afgh-MMAP-mdਕਾਬੁਲ-ਤਾਲਿਬਾਨੀ ਅੱਤਵਾਦੀਆਂ ਨਾਲ ਲੜਣ ਲਈ ਅਫਗਾਨਿਸਤਾਨ ਛੇਤੀ ਹੀ ਭਾਰਤ ਤੋਂ ਚਾਰ ਫਾਈਟਰ ਹੈਲੀਕਾਪਟਰਸ ਲਵੇਗਾ। ਡੀਨ ਨੂੰ ਫਾਈਨਲ ਕਰਨ ਲਈ ਅਫਗਾਨਿਸਤਾਨ ਦੇ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਮੁਹੰਮਦ ਹਾਨਿਫ ਅਟਮਰ ਇਸ ਹਫਤੇ ਦਿੱਲੀ ‘ਚ ਹੋਣਗੇ। ਸੂਤਰਾਂ ਮੁਤਾਬਕ ਭਾਰਤ ਅਫਗਾਨਿਸਤਾਨ ਨੂੰ ਰਸ਼ੀਅਨ ਮੇਡ ਐਮ. ਆਈ-25 ਹੈਲੀਕਾਪਟਰ ਦੇਵੇਗਾ।
ਅਫਗਾਨਿਸਤਾਨ ਦੇ ਸਕਿਓਰਿਟੀ ਅਫਸਰ ਨੇ ਦੱਸਿਆ ਕਿ ਤਾਲਿਬਾਨ ਨਾਲ ਨਜਿੱਠਣ ਲਈ ਉਨ੍ਹਾਂ ਦੀ ਮਿਲਟਰੀ ਨੂੰ ਚੰਗੀ ਰੇਂਜ ਅਤੇ ਫਆਇਰਪਾਵਰ ਵਾਲੇ ਹੈਲੀਕਾਪਟਰ ਦੀ ਲੋੜ ਹੈ। ਹਾਲਾਂਕਿ, ਅਮਰੀਕਾ ਅਫਗਾਨਿਸਤਾਨ ਨੂੰ ਮੈਕਡਾਨੇਲ ਡਗਲਸ ਐਮ. ਡੀ. 530 ਹੈਲੀਕਾਪਟਰ ਦੇਣ ਨੂੰ ਤਿਆਰ ਹੈ। ਪਰ ਅਫਗਾਨ ਮਿਲਟਰੀ ਦੇ ਜ਼ਿਆਦਾਤਰ ਅਫਸਰ ਨੇ ਵੱਡੇ ਅਤੇ ਮਜ਼ਬੂਤ ਰਸ਼ੀਅਨ ਹੈਲੀਕਾਪਟਰ ਦੀ ਡਿਮਾਂਡ ਕੀਤੀ ਹੈ। ਅਫਗਾਨਿਸਤਾਨ ਦੇ ਨਾ

LEAVE A REPLY