thudi sahatਛਾਤੀਆਂ ਦੇ ਆਕਾਰ ‘ਚ ਕਿਸੇ ਵੀ ਉਮਰ ਵਿੱਚ ਵਾਧਾ ਕੀਤਾ ਜਾ ਸਕਦੈ!
ਟੋਰੌਂਟੋ (ਪੱਤਰ ਪ੍ਰੇਰਕ): ਅਜੋਕੇ ਸਮੇਂ ਵਿੱਚ ਮੁਨੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਹਰ ਰੋਜ਼ ਦੋ-ਚਾਰ ਹੋਣਾ ਪੈਂਦਾ ਹੈ। ਮੈਡੀਕਲ ਸਾਇੰਸ ਦੀ ਤਰੱਕੀ ਦੇ ਬਾਵਾਜੂਦ ਅਜੇ ਤਕ ਕਈ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ। ਇਨ੍ਹਾਂ ਬਿਮਾਰੀਆਂ ਵਿੱਚ ਸੈਕਸ ਨਾਲ ਸਬੰਧਤ, ਔਰਤਾਂ ਅਤੇ ਮਰਦਾਂ ਦੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ, ਜਿਨ੍ਹਾਂ ਦਾ ਇਲਾਜ ਕੇਵਲ ਆਯੁਰਵੈਦਿਕ ਦੇਸੀ ਦਵਾਈਆਂ ਵਿੱਚ ਹੀ ਸੰਭਵ ਹੈ। ਅੱਜ ਅਸੀਂ ਇਸ ਕਾਲਮ ਵਿੱਚ ਸੈਕਸ ਸਪੈਸ਼ਲਿਸਟ ਵੈਦ ਕੈ.ਐੱਨ. ਸਿੰਘ ਤੋਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਅਤੇ ਹੋਰ ਸਬੰਧਤ ਜਾਣਕਾਰੀ ਪ੍ਰਾਪਤ ਕਰਾਂਗੇ।
ਸੁਆਲ: ਵੈਦ ਕੇ. ਐੱਨ. ਸਿੰਘ ਸਾਹਿਬ, ਸਾਡੇ ਪਾਠਕਾਂ ਨੂੰ ਬ੍ਰੈੱਸਟ ਕੈਂਸਰ ਦੇ ਲੱਛਣ ਅਤੇ ਸੰਕੇਤਾਂ ਬਾਰੇ ਜਾਣਕਾਰੀ ਦਿਉ।
ਜੁਆਬ: ਅੱਜ ਦੇ ਇਸ ਕੈਮੀਕਲਾਂ ਦੇ ਯੁੱਗ ਵਿੱਚ ਹਰ ਖਾਦ ਪਦਾਰਥ ਪੈਦਾ ਕਰਨ ਲਈ ਬਹੁਤ ਸਾਰੇ ਕੈਮੀਕਲ ਅਤੇ ਪੈਸਟਾਸਾਈਡਜ਼ ਇਸਤੇਮਾਲ ਕੀਤੇ ਜਾਂਦੇ ਹਨ। ਪੈਸਟਾਸਾਈਡਜ਼ ਅਤੇ ਹੋਰ ਕੈਮੀਕਲਾਂ ਕਾਰਣ ਜਿਥੇ ਸਾਡਾ ਭੋਜਣ ਗੁਣਕਾਰੀ ਨਹੀਂ ਰਿਹਾ, ਉੱਥੇ ਫ਼ਾਇਦਾ ਤਾਂ ਦੂਰ ਦੀ ਗੱਲ ਹੈ, ਅਸੀਂ ਤਾਂ ਸਰੀਰ ਦੇ ਨੁਕਸਾਨ ਨੂੰ ਦਾਅਵਤ ਦੇ ਰਹੇ ਹਾਂ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਫ਼ੱਲ ਫ਼ਰੂਟ ਅਤੇ ਸਬਜ਼ੀਆਂ ਦਾ ਸੇਵਣ ਕਰੀਏ ਅਤੇ ਇਸ ਦੇ ਨਾਲ ਨਾਲ ਸਰੀਰ ਨੂੰ ਸਹੀ ਨਿਊਟਰੀਐਂਟਸ ਅਤੇ ਮਿਨਰਲਜ਼ ਦੇਣ ਲਈ ਸਾਨੂੰ ਹਰਬਲ ਗੌਡ ਕੰਪਨੀ ਦੇ ਬਣੇ ਲਾਸਾਨੀ ਕੈਪਸੂਲ ਜਿਸ ਵਿੱਚ ਅੋਲਿਆਂ ਦੀ ਤਾਕਤ ਦੇ ਨਾਲ ਨਾਲ ਕਰਾਮਾਤੀ ਰੁੱਖ ਮੋਰਿੰਗਾ ਦੀ ਸ਼ਕਤੀ ਵੀ ਮੌਜੂਦ ਹੈ। ਇਸ ਦੇ ਲਗਾਤਾਰ ਸੇਵਣ ਨਾਲ ਛਾਤੀ ਅਤੇ ਹੋਰ ਸਰੀਰ ਨਾਲ ਸਬੰਧਤ ਔਰਤਾਂ ਅਤੇ ਮਰਦਾਂ ਦੀਆਂ ਗੁਪਤ ਬਿਮਾਰੀਆਂ ਦੇ ਹੱਲ ਅਤੇ ਰੋਕਥਾਮ ਵਿੱਚ ਭਰਪੂਰ ਮਦਦ ਮਿਲਦੀ ਹੈ। ਅੱਜ ਬਹੁਤ ਲੋਕ ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਰੋਗ ਮੁੱਕਤ ਰੱਖਣ ਲਈ ਮੋਰਿੰਗਾ ਅਤੇ ਆਮਲਾ ਦੇ ਗੁਣਾ ਨਾਲ ਭਰਪੂਰ ਇਹ ਕੈਪਸੂਲ ਆਪ ਵੀ ਇਸਤੇਮਾਲ ਕਰਦੇ ਹਨ ਅਤੇ ਆਪਣੇ ਚਾਹੁਣ ਵਾਲਿਆਂ ਤੋਂ ਪੰਜਾਬ ਵੀ ਭੇਜਦੇ ਹਨ। ਇਸ ਦੇ ਲਾਭ ਤੁਹਾਨੂੰ ਹੈਰਾਨ ਕਰ ਦੇਣਗੇ। ਇਨ੍ਹਾਂ ਕੈਪਸੂਲਾਂ ਦੇ ਰੋਜ਼ਾਨਾ ਵਰਤੋਂ ਤੁਹਾਨੂੰ ਛਾਤੀ ਦੇ ਕੈਂਸਰ ਤੋਂ ਦੂਰ ਰੱਖਣ ਵਿੱਚ ਮਦਦ ਕਰਦੀ ਹੈ।
ਛਾਤੀ ਦੇ ਕੈਂਸਰ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸੰਕੇਤ ਅਤੇ ਲੱਛਣ। ਸੰਕੇਤ, ਤੁਹਾਡਾ ਫ਼ੈਮਲੀ ਡਾਕਟਰ ਪਛਾਣਨ ਵਿੱਚ ਤੁਹਾਡੀ ਮਦਦ ਕਰਦਾ ਹੈ (ਉਦਹਾਰਣ ਦੇ ਤੌਰ ਉੱਤੇ ਖ਼ਾਰਸ਼)। ਲੱਛਣ ਨੂੰ ਮਰੀਜ਼ ਖ਼ੁਦ ਮਹਿਸੂਸ ਕਰਦਾ ਹੈ ਅਤੇ ਜਾਣਦਾ ਹੈ (ਜਿੰਵੇਂ ਦਰਦ ਜਾਂ ਥਕਾਵਟ)। ਛਾਤੀ ਦੇ ਕੈਂਸਰ ਦੇ ਇਹ ਲੱਛਣ ਅਤੇ ਸੰਕੇਤ ਕਿਸੇ ਹੋਰ ਬਿਮਾਰੀ ਦੇ ਕਾਰਣ ਵੀ ਦੇਖਣ ਨੂੰ ਮਿੱਲ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਛਾਤੀਆਂ ਦੇ ਮਾਮਲੇ ਵਿੱਚ ਕਿਸੇ ਵੀ ਅਣਹੋਣੀ ਜਾਂ ਨਵੀਂ ਮਹਿਸੂਸ ਕੀਤੀ ਜਾ ਰਹੀ ਕਿਸੇ ਵੀ ਸਮੱਸਿਆ ਬਾਰੇ ਆਪਣੇ ਡਾਕਟਰ ਨਾਲ ਮਸ਼ਵਰਾ ਕਰੋ।
ਔਰਤਾਂ ਦੀ ਛਾਤੀਆਂ ਵਿੱਚ ਜੇ ਗਿਲਟੀ ਮਹਿਸੂਸ ਕਰੋ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਅਮੂਮਨ ਇਹ ਗਿਲਟੀ ਮੈਮੋਗਰਾਮ ਸਕਰੀਨਿੰਗ ਤੋਂ ਪਹਿਲਾਂ ਮਹਿਸੂਸ ਵੀ ਨਹੀਂ ਕੀਤੀ ਜਾ ਸਕਦੀ।
ਜੇ ਤੁਹਾਡੀ ਛਾਤੀ ਦੀ ਗਿਲਟੀ ਛੋਟੀ ਨਹੀਂ ਹੋ ਰਹੀ ਅਤੇ ਮਾਹਵਾਰੀ ਸਾਈਕਲ ਤੋਂ ਬਾਅਦ ਵੀ ਦੂਰ ਨਾ ਹੋਵੇ ਜਾਂ ਜੇ ਤਹਾਨੂੰ ਇਹ ਗਿਲਟੀ ਚਮੜੀ ਜਾਂ ਛਾਤੀ ਦੀ ਦਿਵਾਰ ਨਾਲ ਚਿੱਪਕੀ ਅਤੇ ਅਣਘੜਤ ਅਕਾਰ ਦੀ ਮਹਿਸੂਸ ਹੋਵੇ, ਬਾਕੀ ਦੇ ਛਾਤੀ ਦੇ ਟਿਸ਼ੂ ਤੋਂ ਵੱਖਰੀ ਮਹਿਸੂਸ ਹੋਵੇ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਈ ਕੇਸਾਂ ਵਿੱਚ ਇਹ ਗਿਲਟੀ ਸਖ਼ਤ ਹੋਣ ਦੀ ਜਗ੍ਹਾ ਨਰਮ ਹੁੰਦੀ ਹੈ ਅਤੇ ਦਰਦ ਰਹਿਤ ਹੁੰਦੀ ਹੈ। ਜ਼ਿਆਦਾ ਤੌਰ ਉੱਤੇ ਇਹ ਦਰਦ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਇਹ ਕੰਡੀਸ਼ਨ ਨੌਨ-ਕੈਂਸਰਸ ਯਾਨਿਕਿ (ਬੇਨਾਇਨ) ਜੋ ਫ਼ੈਲ ਨਹੀਂ ਰਿਹਾ ਪਰ ਇਸ ਹਾਲਤ ਵਿੱਚ ਵੀ ਤੁਹਾਨੂੰ ਡਾਕਟਰੀ ਚੈੱਕ-ਅਪ ਕਰਵਾਉਣਾ ਚਾਹੀਦਾ ਹੈ।
ਇਨ੍ਹਾਂ ਸੰਕੇਤਾਂ ਤੋਂ ਇਲਾਵਾ ਕੱਛਾਂ ਵਿੱਚ ਗਿਲਟੀ ਹੋਣਾ ਵੀ ਇਹ ਸੰਕੇਤ ਦਿੰਦਾ ਹੈ ਕਿ ਕੈਂਸਰ ਫ਼ੈਲ ਚੁੱਕਾ ਹੈ ਅਤੇ ਇਹ ਗਿਲਟੀਆਂ ਆਮ ਤੌਰ ਉੱਤੇ ਛੋਟੀਆਂ, ਦਰਦ ਰਹਿਤ, ਨਰਮ ਜਾਂ ਸਖ਼ਤ ਹੋ ਸਕਦੀਆਂ ਹਨ। ਜੇ ਤੁਸੀਂ ਛਾਤੀਆਂ ਦੇ ਆਕਾਰ ਜਾਂ ਸ਼ੇਪ ਵਿੱਚ ਕੋਈ ਫ਼ਰਕ ਮਹਿਸੂਸ ਕਰੋ, ਛਾਤੀਆਂ ਦੀ ਚਮੜੀ ਸਖ਼ਤ ਹੋ ਜਾਵੇ ਜਾਂ ਉਸ ਉਪਰ ਕਿਸੇ ਕਿਸਮ ਦੇ ਡਿੰਪਲ, ਲਾਲੀ, ਸੋਜਿਸ਼, ਗਰਮਾਇਸ਼ (ਜੋ ਇਨਫ਼ੈਕਸ਼ਨ ਦਾ ਸੰਕੇਤ ਦਿੰਦੇ ਹਨ), ਆਦਿ. ਜਿਸ ਨੂੰ (Orange Peel Skin) ਸੰਤਰੇ ਦੇ ਛਿੱਲੜ ਚਮੜੀ ਕਿਹਾ ਜਾਂਦਾ ਹੈ ਦੇਖੋ ਜਾਂ ਮਹਿਸੂਸ ਕਰੋ ਤਾਂ ਇਸ ਨੂੰ ਸੋਜਿਸ਼ ਵਾਲੀ ਛਾਤੀ ਦਾ ਕੈਂਸਰ ਬਾਰੇ ਆਪਣੇ ਡਾਕਟਰ ਤੋਂ ਚੈੱਕ…ਅੱਪ ਕਰਵਾਓ। ਇਸ ਤੋਂ ਇਲਾਵਾ ਜੇ ਛਾਤੀ ਜਾਂ ਨਿਪਲ ਵਿੱਚ ਖੁਜਲੀ ਹੋਵੇ ਜੋ ਕਿਸੇ ਵੀ ਕ੍ਰੀਮ ਜਾਂ ਦਵਾਈ ਨਾਲ ਠੀਕ ਨਾ ਹੋ ਰਿਹਾ ਹੋਵੇ ਤਾਂ ਇਸ ਨੂੰ ਸੋਜਿਸ਼ ਵਾਲੀ ਛਾਤੀ ਦਾ ਕੈਂਸਰ ਸਮਝ ਆਪਣੇ ਡਾਕਟਰ ਤੋਂ ਚੈੱਕ-ਅਪ ਕਰਵਾਓ। ਕਈ ਔਰਤਾਂ ਦੇ ਨਿਪਲ ਹਮੇਸ਼ਾਂ ਅੰਦਰ ਵੱਲ ਨੂੰ ਧਸੇ ਹੁੰਦੇ ਹਨ ਨੂੰ ਵੀ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਨਿਪਲਜ਼ ਵਿੱਚੋਂ ਡਿਸਚਾਰਜ ਹੋਣਾ ਕਈ ਸੰਭਾਵੀ ਕਾਰਣਾਂ ਕਾਰਣ ਹੋ ਸਕਦਾ ਹੈ ਪਰ ਜੇ ਇੱਕ ਨਿਪਲ ਵਿੱਚੋਂ ਖ਼ੂਨੀ ਰੰਗ ਦਾ ਬਿਨਾਂ ਦਬਾਇਆਂ ਡਿਸਚਾਰਜ ਹੋਵੇ ਤਾਂ ਇਸ ਨੂੰ ਵੀ ਸੋਜਿਸ਼ ਵਾਲਾ ਕੈਂਸਰ ਸਮਝਿਆ ਜਾ ਸਕਦਾ ਹੈ।
ਜਿਨ੍ਹਾਂ ਮਰੀਜ਼ਾਂ ਵਿੱਚ ਇਸ ਕੈਂਸਰ ਫ਼ੈਲ ਚੁੱਕਾ ਹੈ ਅਤੇ ਹੋਰ ਅੰਗਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਵਿੱਚ ਹੇਠ ਲਿਖੇ ਸੰਕੇਤ ਪਾਏ ਜਾਂਦੇ ਹਨ:
ਹੱਡੀਆਂ ਵਿੱਚ ਦਰਦ, ਉਲਟੀਆਂ ਜਾਂ ਨਜ਼ਲਾ ਜ਼ੁਕਾਮ ਹੋਣਾ, ਭੁੱਖ ਨਾ ਲਗਣਾ, ਭਾਰ ਘਟਣਾ, ਪੀਲੀਆ, ਅੱਖਾਂ ਅਤੇ ਪੇਸ਼ਾਬ ਦਾ ਪੀਲਾ ਹੋਣਾ, ਫ਼ੇਫੜਿਆਂ ਦੁਆਲੇ ਤਰਲ ਤਾ ਇਕੱਠਾ ਹੋਣਾ, ਸਾਹ ਫ਼ੁੱਲਣਾ, ਖ਼ਾਂਸੀ, ਸਿਰ ਦਰਦ, ਡਬਲ ਵਿਯਨ, ਪੱਠਿਆਂ ਦੀ ਕਮਜ਼ੋਰੀ, ਆਦਿ.
