Monday, 11 June 2012 06:35
Print PDF

 

 

??? ?? ??? ??? ???? '???' ???,
???? ?? ???? ?? ????? ??? ??
??? ????

???????
?? ??? ??????? ???? ?? ?? ???? ???? ?? ????? ?? ?? ?????? ?????? ? ?????? ?? ???? ???????? ?? ????? ?? ??? ??????? ?? ???? ?????? ??, ??? ?? ??? ????? ??? ????? ?? ??? ??? ?? ??? ???? ?? ???? ??? ?? ?? ??????
''??? ??, ???? ???? ??? ??? ??? ?? ????? ??? ?? ?, ??????? ??? ??? ??????-??????,  ?????-????? ?? ?? ??? ???? ???? ??? ??? ????? ?? ?? ??? ????? ?? ???? ?? ??? ????? ?????? ?? ??? ???? ???? ????, ???? ???? ????'' ?? ????? ?? ???? ?????, ?????? ????? ?? ??? ?????
''??? ????? ?? ???????? ???? ???? ???? ??? ??? ??? ???? '? ???? ?? ???? ???'' ??? ???? ??? ?????? ???? ?????, ''?? ?????, ??? ??? ??? ???? ????? ?? ??? ?????? ?? ??? ?????? ??? ??? ??? ???, ????? ?? ??????? ??? ????? ????? ?, ?? ???? ????? ??? ??? ????? ??, ?? ?? ??? ???? ??? ??, ?? ????? ????? ?? ??????? ???? ??????? ???????''
''?? ?? ????? ?????? ?? ??? ????? ???? ????? ??? ??? ?? ??? ?? ????? ?? ????? ?? ?? ???? ???? ?? ????? ?? ??? ??? ??? ?? ??????,'' ??? ???? ??? ?? ?? '???? ???? ????' ????, ''?? ??? ????? ?? ??????''
??? ??? ???? ???? ??? ?? ?? ?? ?????? ?? ?????? ?? ????? ???? ????? ?? ?? ???? ?? ????? ???? ?????? ???? ??, ????? ?? ??? ???? ?????? ?????, ???? ??? ?? ?? ?? ??? ???? ???????, ???? ?? ?????, ''??? ?? ??? ?? ??? ????? ????? ????? ?? ??? ???? ???? ??? ????? ?? ??? ??, ??????? ?? ??? ??? ?? ??? ?? ?? ??????? ??? ????????! ??? ??????? ?? ???? ?????? ???? ????? ?? ????? ??? ???? ?????, ?? ??? ??? ??? ??? ?? ???, ???? ????? ??? ??? ???? ??? ਪੈਸੇ ਲੈ ਕੇ ਹੱਟੀਆਂ ਨੂੰ ਜਾਂਦੇ ਹੁੰਦੇ ਸੀ, ਬੋਰੀਆਂ ਵਿਚ ਸੌਦਾ ਲਿਆਉਂਦੇ ਸੀ। ਹੁਣ ਪੈਸੇ ਤਾਂ ਜਾਂਦੇ ਆ ਬੋਰੀਆਂ ਵਿਚ, ਸੌਦਾ ਬਟੂਏ ਵਿਚ ਪੈਣ ਜੋਗਾ ਮਸਾਂ ਆਉਂਦੈ। ਇਹ ਕਿੱਦਾਂ ਦਾ ਟੈਮ ਆ ਗਿਆ?''
