਹਾਂ ਦਾ ਇਹੀ ਖ਼ਿਆਲ ਹੁੰਦਾ। ਆਪਣੇ ਆਲੋਚਕਾਂ ਦੀ ਜ਼ਰੂਰ ਸੁਣੋ। ਉਨ੍ਹਾਂ ਦੇ ਕੁੱਝ ਸ਼ੰਕੇ ਜਾਇਜ਼ ਤੇ ਪ੍ਰਮਾਣਿਤ ਹਨ। ਪਰ ਉਨ੍ਹਾਂ ਦੀ ਰਾਏ ਦੀ ਬਿਨਾਹ 'ਤੇ ਆਪਣੀਆਂ ਉਨ੍ਹਾਂ ਯੋਜਨਾਵਾਂ ਨੂੰ ਦਰਕਿਨਾਰ ਨਾ ਕਰੋ ਜਿਹੜੀਆਂ ਤੁਹਾਨੂੰ ਪ੍ਰੇਰਨਾ ਦਿੰਦੀਆਂ ਹਨ ਤੇ ਉਤਸਾਹਿਤ ਕਰਦੀਆਂ ਹਨ। ਆਪਣੀ ਸੋਚ ਵਿੱਚ ਥੋੜ੍ਹੀ ਸੰਵੇਦਨਸ਼ੀਲਤਾ ਦਿਖਾਓ, ਥੋੜ੍ਹੀ ਸਮਝ ਲਿਆਓ ਅਤੇ ਫ਼ਿਰ ਇਸ ਨਾਲ ਤੁਸੀਂ ਦੂਸਰਿਆਂ ਦੀ ਹਮਦਰਦੀ ਤੇ ਸਹਾਇਤਾ ਪ੍ਰੇਰਿਤ ਕਰ ਸਕੋਗੇ!

ਆਪਣਾ ਵਕਤ ਇਹ ਸੋਚਣ 'ਤੇ ਜ਼ਾਇਆ ਨਾ ਕਰੋ ਕਿ ਤੁਹਾਡੇ ਕੋਲ ਕੀ ਨਹੀਂ ਹੈ, ਜਾਂ ਤੁਸੀਂ ਕੀ ਹਾਸਿਲ ਨਹੀਂ ਕਰ ਸਕਦੇ ਜਾਂ ਵਾਪਿਸ ਨਹੀਂ ਲੈ ਸਕਦੇ। ਤੁਹਾਡਾ ਧੁਰ ਅੰਦਰ ਇੱਕ ਵਿਚਾਰਸ਼ੀਲ ਤੇ ਚਿੰਤਨ ਵਾਲੀ ਮਨੋਦਸ਼ਾ ਤੋਂ ਗ੍ਰਸਤ ਲੱਗਦੈ, ਅਤੇ ਜਦੋਂ ਕਿ ਸ਼ੇਰ-ਓ-ਸ਼ਾਇਰੀ ਕਰਨ ਜਾਂ ਕਵਿਤਾ ਕਹਿਣ ਲਈ ਤਾਂ ਇਹ ਢੁੱਕਵੀਂ ਹੋ ਸਕਦੀ ਹੈ, ਇਹ ਤੁਹਾਡੇ ਲਈ ਨਵੇਂ ਮੌਕੇ ਨਹੀਂ ਸਿਰਜ ਸਕਦੀ। ਜੇਕਰ ਤੁਸੀਂ ਆਪਣੇ ਚੰਗੇ ਦਿਨਾਂ ਦਾ ਲਾਹਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਲਾਂ ਵਿੱਚ ਰਹਿਣਾ ਸਿੱਖਣਾ ਪੈਣੈ। ਜਿਹੜੇ ਮੌਕੇ ਇਸ ਵੇਲੇ ਤੁਹਾਨੂੰ ਮਿਲ ਸਕਦੇ ਹਨ ਉਹ ਸ਼ਾਇਦ ਉਹ ਤਾਂ ਨਾ ਹੋਣ ਜਿਨ੍ਹਾਂ ਬਾਰੇ ਤੁਸੀਂ ਸੁਪਨੇ ਦੇਖਦੇ ਰਹੇ ਹੋ ਜਾਂ ਜਿਨ੍ਹਾਂ ਦਾ ਤੁਸੀਂ ਹੁਣ ਤੱਕ ਪਿੱਛਾ ਕਰਦੇ ਰਹੇ ਹੋ, ਪਰ ਫ਼ਿਰ ਇਹ ਲਾਜਵਾਬ ਹਨ। ਪਦਾਰਥਕ ਤੇ ਭਾਵਨਾਤਮਕ ਤੌਰ 'ਤੇ, ਤੁਹਾਡੀ ਜ਼ਿੰਦਗੀ ਇੱਕ ਨਾਟਕੀ ਢੰਗ ਨਾਲ ਬਿਹਤਰ ਹੋ ਸਕਦੀ ਹੈ, ਪਰ ਉਸ ਲਈ ਤੁਹਾਨੂੰ ਉਤਸਾਹਜਨਕ ਰਵੱਈਆ ਅਪਨਾਉਣਾ ਪੈਣੈ!

