4ਨਵੀਂ ਦਿੱਲੀ  : ਕੇਂਦਰੀ ਬਿਜਲੀ , ਕੋਇਲਾ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕ ਮਕਸਦ ਊਰਜਾ ਕੁਸ਼ਲਤਾ ਨਿਵੇਸ਼ ਤੇ ਜ਼ੋਰ ਦੇਣਾ ਹੈ ਤਾਂ ਕਿ ਟਿਕਾਓ ਵਿਕਾਸ ਨੂੰ ਬੜਾਵਾਂ ਮਿਲੇ ਅਤੇ ਭਾਰਤ ਦੇ ਲੋਕਾਂ ਤੱਕ ਊਰਜਾ ਦੀ ਪਹੁੰਚ ਸਸਤੀ ਹੋ ਸਕੇ । ਊਰਜਾ ਗੱਲਬਾਤ ਬਾਅਦ ਜਾਰੀ ਸੰਯੁਕਤ ਘੋਸ਼ਣਾਪੱਤਰ ਵਿੱਚ ਭਾਰਤ ਅਤੇ ਜਪਾਨ ਵਿਚਾਲੇ ਬਿਜਲੀ , ਨਵੀਨੀਕਰਨ ਊਰਜਾ , ਊਰਜਾ ਕੁਸ਼ਲਤਾ ਅਤੇ ਸੰਭਾਲ , ਕੋਇਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਖੇਤਰ ਵਿੱਚ ਸਹਿਯੋਗ ਲਈ ਇਕ ਸਪੱਸ਼ਟ ਰੋਡਮੈਪ ਵੀ ਪੇਸ਼ ਕੀਤਾ ।

LEAVE A REPLY