imagesਆਲੂਬਖਾਰੇ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜਿਹੜਾ ਅਸਥਮਾ ਵਰਗੇ ਰੋਗ ਨੂੰ ਰੋਕਣ ‘ਚ ਮਦਦਗਾਰ ਸਾਬਤ ਹੁੰਦਾ ਹੈ।
ਆਲੂਬਖਾਰੇ ‘ਚ ਵਿਟਾਮਿਨ ਏ ਪਾਇਆ ਜਾਂਦਾ ਹੈ ਜਿਹੜਾ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਨੂੰ ਵੀ ਤੇਜ਼ ਕਰਦਾ ਹੈ।
ਆਲੂਬਖਾਰੇ ਜ਼ਿਆਦਾ ਮਾਤਰਾ ‘ਚ ਖਾਣਾ ਚਾਹੀਦਾ ਹੈ ਕਿਉਂਕਿ ਇਸ ‘ਚ ਮੌਜੂਦ ਪੌਸ਼ਟਿਕ ਤੱਤ ਛਾਤੀ ਦੇ ਕੈਂਸਰ ਨੂੰ ਰੋਕਣ ‘ਚ ਮਦਦਗਾਰ ਸਾਬਤ ਹੁੰਦੇ ਹਨ। ਇਹ ਕੈਂਸਰ ਅਤੇ ਟਿਊਮਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦੇ ਹਨ।
ਅਮਰੂਦ ਨੂੰ ਕੱਟ ਕੇ ਥੋੜ੍ਹੀ ਦੇਰ ਲਈ ਪਾਣੀ ਵਿੱਚ ਛੱਡ ਦਿਓ। ਛਾਣ ਕੇ ਇਹ ਪਾਣੀ ਪੀਓ। ਇਸ ਨਾਲ ਸ਼ੂਗਰ ਕਾਬੂ ‘ਚ ਰਹਿੰਦੀ ਹੈ।
ਆਲੂਬਖਾਰੇ ਸਰੀਰ ਦੀ ਪਾਚਣ ਸ਼ਕਤੀ ਨੂੰ ਸਿਹਤਮੰਦ ਰੱਖਦਾ ਹੈ। ਇਸ ਨਾਲ ਕਬਜ਼ ਵੀ ਠੀਕ ਹੁੰਦੀ ਹੈ।
ਆਲੂਬਖਾਰੇ ਨੂੰ ਰੋਜ਼ਾਨਾ ਖਾਣ ਅਤੇ ਇਸ ਦਾ ਗੁੱਦਾ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।
ਆਲੂਬਖਾਰੇ ‘ਚ ਕੈਲੋਰੀ ਬਹੁਤ ਘੱਟ ਮਾਤਰਾ ‘ਚ ਪਾਈ ਜਾਂਦੀ ਹੈ। ਇਹ ਮੋਟਾਪਾ ਘੱਟ ਕਰਨ ‘ਚ ਵੀ ਮਦਦ ਕਰਦੇ ਹਨ।
ਜ਼ਿਆਦਾ ਗਰਮੀ ‘ਚ ਆਲੂਬਖਾਰੇ ਨੂੰ ਮੂੰਹ ‘ਚ ਰੱਖਣ ਨਾਲ ਪਿਆਸ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ।
ਦੁੱਧ ਦੇ ਗਲਾਸ ‘ਚ ਲਸਣ ਦੇ 2-3 ਟੁੱਕੜੇ ਉਬਾਲ ਕੇ ਪੀ ਲਵੋ।
ਆਯੂਰਵੇਦ ਮਾਹਿਰਾਂ ਦੀ ਸਲਾਹ ਮੁਤਾਬਕ ਮਰੀਜ਼ ਦੀ ਸਥਿਤੀ ਮੁਤਾਬਕ ਜੜ੍ਹੀ-ਬੂਟੀਆਂ ਦਾ ਕਾੜ੍ਹਾ ਸਵਾਈਨ ਫ਼ਲੂ ਅਤੇ ਇਸਦੇ ਲੱਛਣਾਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ।

LEAVE A REPLY