ਸੁਆਲ: ਵੈਦ ਕੇ.ਐੱਨ. ਸਿੰਘ ਜੀ ਸਾਡੇ ਪਾਠਕਾਂ ਨੂੰ ਇਸ ਦੱਸੋਂ ਕਿ ਕੁਝ ਔਰਤਾਂ ਆਪਣੀ ਛਾਤੀ ਦੇ ਆਕਾਰ ਬਾਰੇ ਬਹੁਤ ਭਾਵੁੱਕ ਹੁੰਦੀਆਂ ਹਨ। ਕੀ ਕੋਈ ਅਜਿਹੀ ਮਸ਼ੀਨ ਹੈ ਜਾਂ ਦਵਾਈ ਹੈ ਜਿਸ ਨਾਲ ਛਾਤੀ ਦੇ ਸਾਈਜ਼ ਨੂੰ ਵਧਿਆਇਆ ਜਾ ਸਕੇ?
ਜੁਆਬ: ਆਯੁਰਵੈਦਿਕ ਜੜ੍ਹੀ ਬੂਟੀਆਂ ਤੋਂ ਤਿਆਰ ਦੇਸੀ ਫ਼ਾਰਮੂਲੇ ਜਿਨ੍ਹਾਂ ਵਿੱਚ ਖਾਣ ਵਾਲੀਆਂ ਜੜ੍ਹੀ ਬੂਟੀਆਂ ਦੇ ਨਾਲ ਨਾਲ ਮਾਲਿਸ਼ ਲਈ ਤਿਲਾ (ਜੜ੍ਹੀ ਬੂਟੀਆਂ ਤੋਂ ਤਿਆਰ ਸਪੈਸ਼ਲ ਤੇਲ) ਸ਼ਾਮਲ ਹੈ ਦੇ ਨਾਲ ਨਾਲ ਜਪਾਨ ਵਿੱਚ ਤਿਆਰ ਇੱਕ ਅਜਿਹੀ ਮਸ਼ੀਨ ਹੈ ਜੋ ਔਰਤਾਂ ਰੋਜ਼ਾਨਾ ਇਸਤੇਮਾਲ ਕਰ ਕੇ ਆਪਣੀਆਂ ਛਾਤੀਆਂ ਵਿੱਚ ਵਾਧਾ ਕਰ ਸਕਦੀਆਂ ਹਨ।
ਅਸੀਂ ਨੌਰਥ ਅਮਰੀਕਾ ਵਿੱਚ ਇਸ ਕੰਪਨੀ ਦੇ ਪ੍ਰੋਡਕਟ ਆਪਣੇ ਦੇਸੀ ਫ਼ਾਰਮੂਲੇ ਨਾਲ ਸ਼ਾਮਲ ਕਰਕੇ ਬਹੁਤ ਸਾਰੇ ਪੇਸ਼ੈਂਟਜ਼ ਦਾ ਸਵੈਅਭਿਮਾਨ ਲੌਟਾ ਚੁੱਕੇ ਹਾਂ। ਸਾਡੇ ਬਹੁਤ ਸਾਰੇ ਸੰਤੁਸ਼ਤ ਪੇਸ਼ੈਂਟ ਹਨ ਜੋ ਇਸ ਪ੍ਰੋਡਕਟ ਨੂੰ ਫ਼ੋਨ ਉੱਤੇ ਆਡਰ ਕਰ ਸਕਦੇ ਹਨ ਅਤੇ ਸਾਰੀ ਜਾਣਜਾਰੀ ਗੁਪਤ ਰੱਖੀ ਜਾਂਦੀ ਹੈ। ਭੈਣਾਂ ਨੂੰ ਆਪਣਾ ਨਾਮ ਤਕ ਦੱਸਣ ਦੀ ਜ਼ਰੂਰਤ ਨਹੀਂ। ਤੁਸੀਂ ਚਾਹੋ ਤਾਂ ਆਪਣੇ ਜਾਂ ਕਿਸੇ ਹੋਰ ਦੇ ਐਡਰੈੱਸ ਉੱਤੇ ਕਿਸੇ ਵੀ ਦੇ ਨਾਮ ਉੱਤੇ ਇਹ ਪ੍ਰੋਡਕਟ ਮੰਗਵਾਇਆ ਜਾ ਸਕਦਾ ਹੈ। ਗਰੰਟੀ ਨਾਲ ਨਤੀਜੇ ਕੁਝ ਹੀ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਹੁਤ ਹੀ ਤਸੱਲੀ ਬਖ਼ਸ਼ ੧੦੦% ਖ਼ਾਲਸ ਜੜ੍ਹੀ ਬੂਟੀਆਂ ਨਾਲ ਗਰੰਟੀ ਨਾਲ ਕੀਤਾ ਜਾਂਦਾ ਹੈ।
