images-300x168ਸਮੱਗਰੀ

1 ਕਿਲੋ ਚਿਕਨ ਬੋਨਲੈੱਸ
4 ਚਮਚ ਸ਼ੇਸ਼ਵਾਨ ਸੋਸ
1 ਕੱਪ ਕਾਰਨਫ਼ਲਾਰ
1 ਕੱਪ ਮੈਦਾ
1 ਮੱਕੀ ਦਾ ਆਟਾ
1 ਕੱਪ ਤੇਲ
ਵਿਧੀ
1 ਇੱਕ ਕੜਾਹੀ ‘ਚ ਲੋੜਅਨੁਸਾਰ ਤੇਲ ਗਰਮ ਕਰੋ।
2 ਚਿਕਨ ਨੂੰ ਸਮਾਨ ਹਿੱਸਿਆਂ ‘ਚ ਕੱਟ ਲਓ ਅਤੇ ਉਨ੍ਹਾਂ ਨੂੰ ਇੱਕ ਪਲੇਟ ‘ਚ ਵੱਖ ਰੱਖੋ।
3 ਹਰ ਟੁਕੜੇ ‘ਤੇ ਸੋਸ ਲਗਾ ਕੇ ਚੰਗੀ ਤਰ੍ਹਾਂ ਰਗੜ ਲਓ।
4 ਇੱਕ ਕੌਲੀ ‘ਚ ਕਾਰਨਫ਼ਲਾਰ ਅਤੇ ਪਾਣੀ ਪਾ ਗਾੜ੍ਹਾ ਘੋਲ ਤਿਆਰ ਕਰੋ।
5 ਇੱਕ ਪਲੇਟ ‘ਚ ਮੈਦਾ ਫ਼ੈਲਾਓ ਅਤੇ ਚਿਕਨ ਨੂੰ ਚੰਗੀ ਤਰ੍ਹਾਂ ਇਸ ‘ਤੇ ਲਗਾ ਲਓ ਅਤੇ ਇੱਕ ਦੂਜੀ ਪਲੇਟ ‘ਚ ਮੱਕੀ ਦਾ ਆਟਾ ਪਾਓ।
6 ਹੁਣ ਮੱਕੀ ਦਾ ਆਟਾ ਅਤੇ ਕਾਰਨਫ਼ਲਾਰ ਲਗਾ ਕੇ ਚਿਕਨ ਨੂੰ ਫ਼ਰਾਈ ਕਰੋ।
7 ਬਾਕੀ ਦੀ ਸ਼ੇਸ਼ਵਾਨ ਸੋਸ ਚਿਕਨ ‘ਤੇ ਪਾ ਕੇ ਚਿਕਨ ਪਰੋਸੋ।

LEAVE A REPLY