Cap-Amrinder-Singh1ਚੰਡੀਗੜ੍ਹ- ਲੋਕ ਸਭਾ ‘ਚ ਡਿਪਟੀ ਲੀਡਰ ਤੇ ਕਾਂਗਰਸੀ ਐੱਮ. ਪੀ. ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ‘ਤੇ ਪਲਟਵਾਰ ਕੀਤਾ ਹੈ। ਅਕਾਲੀ ਦਲ ਵਲੋਂ ਰਾਹੁਲ ਗਾਂਧੀ ਨੂੰ ਕਾਤਲ ਕਹੇ ਜਾਣ ਦੇ ਬਿਆਨ ‘ਤੇ ਕੈਪਟਨ ਨੇ ਕਿਹਾ ਕਿ ਅਕਾਲੀ ਦਲ ਦਾ ਇਹ ਬਿਆਨ ਅਪਰਾਧਕ ਤੇ ਅਪਮਾਨਜਨਕ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦਾ ਸ਼ਾਂਤ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਦਾ ਦੋਸ਼ੀ ਅਕਾਲੀ ਦਲ ਹੈ।

LEAVE A REPLY