4ਮੁੰਬਈ : ਆਮ ਬਜਟ ਤੋਂ ਬਾਅਦ ਅਤੇ ਮਾਰਚ ਮਹੀਨੇ ਦੇ ਸ਼ੁਰੂ ਵਿਚ ਅੱਜ ਸੈਂਸੈਕਸ ਵਿਚ ਜਬਰਦਸਤ ਉਛਾਲ ਦਰਜ ਕੀਤਾ ਗਿਆ। ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ) ਦਾ 30 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਸੈਂਸੈਕਸ ਅੱਜ 777.35 ਅੰਕਾਂ ਦੀ ਉਛਾਲ ਨਾਲ 23,779 ‘ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ) ਦਾ 50 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਨਿਫਟੀ 235.25 ਅੰਕਾਂ ਦੇ ਉਛਾਲ ਨਾਲ 7,222.30 ਦੇ ਪੱਧਰ ‘ਤੇ ਬੰਦ ਹੋਇਆ।

LEAVE A REPLY