M_Id_404245_Nawaz_Sharifਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਭਾਰਤ ਨਾਲ ਜੰਗ ਕੋਈ ਬਦਲ ਨਹੀਂ ਕਿਉਂਕਿ ਤਾਕਤ ਦੀ ਵਰਤੋਂ ਹਾਲਾਤ ਨੂੰ ਭੈੜੇ ਕਰ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸਾਰੇ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਦੀ ਆਸ ਪ੍ਰਗਟਾਈ।
‘ਦਿ ਨੇਸ਼ਨ’ ਨੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਕਲ ਬੈਠਕ ਦੌਰਾਨ ਸ਼ਰੀਫ ਨੇ ਗੱਲਬਾਤ ਰਾਹੀਂ ਭਾਰਤ ਨਾਲ ਸਾਰੇ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਦੀ ਇੱਛਾ ਪ੍ਰਗਟਾਈ ਕਿਉਂਕਿ ਉਨ੍ਹਾਂ ਦਾ  ਮੰਨਣਾ ਹੈ ਕਿ ਤਾਕਤ ਦੀ ਵਰਤੋਂ ਹਾਲਾਤ ਨੂੰ ਸਿਰਫ ਭੈੜੇ ਹੀ ਕਰ ਸਕਦੀ ਹੈ।

LEAVE A REPLY