_80106939_80106938ਕਾਹਿਰਾ, 9 ਨਵੰਬਰ  : ਯਮਨ ਵਿਚ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘੱਟ 16 ਸੈਨਿਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਰਾਜਧਾਨੀ ਸਨਾ ਦੇ ਪੂਰਬ ਵਿਚ ਸਥਿਤ ਪ੍ਰਾਂਤ ਮਾਰਿਬ ਵਿਚ ਹੋਇਆ, ਜਿਥੇ ਇਕ ਸੜਕ ਦੇ ਕਿਨਾਰੇ ਰੱਖੇ ਬੰਬ ਧਮਾਕੇ ਦੀ ਲਪੇਟ ਵਿਚ ਆਉਣ ਕਾਰਨ 16 ਸੈਨਿਕ ਮਾਰੇ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

LEAVE A REPLY