ਉਸ ਨੇ ਗੱਲ ਮੇਰੇ ਵੱਲ ਰੇੜ੍ਹ ਦਿੱਤੀ, ਪਰ ਮੈਂ ਤੁਹਾਡੇ ਵੱਲ ਰੇੜ੍ਹਨ ਨਹੀਂ ਲੱਗਿਆ। ਬੁੜ੍ਹੇ ਹਰਨਾਮੇ ਵੱਲੋਂ ਕੀਤੀ ਗਈ 'ਬਟੂਏ' ਤੇ 'ਸੌਦੇ' ਵਾਲੀ ਗੱਲ ਤੋਂ ਹੀ ਇਸ ਲੇਖ ਦਾ ਮੁੱਢ ਬੱਝਿਆ ਹੈ। ਜਦੋਂ ਪਿਛਲੇ ਦਿਨੀਂ ਸਰਕਾਰ ਨੇ ਪੈਟਰੋਲ ਦਾ ਭਾਅ ਇਕ ਦਮ ਸਾਢੇ ਸੱਤ ਰੁਪਏ ਚੁੱਕ ਦਿੱਤਾ ਤਾਂ ਲੋਕ ਗੋਦੀ ਚੁੱਕੇ ਨਿਆਣੇ ਥਾਂ ਦੀ ਥਾਂ ਸੁੱਟ ਕੇ, ਆਪੋ-ਆਪਣੇ ਮੋਟਰ ਸਾਈਕਲ, ਕਾਰਾਂ ਜਾਂ ਸਕੂਟਰ ਚੁੱਕ ਕੇ ਪੈਟਰੋਲ ਪੰਪਾਂ ਵੱਲ ਦੌੜ ਪਏ। ਉਹ ਸਾਰੇ ਹੀ ਇਹ ਚਾਹੁੰਦੇ ਸਨ ਕਿ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਟੈਂਕੀਆਂ ਫੁੱਲ ਕਰਾ ਲੈਣ ਕਿਉਂ ਕਿ ਪੈਟਰੋਲ ਦਾ ਨਵਾਂ ਰੇਟ ਅੱਧੀ ਰਾਤ ਨੂੰ ਲਾਗੂ ਹੋਣਾ ਸੀ।
ਦਿਨੋ-ਦਿਨ ਸ਼ੈਤਾਨ ਦੀ ਆਂਤ ਵਾਂਗ ਵਧਦੀ ਜਾਂਦੀ ਮਹਿੰਗਾਈ ਨੇ ਇਕ ਕੰਮ ਚੰਗਾ ਵੀ ਕੀਤਾ ਹੈ। ਹੈਰਾਨ ਹੋਣ ਦੀ ਗੁੰਜਾਇਸ਼ ਨਾ ਛੱਡਦੇ ਹੋਏ, ਦੱਸ ਹੀ ਦਿੰਦੇ ਹਾਂ ਕਿ ਇਸ ਮਹਿੰਗਾਈ ਨੇ ਲੋਕਾਂ ਨੂੰ ਉਨ੍ਹਾਂ ਵੱਲੋਂ ਵਿਸਾਰਿਆ ਹੋਇਆ ਇਕ ਸ਼ਬਦ 'ਸਰਫ਼ਾ' ਯਾਦ ਕਰਾ ਦਿੱਤਾ ਹੈ। ਇਸ ਵੇਲ਼ੇ ਹਰ ਹਿੰਦੁਸਤਾਨੀ ਆਈ. ਪੀ. ਐੱਲ. ਦਾ ਹੈਂਗ ਓਵਰ ਲਾਹ ਕੇ 'ਸਰਫ਼ਾ' ਕਰਨ ਦੀਆਂ ਨਵੀਆਂ-ਨਵੀਆਂ ਤਰਕੀਬਾਂ ਸੋਚਣ ਲੱਗ ਪਿਆ ਹੈ। ਮਹਿੰਗਾਈ ਵਧਣ ਦੇ ਨਾਲ ਹੀ ਆਪਣੇ ਭਾਰਤ ਮਹਾਨ ਵਿਚ ਇਕ ਚੀਜ਼ ਘਟੀ ਵੀ ਹੈ। ਹੈਰਾਨ ਹੋਣ ਦੀ ਗੁੰਜਾਇਸ਼ ਆਪਾਂ ਇਸ ਵਾਰ ਵੀ ਨਹੀਂ ਛੱਡਣੀ। ਸੋ ਘਟਣ ਵਾਲੀ ਸ਼ੈਅ ਹੈ, ਆਪਣੇ ਰੁਪੱਈਏ ਦੀ ਕਦਰ। ਅਮਰੀਕਾ ਦੇ ਇਕ ਡਾਲਰ ਦੇ ਪਚਵੰਜਾ-ਛਪੰਜਾ ਰੁਪੱਈਏ ਬਣਦੇ ਹਨ ਯਾਣੀ ਕੌਮਾਂਤਰੀ ਮੰਡੀ ਵਿਚ ਜਿੱਥੇ ਸਾਡੇ ਮੁਲਕ ਨੂੰ ਪਚਵੰਜਾ-ਛਪੰਜਾ ਰੁਪਏ ਦੇਣੇ ਪੈਂਦੇ ਹਨ, ਉੱਥੇ ਅਮਰੀਕਾ ਜਾਂ ਕੈਨੇਡਾ ਨੂੰ ਇਕ ਡਾਲਰ ਹੀ ਦੇਣਾ ਪੈਂਦਾ ਹੈ।
ਕਾਲਜ ਦੇ ਜ਼ਮਾਨੇ ਵਿਚ ਪੜ੍ਹਿਆ, ਅਰਥ ਸ਼ਾਸਤਰ ਦਾ ਇਕ ਸਿਧਾਂਤ ਚੇਤੇ ਆ ਗਿਆ। ਉਸ ਵਿਚ ਦੱਸਿਆ ਗਿਆ ਸੀ ਕਿ ਮਹਿੰਗਾਈ ਵਧਣ ਦੇ ਦੋ ਮੋਟੇ ਕਾਰਨ ਹੁੰਦੇ ਹਨ। ਜਦੋਂ ਕਿਸੇ ਮੁਲਕ ਦੇ ਬਜ਼ਾਰ ਵਿਚ ਵਿਚ ਕਰੰਸੀ ਦਾ ਪਸਾਰ ਵਧ ਜਾਵੇ ਤਾਂ ਕਰੰਸੀ ਦੀ ਬੇਕਦਰੀ ਹੋ ਜਾਂਦੀ ਹੈ ਤੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜਦੋਂ ਕਿਸੇ ਮੁਲਕ ਵਿਚ ਕਿਸੇ ਸ਼ੈਅ ਦੀ ਥੁੜ ਹੋਵੇ ਜਾਂ ਉਸ ਦੀ ਸਪਲਾਈ ਘਟ ਜਾਵੇ ਤਾਂ ਉਹ ਚੀਜ਼ ਮਹਿੰਗੀ ਹੋ ਜਾਂਦੀ ਹੈ। ਸਾਡੇ ਦੇਸ਼ ਵਿਚ ਕਰੰਸੀ ਦਾ ਪਸਾਰ ਵੀ ਕਾਫੀ ਵਧਿਆ ਹੋਇਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਥੁੜ ਵੀ ਹੈ, ਜਿਸ ਕਾਰਨ ਮਹਿੰਗਾਈ ਵਧ ਗਈ ਹੈ। ਕਿਸੇ ਵੇਲ਼ੇ ਇਕ ਹਜ਼ਾਰ ਰੁਪਏ ਦੇ ਨੋਟ ਦਾ ਲੈਣ-ਦੇਣ ਕਰਨ ਵੇਲ਼ੇ ਇਹ ਲ਼ਿਖ ਕੇ ਦੇਣਾ ਪੈਂਦਾ ਸੀ ਕਿ ਇਹ ਨੋਟ ਕਿੱਥੋਂ ਲਿਆ ਹੈ ਤੇ ਕਿਸ ਨੂੰ ਦਿੱਤਾ ਜਾ ਰਿਹਾ ਹੈ। ਹੁਣ ਹਜ਼ਾਰ ਰੁਪਏ ਦਾ ਨੋਟ ਦਸਾਂ ਦੇ ਨੋਟ ਵਾਂਗ ਆਮ ਚੱਲਦੈ। ਮਰਹੂਮ 'ਜੋਸ਼ ਮਲਸੀਆਨੀ' ਦਾ ਇਕ ਸ਼ਿਅਰ ਯਾਦ ਆ ਰਿਹੈ:
ਨੋਟ ਪਰ ਯੇਹ ਨੋਟ ਕਰ ਦੋ 'ਜੋਸ਼' ਤੁਮ,
