5ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਸਾਰੇ ਖਪਤਕਾਰਾਂ ਨੂੰ ਚਾਲੂ ਅਤੇ ਅਗਲੇ ਬਿੱਲ ਸਰਕਲ ਦੇ ਬਿਜਲੀ ਬਿਲਾਂ ਦੀ ਅਦਾਇਗੀ ਤੋਂ ਛੋਟ ਦਿੱਤੀ ਜਾਵੇਗੀ, ਜਿਨ੍ਹਾਂ ਦੇ ਰਿਹਾਇਸ਼ ਤੇ ਵਪਾਰਕ ਜਾਇਦਾਦ 15 ਤੋਂ 22 ਫਰਵਰੀ, 2016 ਤਕ ਸੂਬੇ ਵਿਚ ਹੋਏ ਅੰਦੋਲਨ ਦੌਰਾਨ ਨੁਕਸਾਨੇ ਗਏ ਜਾਂ ਲੁੱਟੇ ਗਏ ਸਨ।

LEAVE A REPLY