Defaultਸਮੱਗਰੀ
2 ਕੱਪ ਬਾਸਮਤੀ ਚੌਲ਼
3/5 ਕੱਪ- ਪਾਣੀ
1/5 ਚਮਚ- ਤੇਲ
6- ਲੌਂਗ
1- ਜਾਵਿਤਰੀ
1 ਇੰਚ- ਦਾਲਚੀਨੀ
1/5 ਚਮਚ- ਸ਼ਾਹੀ ਜ਼ੀਰਾ
1 – ਤੇਜ਼ ਪੱਤਾ
2- ਹਰੀਆਂ ਮਿਰਚਾਂ
2 ਚਮਚ- ਅਦਰਕ ਲਸਣ ਦਾ ਪੇਸਟ
1 ਚਮਚ- ਹਲਦੀ ਪਾਊਡਰ
1 ਕੱਪ- ਹਰੇ ਮਟਰ
1 ਕੱਪ- ਛੋਟੇ ਟੁਕੜੇ ਕੱਟੇ ਹੋਏ ਚੁਕੰਦਰ ਦੇ
1 ਕੱਪ – ਆਲੂ
2 ਚਮਚ- ਪੁਦੀਨਾ ਕੱਟਿਆ ਹੋਇਆ
ਸੁਆਦ ਅਨੁਸਾਰ-ਲੂਣ
ਵਿਧੀ
1 ਚੌਲ਼ਾਂ ਨੂੰ ਧੋ ਕੇ ਭਿਓਂ ਕੇ ਰੱਖ ਲਓ।
2 ਹੁਣ ਪੈਨ ‘ਚ ਤੇਲ ਗਰਮ ਕਰੋ। ਉਸ ‘ਚ ਮਿਰਚ ਅਤੇ ਪਿਆਜ਼ ਪਾ ਕੇ ਭੂਰੇ ਹੋਣ ਤਕ ਭੁੰਨੋਂ ਲਓ।
3 ਹੁਣ ਇਸ ‘ਚ ਅਦਰਕ ਲਸਣ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਨਾਲ ਪਕਾ ਲਓ।
4 ਫ਼ਿਰ ਕੱਟੀਆਂ ਹੋਈਆਂ ਸਬਜ਼ੀਆਂ ਪਾਓ।
5 ਇਸ ‘ਚ ਹੁਣ ਲੂਣ ਅਤੇ ਪਾਣੀ ਮਿਲਾਓ।
6 ਪਾਣੀ ਨੂੰ ਉਬਾਲ ਆਉਣ ਤੋਂ ਬਾਅਦ ਇਸ ‘ਚ ਚੌਲ਼ ਪਾਓ।
7 ਹੁਣ ਚੌਲ਼ਾਂ ਦਾ ਢੱਕਣ ਬੰਦ ਕਰ ਕੇ ਇਨ੍ਹਾਂ ਨੂੰ ਬਣਨ ਤਕ ਬਣਾਓ। ਉਸ ਤੋਂ ਬਾਅਦ ਇਨ੍ਹਾਂ ਨੂੰ ਤੁਸੀਂ ਰਾਇਤੇ ਨਾਲ ਪਰੋਸੋ।

LEAVE A REPLY