ਦੌਲਤ ਅਬ ਕਾਗ਼ਜ਼ ਕਾ ਟੁਕੜਾ ਰਹਿ ਗਈ ।
ਸਾਡੇ ਮੁਲਕ ਦਾ ਰੁਪੱਈਆ, ਹੋਰ ਮੁਲਕਾਂ ਦੀ ਕਰੰਸੀ ਦੇ ਮੁਕਾਬਲੇ ਬਹੁਤ 'ਹੌਲਾ' ਪੈ ਗਿਆ ਹੈ। ਤੇਲ ਯਾਣੀ ਪੈਟਰੋਲ, ਜਿਸ ਨਾਲ ਸਾਰੇ ਜਹਾਨ ਦੀ 'ਗੱਡੀ ਚੱਲਦੀ' ਹੈ, ਦੀ ਸਪਲਾਈ ਵੀ ਸੀਮਤ ਹੈ। ਇਨ੍ਹਾਂ ਦੋ ਕਾਰਨਾਂ ਕਰ ਕੇ ਸਾਡੇ ਮੁਲਕ ਦੀ ਸਰਕਾਰ ਨੂੰ ਚੋਰਾਂ ਵਾਂਗ ਅੱਧੀ ਰਾਤ ਨੂੰ ਪੈਟਰੋਲ ਦਾ ਭਾਅ ਇਕ ਦਮ ਸਾਢੇ ਸੱਤ ਰੁਪਏ ਵਧਾਉਣਾ ਪੈ ਗਿਆ। ਮਹਿੰਗਾਈ ਤੇ ਥੁੜਾਂ ਦੇ ਦੋ ਪੁੜਾਂ ਵਿਚ ਰਗੜਿਆ ਜਾ ਰਿਹਾ ਆਮ ਭਾਰਤੀ ਬੰਦਾ ਵੀ ਆਪਣੇ ਥਾਂ ਸਹੀ ਹੈ ਜਦੋਂ ਕਿ ਕੌਮਾਂਤਰੀ ਕਰੰਸੀਆਂ ਦੇ ਮੁਕਾਬਲੇ ਸਾਡੇ ਰੁਪੱਈਏ ਦੀ ਬੇਕਦਰੀ ਹੋ ਜਾਣ ਕਾਰਨ ਚੀਜ਼ਾਂ ਦੇ ਭਾਅ ਵਧਾਉਣ ਦੇ ਮਾਮਲੇ ਵਿਚ ਸਰਕਾਰ ਆਪਣੀ ਥਾਂ ਠੀਕ ਨਜ਼ਰ ਲੱਗਦੀ ਹੈ।
ਹਾਲੇ ਬਹੁਤੇ ਦਿਨ ਨਹੀਂ ਹੋਏ ਕਿ ਬੁੜ੍ਹਾ ਹਰਨਾਮਾ ਇਕ ਦਿਨ ਆਉਂਦਾ ਹੀ ਬੋਲਿਆ, ''ਤੈਨੂੰ ਪਤੈ ਪੱਤਰਕਾਰਾ ਪਈ ਅੱਜ-ਕੱਲ੍ਹ ਗੰਢੇ, ਜਿਨ੍ਹਾਂ ਨੂੰ ਸ਼ਹਿਰੀਏ ਪਿਆਜ ਕਹਿ ਕੇ ਬਹੁਤ ਖ਼ੁਸ਼ ਹੁੰਦੇ ਆ, ਬਹੁਤੇ ਹੀ ਠਿੱਠ ਜਿਹੇ ਹੋਏ ਪਏ ਆ?''
''ਗੰਢੇ ਤੇ ਠਿੱਠ ਜਿਹੇ? ਉਹ ਕਿੱਦਾਂ?'' ਮੈਂ ਉਸ ਦੇ ਇਕ ਸੁਆਲ ਦੇ ਜੁਆਬ ਵਿਚ ਦੋ ਸੁਆਲ ਕਰ ਸੁੱਟੇ। ਮੇਰੇ ਦੋਹਾਂ ਸੁਆਲਾਂ ਦਾ ਇਕੋ ਜੁਆਬ ਦਿੰਦਿਆਂ ਉਹ ਕਹਿਣ ਲੱਗਿਆ, ''ਠਿੱਠ ਨਾ ਹੋਣ ਤਾਂ ਹੋਰ ਕੀ ਹੋਣ? ਪਹਿਲਾਂ ਉਹ (ਗੰਢੇ), ਚੁੱਲ੍ਹਾ-ਚੌਂਕਾ ਕਰਨ ਵਾਲ਼ੀਆਂ ਤੀਵੀਂਆਂ ਵੱਲੋਂ ਉਨ੍ਹਾਂ ਨੂੰ ਚੀਰੇ ਜਾਣ ਵੇਲ਼ੇ, ਉਨ੍ਹਾਂ ਨਾਲ 'ਕਲੋਲ' ਜਿਹੇ ਕਰ ਕੇ, ਉਨ੍ਹਾਂ ਦੀਆਂ ਅੱਖਾਂ 'ਚੋਂ ਵਾਹਵਾ ਪਾਣੀ ਕਢਾ ਲੈਂਦੇ ਸੀ। ਹੁਣ ਚੀਜ਼ਾਂ ਦੇ ਭਾਅ ਵਧਣ ਕਾਰਨ ਉਹ ਜਨਾਨੀਆਂ ਪਹਿਲਾਂ ਹੀ ਇੰਨਾ ਰੋ-ਖਪ ਲੈਂਦੀਆਂ ਹਨ ਕਿ ਗੰਢੇ ਚੀਰਨ ਵੇਲ਼ੇ ਨਿੱਕਲਣ ਲਈ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਹੀ ਨਹੀਂ ਬਚਿਆ ਹੁੰਦਾ,'' ਬੁੜ੍ਹੇ ਹਰਨਾਮੇ ਦਾ ਇਹ ਕਲੋਲੀ ਜਿਹਾ ਜੁਆਬ ਇਕ ਕੌੜੀ ਹਕੀਕਤ ਵੀ ਬਿਆਨ ਗਿਆ।
ਜਿਹੜੀਆਂ ਬੀਬੀਆਂ ਨੌਕਰੀਆਂ ਜਾਂ ਹੋਰ ਰੁਜ਼ਗ਼ਾਰਾਂ 'ਤੇ ਲੱਗੀਆਂ ਹੋਣ ਕਾਰਨ ਮਨਭਾਉਂਦਾ ਖ਼ਰਚਾ ਕਰਦੀਆਂ ਹੁੰਦੀਆਂ ਸਨ, ਉਨ੍ਹਾਂ ਵਿਚੋਂ ਬਹੁਤੀਆਂ ਨੇ ਅੱਜ-ਕੱਲ੍ਹ ਕੁੱਝ ਖ਼ਰਚੇ ਤਾਂ ਬੁਰੀ ਤਰ੍ਹਾਂ ਬੰਦ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੇ ਹੁਸਨ ਨੂੰ ਸਾਣ 'ਤੇ ਲਾਉਣ ਲਈ ਬਿਊਟੀ ਪਾਰਲਰਜ਼ ਦੇ ਗੇੜੇ ਮਾਰਨੇ ਘਟਾ ਦਿੱਤੇ ਹਨ। ਹੁਣ ਉਹ ਖ਼ੁਦ ਕਮਾਊ ਬੀਬੀਆਂ 'ਬਾਹਰੋਂ ਖਾਣਾ ਮੰਗਵਾਉਣੋਂ' ਵੀ ਹਟ ਗਈਆਂ ਹਨ ਤੇ ਉਨ੍ਹਾਂ ਵੱਲੋਂ ਹਰ ਤੀਜੇ ਦਿਨ 'ਸ਼ਾਪਿੰਗ ਲਈ ਜਾਣਾ' ਵੀ ਬੰਦ ਹੀ ਹੋ ਗਿਆ ਹੈ। ਇਸ ਨਾਲ ਬਿਊਟੀ ਪਾਰਲਰਜ਼ ਅਤੇ ਸ਼ਾਪਿੰਗ ਮਾਲਾਂ ਵਿਚ ਮੰਦਾ ਹੋਣਾ ਸੁਭਾਵਕ ਹੈ। ਇਸ ਤਰ੍ਹਾਂ ਹੀ ਫਿਰ ਹਾਰ-ਸ਼ੰਗਾਰ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਵੀ ਮੰਦੇ ਦੀਆਂ ਸ਼ਿਕਾਰ ਹੋਣਗੀਆਂ। ਉਨ੍ਹਾਂ ਕੰਪਨੀਆਂ ਦੇ ਬਹੁਤ ਸਾਰੇ ਮੁਲਾਜ਼ਮ ਬੇਰੁਜ਼ਗ਼ਾਰ ਹੋ ਜਾਣਗੇ। ਹੌਲੀ-ਹੌਲੀ ਮੰਦੇ ਦਾ ਇਹ ਰੁਝਾਨ, ਔਰਤਾਂ ਦੀ ਵਰਤੋਂ ਦੀਆਂ ਬਾਕੀ ਚੀਜ਼ਾਂ ਬਣਾਉਣ ਵਾਲ਼ੀਆਂ ਕੰਪਨੀਆਂ ਤਕ ਵੀ ਪਹੁੰਚ ਜਾਵੇਗਾ।
