images-300x168ਸਮੱਗਰੀ
500 ਗ੍ਰਾਮ ਬੋਨਲੈੱਸ ਚਿਕਨ
1 ਚਮਚ ਅਦਰਕ ਦਾ ਪੇਸਟ
1 ਚਮਚ ਲਸਣ ਦਾ ਪੇਸਟ
4 ਟਮਾਟਰ
3 ਪਿਆਜ਼
2 ਸੁੱਕੀ ਲਾਲ ਮਿਰਚਾਂ
1 ਚਮਚ ਧਨੀਆ ਪਾਊਡਰ
1 ਚਮਚ ਗਰਮ ਮਸਾਲਾ
1 ਚਮਚ ਕਸੂਰੀ ਮੇਥੀ
1 ਚਮਚ ਆਚਾਰ
2 ਹਰੀਆਂ ਮਿਰਚਾਂ
ਲੂਣ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਬਣਾਉਣ ਦੀ ਵਿਧੀ
1 ਚਿਕਨ ਨੂੰ ਛੋਟੇ ਛੋਟੇ ਟੁਕੜਿਆਂ ‘ਚ ਕੱਟ ਲਓ।
2 ਅਦਰਕ ਅਤੇ ਲਸਣ ਨੂੰ ਪੀਸ ਲਓ। ਇਸ ‘ਚ ਇੱਕ ਟਮਾਟਰ ‘ਤੇ ਸੁੱਕੀਆਂ ਲਾਲ ਮਿਰਚਾਂ ਪਾ ਕੇ ਪੀਸ ਲਓ।
3 ਕੜਾਹੀ ‘ਚ ਤੇਲ ਗਰਮ ਕਰੋ। ਹੁਣ ਇਸ ‘ਚ ਬਰੀਕ ਕੱਟਿਆ ਪਿਆਜ਼, ਕੱਟਿਆ ਟਮਾਟਰ ਅਤੇ ਟਮਾਟਰ ਪਿਊਰੀ ਪਾਓ।
4 ਹੁਣ ਲੂਣ ਗਰਮ ਮਸਾਲਾ, ਕਸੂਰੀ ਮੇਥੀ, ਹਰੀ ਮਿਰਚਾਂ, ਆਚਾਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਕੁਝ ਮਿੰਟਾਂ ‘ਚ ਤਿਆਰ ਹੋ ਜਾਵੇਗਾ ਚਿਕਨ ਭੜਥਾ

LEAVE A REPLY