4ਨਵੀਂ ਦਿੱਲੀ   : ਕੇਂਦਰੀ ਖ਼ਜ਼ਾਨਾ ਮੰਤਰਾਲਾ ਦੇ ਮਾਲੀਆ ਮਹਿਕਮੇਂ ਦੇ ਵੱਖ-ਵੱਖ ਤਰਾਂ• ਦੇ ਪਾਮੋਲੀਨ ਤੇਲ, ਚਾਂਦੀ ਤੇ ਸੋਨੇ ਆਦਿ ਦੇ ਰੇਟਾਂ ਵਿੱਚ ਤਬਦੀਲੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਟੈਰਿਫ਼ ਦਰਾਂ ਇਨਾਂ• ਵਸਤਾਂ ਨੂੰ ਦਰਾਮਦ ਕਰਨ ਸਬੰਧੀ ਵਰਤੀਆਂ ਜਾਂਦੀਆਂ ਹਨ। ਨੋਟੀਫਿਕੇਸ਼ਨ ਮੁਤਾਬਿਕ ਕੱਚੇ ਪਾਮੋਲੀਨ ਤੇਲ ਦੀ ਫੀ ਟਨ ਟੈਰਿਫ ਦਰ 594 ਡਾਲਰ ਮਿੱਥੀ ਗਈ ਹੈ । ਜਦਕਿ ਆਰ.ਬੀ.ਡੀ. ਪਾਮੋਲੀਨ ਤੇਲ ਦੀ ਫੀ ਟਨ ਟੈਰਿਫ਼ ਦਰ 597 ਡਾਲਰ ਰੱਖੀ ਗਈ ਹੈ। ਪਿੱਤਲ ਦੇ ਤਰਾਂ•-ਤਰਾਂ• ਦੇ ਕਬਾੜ ਦੀ ਟੈਰਿਫ਼ ਦਰ ਪ੍ਰਤੀ ਟਨ 2 ਹਜਾਰ 821 ਡਾਲਰ ਨੋਟੀਫਾਈ ਕੀਤੀ ਗਈ। ਜਦਕਿ ਫੀ ਕਿਲੋਗ੍ਰਾਮ ਚਾਂਦੀ ਦਰ 443 ਡਾਲਰ ਰੱਖੀ ਗਈ। ਫੀ 10 ਗ੍ਰਾਮ ਸੋਨੇ ਦੀ ਟੈਰਿਫ ਦਰ 362 ਡਾਲਰ ਮਿੱਥੀ ਗਈ ਹੈ।

LEAVE A REPLY