6ਮੁੰਬਈ : ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨਕ੍ਰੇਡੀਬਲ ਇੰਡੀਆ ਦੇ ਬ੍ਰਾਂਡ ਅੰਬੈਸਡਰ ਹੋਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨਕ੍ਰੇਡੀਬਲ ਇੰਡੀਆ ਦੇ ਬ੍ਰਾਂਡ ਅੰਬੈਸਡਰ ਅਭਿਨੇਤਾ ਆਮਿਰ ਖਾਨ ਸਨ। ਪਰ ਇਕ ਵਿਵਾਦ ਤੋਂ ਬਾਅਦ ਆਮਿਰ ਖਾਨ ਤੋਂ ਇਹ ਰੁਤਬਾ ਵਾਪਸ ਲੈ ਲਿਆ ਗਿਆ ਸੀ। ਹੁਣ ਅਮਿਤਾਭ ਬੱਚਨ ਅਤੇ ਪ੍ਰਿਯੰਕਾ ਚੋਪੜਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਾਣਕਾਰੀ ਅਨੁਸਾਰ ਅਮਿਤਾਭ ਅਤੇ ਪ੍ਰਿਯੰਕਾ ਇਨਕ੍ਰੇਡੀਬਲ ਇੰਡੀਆ ਦੀ ਮੁਫ਼ਤ ਵਿਚ ਪ੍ਰਚਾਰ ਕਰਨਗੇ।

LEAVE A REPLY