ਅਸੀਂ ਸਾਰੇ ਮਰੀਜ਼ਾਂ ਨੂੰ ਫ਼ੋਨ ਕਰਕੇ ਸਲਾਹ ਮਸ਼ਵਰਾ ਕਰਨ ਦਾ ਨਿਉਤਾ ਦਿੰਦੇ ਹਾਂ ਜੋ ਸਾਲਾਂ ਤੋਂ ਸ਼ੀਘਰ ਪਤਨ, ਨਸਾਂ ਦੀ ਕਮਜ਼ੋਰੀ, ਵੀਰਜ ਪਤਲਾ ਹੋਣਾ ਜਾਂ ਸੈੱਲਾਂ ਦਾ ਘੱਟ ਹੋਣਾ, ਸਪਨਦੋਸ਼, ਸਰੀਰ ਦੀ ਤਾਕਤ ਜ਼ਾਇਆ ਹੋਣਾ, ਬੇ-ਔਲਾਦ, ਭਾਰ ਵਧਣ ਜਾਂ ਘਟਣ, ਚਿਹਰੇ ਦੀਆਂ ਬਿਮਾਰੀਆਂ, ਛਾਈਆਂ, ਕਿੱਲ, ਮੁਹਾਸੇ, ਧੱਬੇ, ਬਵਾਸੀਰ, ਜੋੜ੍ਹਾਂ ਦਾ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਨਜ਼ਰ ਕਮਜ਼ੋਰ ਹੋਣੀ, ਚਮੜੀ ਰੋਗ ਅਤੇ ਹੋਰ ਮਰਦਾਂ ਅਤੇ ਔਰਤਾਂ ਦੀਆਂ ਗੁਪਤ ਬਿਮਾਰੀਆਂ, ਨਾਲ ਪੀੜਤ ਹਨ ਨੂੰ ਕੁਝ ਹੀ ਦਿਨਾਂ ਦੇ ਇਲਾਜ ਬਾਅਦ ਬਿਲਕੁੱਲ ਤੰਦਰੁਸਤ ਕਰਨ ਵਿੱਚ 100% ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਮੇਰੇ ਤਜਰਬੇ ਦਾ ਫ਼ਾਇਦਾ ਚੁੱਕਣਾ ਚਾਹੀਦਾ ਹੈ ਕਿਉਂਕਿ ਸਿਹਤ ਬਿਨਾਂ ਜ਼ਿੰਦਗੀ ਜੀਣੀ ਬਹੁਤ ਹੀ ਮੁਸ਼ਕਿਲ ਲਗਦੀ ਹੈ। ਇੱਕ ਤੰਦਰੁਸਤ ਇਨਸਾਨ ਹੀ ਜ਼ਿੰਦਗੀ ਅਤੇ ਗ੍ਰਹਥ ਜੀਵਨ ਦਾ ਅਨੰਦ ਲੈ ਸਕਦਾ ਹੈ।
ਕਿਸੇ ਵੀ ਕਿਸਮ ਦੀ ਮੁਫ਼ਤ ਜਾਣਕਾਰੀ ਲਈ ਫ਼ੋਨ ਕਰੋ: 416-887-4971 (ਵੱਟਜ਼ਐਪ, ਸਕਾਇਪ, ਵਾਇਬਰ, ਟੈਂਗੋ)।

LEAVE A REPLY