ਜੇਕਰ ਕੋਈ ਚੀਜ਼ ਜਾਂ ਸੋਚ ਤੁਹਾਡੀ ਸਮਝ ਤੋਂ ਬਾਹਰ ਹੈ ਤਾਂ ਉਸ ਨੂੰ ਸਮਝਣ 'ਤੇ ਆਪਣਾ ਬਹੁਤਾ ਵਕਤ ਜ਼ਾਇਆ ਨਾ ਕਰੋ। ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੀ ਚੀਜ਼ ਦੀ ਭਾਲ ਵਿੱਚ ਹੋਵੋ ਜਿਸ ਦੀ ਕੋਈ ਹੋਂਦ ਹੀ ਨਹੀਂ, ਜਿਵੇਂ ਕਿ ਪਿਆਰ ਕਰਨ ਦਾ ਕੋਈ ਤਰਕਸ਼ੀਲ ਕਾਰਨ ਜਾਂ ਕਿਸੇ ਬੇਹੂਦਾ ਸਵਾਲ ਲਈ ਕੋਈ ਮਾਕੂਲ ਜਵਾਬ। ਤੁਸੀਂ ਅਜਿਹੀ ਸਥਿਤੀ ਵਿੱਚ ਹੋ ਜਿੱਥੇ ਜੋ ਹੈ ਸੋ ਹੈ! ਇਹ ਨਾ ਪੁੱਛੋ ਕਿ ਇਸ ਲਈ ਕੌਣ ਕਸੂਰਵਾਰ/ਜ਼ਿੰਮੇਵਾਰ ਹੈ ਜਾਂ ਇਹ ਕਿ 'ਇਸ ਨੂੰ ਕਿਵੇਂ ਬਦਲਿਆ ਜਾ ਸਕਦੈ?' ਕੇਵਲ ਇਹ ਪੁੱਛੋ, 'ਮੈਂ ਇਸ ਵੇਲੇ ਜਿਸ ਚੀਜ਼ ਨੂੰ ਬਦਲ ਨਹੀਂ ਸਕਦਾ, ਉਸ ਨੂੰ ਕਿਵੇਂ ਕਬੂਲ ਕਰਾਂ?' ਕਈ ਅਜਿਹੇ ਪੱਖ ਹਨ ਜਿਹੜੇ ਨਾ ਤਾਂ ਪਹਿਲਾਂ ਤੋਂ ਹੀ ਨਿਰਧਾਰਿਤ ਹਨ ਅਤੇ ਨਾ ਹੀ ਅੰਤਮ। ਇਸੇ ਕਾਰਨ ਥੋੜ੍ਹੀ ਜਿਹੀ ਪਰੇਸ਼ਾਨੀ ਲਾਜ਼ਮੀ ਹੈ - ਪਰ ਕਿਸੇ ਕਿਸਮ ਦਾ ਵੀ ਨਿਰਾਸ਼ਾਵਾਦੀ ਰਵੱਈਆ ਨਹੀਂ!

ਜਿਹੜੇ ਲੋਕ ਸਖ਼ਤ ਮਿਹਨਤ ਕਰਦੇ ਹਨ ਉਹ ਹਮੇਸ਼ਾਂ ਸਫ਼ਲ ਨਹੀਂ ਹੁੰਦੇ। ਤੁਸੀਂ ਇੱਕ ਸਾਈਕਲ ਦੇ ਪੈਡਲ ਜਿੰਨੀ ਮਰਜ਼ੀ ਤੇਜ਼ੀ ਨਾਲ ਮਾਰੋ, ਪਰ ਜੇਕਰ ਉਸ ਸਾਈਕਲ ਦੀ ਚੇਨ ਪਹੀਏ ਨਾਲ ਨਾ ਜੁੜੀ ਹੋਵੇ ਤਾਂ ਉਹ ਬਹੁਤੀ ਦੂਰ ਨਹੀਂ ਜਾ ਸਕੇਗਾ। ਤੇ ਜੇਕਰ ਤੁਸੀਂ ਕਿਸੇ ਪਹਾੜੀ ਉੱਪਰ ਚੜ੍ਹੇ ਹੋਵੋ ਅਤੇ ਤੁਹਾਡੀ ਮੰਜ਼ਿਲ ਹੇਠਾਂ ਕਿਤੇ ਹੋਵੇ ਤਾਂ ਉਸ ਤੱਕ ਪਹੁੰਚਣ ਲਈ ਤੁਹਾਨੂੰ ਉਸ ਪਹਾੜੀ ਦੀ ਢਲਾਨ 'ਤੇ ਕੇਵਲ ਤਿਲਕਣ ਮਾਤਰ ਦੀ ਹੀ ਲੋੜ ਪੈਂਦੀ ਹੈ। ਇਸ ਲਈ ਤੁਹਾਨੂੰ ਕੋਈ ਬਹੁਤਾ ਹੰਭਲਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ। ਮੈਂ ਇਹ ਸਭ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਇਸ ਵੇਲੇ ਤੁਹਾਨੂੰ ਆਪਣੀ ਉਸ ਕੋਸ਼ਿਸ਼ ਲਈ ਇੱਕ ਯੋਜਨਾ ਜਾਂ ਰਣਨੀਤੀ ਤਿਆਰ ਕਰਨ ਦੀ ਲੋੜ ਹੈ ਜਿਹੜੀ ਤੁਹਾਨੂੰ ਅਣਸੁਖਾਵੀਂ ਲੱਗ ਰਹੀ ਹੈ। ਥੋੜ੍ਹਾ ਚਲਾਕੀ ਤੇ ਸਮਝ ਨਾਲ ਸੋਚੋ ਅਤੇ ਤੁਹਾਨੂੰ ਬਹੁਤਾ ਸੰਘਰਸ਼ ਨਹੀਂ ਕਰਨਾ ਪਵੇਗਾ।

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 693

Currency Converter

Amount:
From:
To:


Gurbani Radio


Gurbani - Sri Harmandir Sahib