ਯਾਣੀ ਇਕ ਤਰ੍ਹਾਂ ਨਾਲ ਮਨੁੱਖ ਜਿਸ ਦਗ਼-ਦਗ਼ ਕਰਦੇ ਹੁਸਨ ਵੱਲ ਦੇਖ ਕੇ ਜਿਊਂਦਾ ਸੀ ਤੇ ਜਿਸ ਵੱਲ ਦੇਖ ਕੇ ਟੁੱਟ-ਟੁੱਟ ਮਰਦਾ ਸੀ, ਉਸ ਦੀ ਦੁਰਗਤ ਹੋਣ ਨਾਲ ਉਸ ਨੂੰ ਜੇ ਪਰਲੋ ਆਉਂਦੀ ਨਾ ਵੀ ਦਿਸੂ ਤਾਂ ਆਪਣੀ ਜਾਨ ਨਿੱਕਲਦੀ ਜਾਂ ਜਾਂਦੀ ਤਾਂ ਦਿਸੂ ਹੀ ਦਿਸੂ। ਜੇ ਕੰਮ-ਕਾਰ ਕਰ ਕੇ ਜਾਣ ਵੇਲੇ ਘਰ ਦਾ ਬੂਹਾ ਖੋਲਣ ਵਾਲ਼ੀ ਸੁਆਣੀ ਦਾ ਸਿਰ-ਮੂੰਹ ਨਾ ਸੁਆਰਿਆ ਦਿਸੇਗਾ ਤਾਂ ਹਰ ਮਰਦ ਨੂੰ ਲੱਗੇਗਾ ਕਿ ਉਸ ਦੇ ਟੁੱਟ-ਟੁੱਟ ਮਰਨ ਦਾ ਕੀ ਫ਼ਾਇਦਾ, ਜੇ ਉਹ ਆਪਣੀ ਸੁਆਣੀ ਦੇ ਮੁਰਦਾ ਹੋ ਰਹੇ ਹੁਸਨ ਵਿਚ ਜਾਨ ਪਾਉਣ ਦਾ ਜੁਗਾੜ ਨਹੀਂ ਕਰ ਸਕਦਾ। ਯਾਣੀ ਕਿ ਜਿਹੜੇ ਲੋਕ ਜ਼ਿੰਦਗ਼ੀ ਦਾ ਚੁੱਕਣ ਚੁੱਕੀ ਫਿਰਦੇ ਹੋਣਗੇ, ਉਹ ਵੀ ਮਰਨਾਊ ਜਿਹੇ ਹੋ ਜਾਣਗੇ। ਮਹਿੰਗਾਈ ਦੀ ਮਾਰ ਬੰਦੇ ਨੂੰ ਇਸ ਹੱਦ ਤਕ ਵੀ ਮਾਰ ਸਕਦੀ ਹੈ, ਕਦੇ ਉਨ੍ਹਾਂ ਕਮਾਊਆਂ ਦੇ ਚਿੱਤ-ਚੇਤੇ ਵੀ ਨਹੀਂ ਹੋਣਾ।
ਹੋਰ ਤਾਂ ਹੋਰ, ਹੁਣ ਉਹ ਏਅਰ ਕੰਡੀਸ਼ਨਰਜ਼ ਚਲਾਉਣ ਦੀ ਹਿੰਮਤ ਵੀ ਨਹੀਂ ਪੈਂਦੀ, ਜੋ ਥੋੜ੍ਹੇ-ਥੋੜ੍ਹੇ ਪੈਸੇ ਬਚਾ ਕੇ ਕਿਸੇ ਤਰ੍ਹਾਂ ਖ਼ਰੀਦ ਲਏ ਸੀ ਕਿਉਂ ਕਿ ਲਾਟੂ ਤੇ ਪੱਖੇ ਚਲਾਉਣ ਨਾਲ ਹੀ ਆਇਆ ਬਿਜਲੀ ਦਾ ਬਿੱਲ ਅੜਾਟ ਕਢਾ ਦਿੰਦਾ ਹੈ। ਉਹ ਏਅਰ ਕੰਡੀਸ਼ਨਰਜ਼ ਵੇਚ ਵੀ ਦੇਈਏ, ਪਰ ਮਸਾਂ ਹੀ ਆਉਂਦੀ ਤੇ ਮਹਿੰਗੀ ਪੈਂਦੀ ਬਿਜਲੀ ਦੇ ਦੌਰ ਵਿਚ ਉਹ ਮੁਫ਼ਤ ਮਿਲੇ ਵੀ ਮਹਿੰਗੇ ਪੈਣਗੇ। ਹੁਣ ਬਿਜਲੀ ਨਾਲ ਚੱਲਣ ਵਾਲ਼ਾ ਸਾਮਾਨ ਖ਼ਰੀਦਣ ਤੋਂ ਪਹਿਲਾਂ ਲੋਕ ਸੌ-ਸੌ ਵਾਰ ਸੋਚਣ ਲੱਗ ਪਏ ਹਨ। ਬਿਜਲੀ ਦਾ ਬਿੱਲ ਦੇਖ ਕੇ ਤਾਂ ਕਈ ਵਾਰ ਏਦਾਂ ਲੱਗਦਾ ਹੈ ਕਿ ਅਸੀਂ ਆਪਣੇ ਮਕਾਨ ਵਿਚ ਬਿਜਲੀ ਮਹਿਕਮੇ ਦੇ ਕਿਰਾਏਦਾਰ ਹਾਂ। ਜਿੰਨਾ ਕੁ ਹੁਣ ਬਿਜਲੀ ਦਾ ਬਿੱਲ ਆਉਂਦਾ ਹੈ, ਉਨਾ ਤਾਂ ਭਲੇ ਜ਼ਮਾਨੇ ਵਿਚ ਕਿਸੇ ਮਕਾਨ ਦਾ ਕਿਰਾਇਆ ਵੀ ਨਹੀਂ ਹੁੰਦਾ ਸੀ।
ਜੇ ਆਲਮੀ ਪੱਧਰ 'ਤੇ ਵਧ ਰਹੀ ਤਪਸ਼, ਗ਼ੁਰਬਤ ਅਤੇ ਮਹਿੰਗਾਈ ਨੂੰ ਠੱਲ੍ਹ ਨਾ ਪਾਈ ਗਈ ਤਾਂ ਮੁਸ਼ੱਕਤ ਦੀ ਥਾਂ ਇੱਜ਼ਤ ਦੀ ਤਿਜਾਰਤ ਵਧੇਗੀ। ਕੰਮ ਦੀ ਪ੍ਰੀਭਾਸ਼ਾ ਬਦਲ ਜਾਵੇਗੀ ਤੇ ਮਨੁੱਖੀ ਮਿਹਨਤ ਦੀ ਥਾਂ ਮਨੁੱਖ ਦਾ ਜਿਸਮ ਵਿਕਣ ਲੱਗੇਗਾ। ਇਹੋ ਜਿਹੀ ਮੰਡੀ ਵਿਚ ਗਾਹਕ ਵੀ ਅਸੀਂ ਹੋਵਾਂਗੇ, ਮਾਲ ਵੀ ਅਸੀਂ ਤੇ ਵੇਚਣ ਵਾਲ਼ੇ ਵੀ ਅਸੀਂ ਹੀ ਹੋਵਾਂਗੇ। ਨਾਲੇ ਜਿਹੜੇ ਲੋਕ 47 ਡਿਗਰੀ ਸੈਲਸੀਅਸ ਗਰਮੀ ਵਿਚ ਦਿਨ ਕੱਟਦੇ ਹੋਣ, ਨਰਕ ਦਾ ਡਰਾਵਾ ਉਨ੍ਹਾਂ ਦਾ ਕੀ ਵਿਗਾੜ ਸਕੇਗਾ?#       

ਜੇ ਮਹਿੰਗਾਈ ਤੇ ਗ਼ਰੀਬੀ ਨੂੰ ਠੱਲ੍ਹ ਨਾ ਪਾਈ ਗਈ ਤਾਂ ਜਹਾਨ ਭਰ ਵਿਚ ਇਹੋ ਜਿਹੇ ਦ੍ਰਿਸ਼ ਥਾਂ-ਥਾਂ ਦਿਸਣਗੇ

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈਅਰਜ਼ ਕੀਤੈ

Currency Converter

Amount:
From:
To:


Gurbani Radio


Gurbani - Sri Harmandir Sahib